:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅਨੁਸ਼ਕਾ ਤੋਂ ਬਾਅਦ ਹੁਣ ਇਨ੍ਹਾਂ ਹਸੀਨਾਵਾਂ ਦੇ ਘਰ ਵੱਜ ਸਕਦੀ ਹੈ ਵਿਆਹ ਦੀ ਸ਼ਹਿਨਾਈ PRINT ਈ ਮੇਲ
bollywood actress marriage this yearਮੁੰਬਈ-03ਜਨਵਰੀ-(ਮੀਡੀਆ,ਦੇਸਪੰਜਾਬ)- ਬਾਲੀਵੁੱਡ ਦੀ ਟਾਪ ਅਭਿਨੇਤਰੀਆਂ ਦੀ ਲਿਸਟ ਵਿੱਚ ਭਲੇ ਹੀ ਦੀਪਿਕਾ ਪਾਦੂਕੋਣ ਅਤੇ ਕੈਟਰੀਨਾ ਕੈਫ ਦਾ ਨਾਮ ਟਾਪ ਉੱਤੇ ਆਉਂਦਾ ਹੈ ਪਰ ਸਿਰਫ਼ 29 ਸਾਲ ਦੀ ੁਉਮਰ 'ਚ ਵਿਆਹ ਕਰਕੇ ਅਨੁਸ਼ਕਾ ਸ਼ਰਮਾ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਇਨ੍ਹਾਂ ਸਾਰੀਆਂ ਤੋਂ ਕਿਤੇ ਅੱਗੇ ਦਾ ਸੋਚਦੀ ਹੈ ਅਤੇ ਠੀਕ ਸਮੇਂ 'ਤੇ ਸੈਟਲ ਹੋਣਾ ਉਨ੍ਹਾਂ ਲਈ ਜ਼ਿਆਦਾ ਜ਼ਰੂਰੀ ਹੈ। ਉਂਝ ਇਸ ਸਾਲ ਵੀ ਕਈ ਵੱਡੀਆਂ ਅਭਿਨੇਤਰੀਆਂ ਵਿਆਹ ਦੇ ਬੰਧਨ ਵਿੱਚ ਬੱਝ ਸਕਦੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਸਾਰੀਆਂ ਅਭਿਨੇਤਰੀਆਂ 30 ਦੀ ਉਮਰ ਪਾਰ ਕਰ ਚੁੱਕੀਆਂ ਹਨ। ਇਨ੍ਹਾਂ ਦੇ ਨਾਂ ਹਨ —

ਸੋਨਮ ਕਪੂਰ
32 ਸਾਲਾ ਸੋਨਮ ਕਪੂਰ ਦੇ ਵਿਆਹ ਦੀਆਂ ਖਬਰਾਂ ਉਂਝ ਤਾਂ ਕਾਫ਼ੀ ਸਮੇਂ ਤੋਂ ਆ ਰਹੀਆਂ ਹਨ ਪਰ ਅਨੁਸ਼ਕਾ ਦਾ ਵਿਆਹ ਹੋਣ ਤੋਂ ਬਾਅਦ ਤਾਂ ਹੁਣ ਸੋਨਮ ਨੇ ਆਪਣੇ ਪ੍ਰੇਮੀ ਆਨੰਦ ਆਹੂਜਾ ਨਾਲ ਵਿਆਹ ਕਰਨ ਲਈ ਜੋਧਪੁਰ ਦੀ ਲੋਕੇਸ਼ਨ ਬੁੱਕ ਕਰ ਦਿੱਤੀ ਹੈ। ਮੀਡਿਆ ਰਿਪੋਰਟਸ ਮੁਤਾਬਿਕ ਆਨੰਦ ਫ਼ੈਸ਼ਨ ਬਰਾਂਡ   ਦੇ ਮਾਲਿਕ ਹਨ, ਜੋ ਕਿ ਸੋਨਮ ਦੇ ਫੇਵਰੇਟ ਫ਼ੈਸ਼ਨ ਬਰਾਂਡਸ ਵਿੱਚੋਂ ਇੱਕ ਹੈ। ਹੁਣ ਕਿਉਂਕਿ ਸੋਨਮ ਆਪਣੇ ਕਰਿਅਰ ਵਿੱਚ ਵੀ ਕੁੱਝ ਖਾਸ ਕਮਾਲ ਨਹੀਂ ਵਿਖਾ ਪਾ ਰਹੀ ਹੈ ਤਾਂ ਮੰਨਿਆ ਜਾ ਸਕਦਾ ਹੈ ਕਿ ਵਿਆਹ ਕਰਕੇ ਉਹ ਆਪਣੇ ਫ਼ੈਸ਼ਨ ਬਰਾਂਡ ਨੂੰ ਅੱਗੇ ਵਧਾਵੇਗੀ।

PunjabKesari

ਸੋਨਾਕਸ਼ੀ ਸਿਨ੍ਹਾ
30 ਸਾਲਾ ਸੋਨਾਕਸ਼ੀ ਸਿਨ੍ਹਾ ਦਾ ਹਾਲ ਵੀ ਸੋਨਮ ਕਪੂਰ ਵਾਂਗ ਹੀ ਹੈ। ਉਨ੍ਹਾਂ ਦੀ ਪਿੱਛਲੀ ਰਿਲੀਜ਼ ਹੋਈ ਫਿਲਮ 'ਇੱਤੇਫਾਕ' ਬਾਕਸ ਆਫਿਸ ਉੱਤੇ ਕੋਈ ਖਾਸ ਕਮਾਲ ਨਹੀਂ ਵਿਖਾ ਪਾਈ ਸੀ ਅਤੇ ਉਨ੍ਹਾਂ ਦੇ ਕੋਲ ਕੋਈ ਵੱਡੇ ਬੈਨਰ ਦੀ ਫਿਲਮ ਵੀ ਨਹੀਂ ਹੈ ਤਾਂ ਹੋ ਸਕਦਾ ਹੈ ਕਿ ਉਹ ਵੀ ਆਪਣੇ ਲਾਂਗ ਟਾਇਮ ਬੁਆਏਫਰੈਂਡ ਬੰਟੀ ਸਚਦੇਵ ਦੇ ਨਾਲ ਵਿਆਹ ਕਰ ਲਵੇ। ਦੱਸ ਦੇਈਏ ਕਿ ਬੰਟੀ ਸਲਮਾਨ ਦੇ ਭਰੇ ਸੋਹੇਲ ਖਾਨ ਦੇ ਸਾਲੇ ਹਨ ਅਤੇ ਕਈ ਵੱਡੇ ਸੈਲੇਬਸ ਦੇ ਬਿਜਨੈੱਸ ਮੈਨੇਜਰ ਵੀ ਹਨ।

PunjabKesari
ਦੀਪਿਕਾ ਪਾਦੂਕੋਣ
31 ਸਾਲਾ ਦੀਪੀਕਾ ਪਾਦੂਕੋਣ ਦਾ ਕਰੀਅਰ ਉਂਝ ਤਾਂ ਬੁਲੰਦੀਆਂ ਛੂਹ ਰਿਹਾ ਹੈ ਪਰ ਹੋ ਸਕਦਾ ਹੈ ਕਿ ਉਹ ਵੀ ਅਨੁਸ਼ਕਾ ਵਾਂਗ ਠੀਕ ਟਾਇਮ ਉੱਤੇ ਸਹੀ ਫੈਸਲਾ ਲੈ ਲਵੇਂ ਅਤੇ ਕਥਿਤ ਪ੍ਰੇਮੀ ਰਣਵੀਰ ਸਿੰਘ ਨਾਲ ਸੀਕ੍ਰੇਟ ਵੈਡਿੰਗ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਇਜ ਦੇ ਦੇਵੇ। ਦੋਵੇਂ ਇਨ੍ਹੀਂ ਦਿਨੀਂ ਨਿਊ ਈਅਰ ਸੈਲੀਬ੍ਰੇਸ਼ਨ ਵਿੱਚ ਬਿਜ਼ੀ ਹਨ। ਹੋ ਸਕਦਾ ਹੈ ਕਿ ਉੱਥੋਂ ਪਰਤ ਕੇ ਹੀ ਇਹ ਜੋੜੀ ਕੋਈ ਕੋਈ ਧਮਾਕਾ ਕਰ ਦੇਣ।

PunjabKesari
ਕੈਟਰੀਨਾ ਕੈਫ
34 ਸਾਲਾ ਕੈਟਰੀਨਾ ਕੈਫ ਸਾਲ 2016 ਵਿੱਚ ਰਿਲੀਜ ਹੋਈ ਫਿਲਮ 'ਫਿਤੂਰ' 'ਚ ਐਕਟਰ ਆਦਿੱਤਿਆ ਰਾਏ ਕਪੂਰ ਨਾਲ ਨਜ਼ਰ ਆਈ ਸੀ। ਦੋਹਾਂ ਨੂੰ ਕਈ ਮੌਕੀਆਂ 'ਤੇ ਇੱਕਠੇ ਵੀ ਦੇਖਿਆ ਗਿਆ ਹੈ ਅਤੇ ਉਨ੍ਹਾਂ ਦੇ ਸੋਸ਼ਲ ਮੀਡਿਆ ਅਕਾਉਂਟ ਦੋਹਾਂ ਦੀਆਂ ਤਸਵੀਰਾਂ ਭਰੀਆਂ ਹੋਈਆਂ ਹਨ। ਖਾਸ ਗੱਲ ਇਹ ਹੈ ਕਿ ਆਦਿੱਤਿਆ ਕੈਟ ਦੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਦੇ ਚੰਗੇ ਦੋਸਤ ਹਨ।

PunjabKesari
ਸ਼ਰੂਤੀ ਹਾਸਨ
ਬ੍ਰਿਟੀਸ਼ ਥੀਏਟਰ ਆਰਟਿਸਟ ਮਾਇਕਲ ਕੋਰਸੇਲ ਨੂੰ ਡੇਟ ਕਰ ਰਹੀ ਸ਼ਰੂਤੀ ਹਾਸਨ ਦੇ ਵਿਆਹ ਦੀਆਂ ਖਬਰਾਂ ਵੀ ਲੰਬੇ ਸਮੇਂ ਤੋਂ ਸਾਹਮਣੇ ਆ ਰਹੀਆਂ ਹਨ। ਦੋਨਾਂ ਨੂੰ ਅਕਸਰ ਹੱਥਾਂ ਵਿੱਚ ਹੱਥ ਪਾਏ ਘੁੰਮਦੇ ਦੇਖਿਆ ਗਿਆ ਹੈ। ਹੋ ਸਕਦਾ ਹੈ ਇਹ ਜੋੜੀ ਵੀ ਜਲਦ ਹੀ ਆਪਣੇ ਵਿਆਂਹ ਦੀ ਖਬਰ ਸਭ ਨੂੰ ਦੇ ਦੇਵੇ।

PunjabKesari

 
< Prev   Next >

Advertisements