:: ਦੇਸ਼ ਭਰ 'ਚ ਧੂਮ ਧਾਮ ਨਾਲ ਮਨਾਇਆ ਗਿਆ ਦੁਸਹਿਰਾ ਉਤਸਵ   :: ਭਾਰੀ ਸੁਰੱਖਿਆ ਹੇਠ ਸਬਰੀਮਾਲਾ ਮੰਦਰ ਵੱਲ ਵਧੀਆਂ ਦੋ ਔਰਤਾਂ   :: ਦਿੱਲੀ ਦਰਬਾਰ ਪੁੱਜੇ ਕੈਪਟਨ, ਪਰਾਲੀ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਕੋਲੋਂ ਮੰਗੀ ਮਦਦ   :: ਚੰਡੀਗੜ੍ਹ 'ਚ ਸਿੱਖ ਔਰਤਾਂ ਨੂੰ ਹੈਲਮੈੱਟ ਪਾਉਣ ਤੋਂ ਛੋਟ!   :: SC ਦਾ ਵੱਡਾ ਫੈਸਲਾ, ਦਿੱਲੀ 'ਚ ਗੈਰ-ਕਾਨੂੰਨੀ ਫੈਕਟਰੀਆਂ ਨੂੰ ਬੰਦ ਕਰਨ ਦਾ ਦਿੱਤਾ ਆਦੇਸ਼   :: ਭਾਰਤ ਰੂਸ ਵਿਚਕਾਰ ਹੋਏ ਅਹਿਮ 8 ਸਮਝੌਤੇ   :: ਕਿਸਾਨਾਂ ਦੇ ਦਿੱਲੀ ਧਾਵੇ ਮਗਰੋਂ ਮੋਦੀ ਸਰਕਾਰ ਨੇ ਮੰਨੀਆਂ 7 ਮੰਗਾਂ   :: ਚੰਗੇ ਦਿਨਾਂ ਦਾ ਵਾਅਦਾ ਕਰਕੇ ਕਿਸਾਨਾਂ 'ਤੇ ਲਾਠੀ ਚਾਰਜ ਕਰਵਾ ਰਹੀ ਹੈ ਭਾਜਪਾ - ਮਾਇਆਵਤੀ   :: ਕਿਸਾਨ ਰੈਲੀ ਨੂੰ ਰੋਕਣ 'ਤੇ ਕਾਂਗਰਸ ਦਾ ਬਿਆਨ- ਮੋਦੀ ਸਰਕਾਰ ਅਤੇ ਬ੍ਰਿਟਿਸ਼ ਸਰਕਾਰ 'ਚ ਕੋਈ ਫਰਕ ਨਹੀਂ   :: ਮਹਾਰਾਸ਼ਟਰ ਦੇ ਮੰਤਰੀ ਨੂੰ ਮਿਲਣ ਤੋਂ ਬਾਅਦ ਅੰਨਾ ਹਜਾਰੇ ਨੇ ਰੱਦ ਕੀਤਾ ਅੰਦੋਲਨ   :: ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੀ ਸਰਕਾਰ : ਅਖਿਲੇਸ਼ ਯਾਦਵ   :: ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਹੋਣ ਤੋਂ ਰੋਕਣਾ ਗ਼ਲਤ ਹੈ- ਕੇਜਰੀਵਾਲ   :: ਬਾਜ਼ਾਰ 'ਚ ਹੋਏ ਧਮਾਕੇ ਕਾਰਨ ਪੰਜ ਜ਼ਖ਼ਮੀ   :: ਭਾਰਤ ਨੂੰ ਨਿਸ਼ਾਨਾ ਬਣਾਉਣ ਲਈ ਪਾਕਿ ਨੇ ਫਿਰ ਵਰਤੀ ਫਰਜ਼ੀ ਤਸਵੀਰ   :: ਥਰੂਰ ਦੇ ਬਿਆਨ 'ਤੇ ਭਾਜਪਾ ਦਾ ਪਲਟਵਾਰ, ਕਿਹਾ-ਪਾਕਿਸਤਾਨ ਤੇ ਕਾਂਗਰਸ ਦੇ ਭਾਸ਼ਾ-ਭਾਵ ਇਕੋ ਜਿਹੇ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਆਪਣੀ ਫਿੱਗਰ ਕਾਰਨ ਭੋਜਪੁਰੀ ਸਿਨੇਮਾ 'ਚ ਖਾਸ ਪਛਾਣ ਰੱਖਦੀ ਹੈ ਇਹ ਹਸੀਨਾ PRINT ਈ ਮੇਲ
zero figure bhojpuri actress poonam dubeyਮੁੰਬਈ-03ਜਨਵਰੀ-(ਮੀਡੀ,ਦੇਸਪੰਜਾਬ)- ਭੋਜਪੁਰੀ ਫਿਲਮਾਂ ਦੀ ਅਭਿਨੇਤਰੀ ਪੂਨਮ ਦੁਬੇ ਹੁਣ ਨਵੇਂ ਅੰਦਾਜ਼ 'ਚ ਨਜ਼ਰ ਆਉਣ ਵਾਲੀ ਹੈ। ਉਹ ਆਪਣੀ ਅਗਲੀ ਫਿਲਮ 'ਚ ਪੁਲਸ ਅਫਸਰ ਦੇ ਕਿਰਦਾਰ 'ਚ ਦਿਖੇਗੀ। ਭੋਜਪੁਰੀ ਸਿਨੇਮਾ 'ਚ ਉਸ ਨੇ ਆਪਣੀ ਖੂਬਸੂਰਤੀ ਨਾਲ ਖਾਸ ਪਛਾਣ ਬਣਾਈ ਹੈ।

PunjabKesari
ਹੁਣ ਉਹ ਜ਼ਬਰਦਸਤ ਅੰਦਾਜ਼ 'ਚ ਦਿਖੇਗੀ, ਜੋ ਉਸ ਦੇ ਫੈਨਜ਼ ਲਈ ਮਜ਼ੇਦਾਰ ਹੋਵੇਗਾ। ਪੂਨਮ ਨੇ ਦੱਸਿਆ, 'ਡਾਇਰੈਕਟਰ ਰਵੀ ਸਿਨ੍ਹਾ ਦੀ ਫਿਲਮ 'ਦੁਸ਼ਮਣ ਸਰਹੱਦ ਪਾਰ ਕੇ' 'ਚ ਉਹ ਇਕ ਪੁਲਸ ਅਧਿਕਾਰੀ ਦੀ ਭੂਮਿਕਾ 'ਚ ਹੈ, ਜੋ ਸਰਹੱਦ ਪਾਰ ਦੇ ਦੁਸ਼ਮਣਾਂ ਦੇ ਛੱਕੇ ਛੁਡਾ ਦਿੰਦੀ ਹੈ।'
PunjabKesari
ਪੂਨਮ ਦੁਬੇ ਦੀ ਇਮੇਜ ਇਕ ਗਲੈਮਰੈੱਸ ਅਭਿਨੇਤਰੀ ਦੀ ਰਹੀ ਹੈ ਪਰ ਉਸ ਨੇ ਕਈ ਫਿਲਮਾਂ 'ਚ ਲੀਕ ਤੋਂ ਹੱਟ ਕੇ ਭੂਮਿਕਾ ਵੀ ਨਿਭਾਈ ਹੈ, ਜਿਸ ਦੀ ਰੱਜ ਕੇ ਤਾਰੀਫ ਹੋਈ ਹੈ। 'ਦੁਸ਼ਮਣ ਸਰਹੱਦ ਪਾਰ ਕੇ' 'ਚ ਵੀ ਉਸ ਦੀ ਭੂਮਿਕਾ ਉਸ ਦੀ ਲੁੱਕ ਤੋਂ ਬਿਲਕੁਲ ਅਲੱਗ ਹੈ।
PunjabKesari
ਪੂਨਮ ਆਪਣੀ ਫਿੱਗਰ ਕਾਰਨ ਵੀ ਭੋਜਪੁਰੀ ਸਿਨੇਮਾ 'ਚ ਖਾਸ ਪਛਾਣ ਰੱਖਦੀ ਹੈ ਕਿਉਂਕਿ ਇਸ ਇੰਡਸਟਰੀ ਦੀਆਂ ਅਭਿਨੇਤਰੀਆਂ ਸਾਈਜ਼ ਜ਼ੀਰੋ ਨੂੰ ਪਸੰਦ ਨਹੀਂ ਕਰਦੀਆਂ ਹਨ ਪਰ ਪੂਨਮ ਦੁਬੇ ਨੇ ਸਾਈਜ਼ ਜ਼ੀਰੋ ਹਾਸਲ ਕੀਤਾ ਹੈ।​​​​​​​
PunjabKesari

 
< Prev   Next >

Advertisements


Advertisement
Advertisement