:: ਕਰਨਾਟਕ : ਸੁਪਰੀਮ ਕੋਰਟ ਵੱਲੋਂ ਸਹੁੰ ਚੁੱਕ ਸਮਾਗਮ 'ਤੇ ਰੋਕ ਲਗਾਉਣ ਤੋਂ ਇਨਕਾਰ   :: ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕਿਆ ਹਲਫ   :: ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ   :: ਕਰਨਾਟਕ 'ਚ ਭਾਜਪਾ ਦੀ ਸਰਕਾਰ, ਸੰਵਿਧਾਨ ਦਾ ਮਜ਼ਾਕ ਉਡਾਉਣ ਵਾਂਗ - ਰਾਹੁਲ   :: ਪਾਕਿਸਤਾਨੀ ਗੋਲੀਬਾਰੀ 'ਚ ਜਵਾਨ ਜ਼ਖਮੀ   :: ਮਤਗਣਨਾ ਕੇਂਦਰ ਤੋਂ ਪੁਲਿਸ ਨੇ ਬਰਾਮਦ ਕੀਤੇ 40 ਮੋਬਾਇਲ ਫੋਨ   :: ਡਾਲਰ ਦੇ ਮੁਕਾਬਲੇ ਰੁਪਿਆ 7 ਪੈਸੇ ਡਿੱਗਿਆ   :: ਜਲੰਧਰ : ਬੁਧਵਾਰ 3 ਜੇਠ ਸੰਮਤ 550 ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ   :: ਗਵਰਨਰ ਦੇ ਫੈਸਲੇ ਦਾ ਇੰਤਜ਼ਾਰ- ਯੇਦੀਯੁਰੱਪਾ   :: ਦਿੱਲੀ 'ਚੋਂ 20 ਕਰੋੜ ਰੁਪਏ ਦੀ ਹੈਰੋਇਨ ਸਣੇ ਨਾਈਜੀਰੀਅਨ ਗ੍ਰਿਫਤਾਰ   :: ਅਗਲੇ 48 ਘੰਟੇ ਪ੍ਰਿਥਵੀ ਲਈ ਹੋਣਗੇ ਭਾਰੀ, ਬੰਦ ਹੋ ਜਾਣਗੇ ਮੋਬਾਇਲ ਤੇ ਟੀ.ਵੀ.   :: ਕਰਨਾਟਕ ਸੀ. ਐੱਮ. ਨੇ ਮੋਦੀ ਤੇ ਭਾਜਪਾ ਨੂੰ ਭੇਜਿਆ 100 ਕਰੋੜ ਦਾ ਮਾਣਹਾਨੀ ਨੋਟਿਸ   :: ਹਿੰਸਾ ਇਸਲਾਮ ਦੇ ਵਿਰੁੱਧ, ਬੱਚੇ ਕਰਨ ਗੁਰੇਜ਼ : ਮਹਿਬੂਬਾ   :: ਸਾਬਕਾ ਮੁੱਖ ਮੰਤਰੀ ਸਰਕਾਰੀ ਬੰਗਲਿਆਂ 'ਚ ਹੁਣ ਨਹੀਂ ਰਹਿ ਸਕਣਗੇ : ਸੁਪਰੀਮ ਕੋਰਟ   :: ਮੋਦੀ ਦੀ ਭਾਸ਼ਾ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸ਼ਾਨ ਦੇ ਖਿਲਾਫ : ਮਨਮੋਹਨ ਸਿੰਘ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸੰਨੀ ਦਿਓਲ ਦੀ ਅਦਾਕਾਰਾ ਨੇ ਪਹਿਨੀ ਅਜਿਹੀ ਡਰੈੱਸ ਕਿ ਦਿਖਿਆ ਸਭ ਕੁਝ PRINT ਈ ਮੇਲ
ameesha patel

ਨਵੀਂ ਦਿੱਲੀ -03ਜਨਵਰੀ-(ਮੀਡੀ,ਦੇਸਪੰਜਾਬ)-ਬਾਲੀਵੁੱਡ ਅਦਾਕਾਰਾ ਅਮਿਸ਼ਾ ਪਟੇਲ ਇੰਨੀ ਦਿਨੀਂ ਫਿਲਮਾਂ ਤੋਂ ਦੂਰ ਹੈ ਪਰ ਉਹ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਆਏ ਦਿਨ ਹੀ ਉਹ ਆਪਣੀਆਂ ਬੋਲਡ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੀ ਰਹਿੰਦੀ ਹੈ।


PunjabKesari

ਇਨ੍ਹਾਂ ਤਸਵੀਰਾਂ ਕਰਕੇ ਉਹ ਸੁਰਖੀਆਂ 'ਚ ਛਾਈ ਹੋਈ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਨੇ ਚਿੱਟੇ ਰੰਗ ਦਾ ਟਾਪ ਪਾਇਆ ਹੋਇਆ ਹੈ।

PunjabKesari

ਇਹ ਟਾਪ ਕਾਫੀ ਟ੍ਰਾਂਸਪੈਰੇਂਟ ਸੀ, ਜਿਸ 'ਚ ਉਸ ਦੀ ਬ੍ਰਾਅ ਸਾਫ-ਸਾਫ ਦਿਖਾਈ ਦੇ ਰਹੀ ਹੈ।

PunjabKesari
ਬਾਲੀਵੁੱਡ 'ਚ ਅਮਿਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਕਹੋ ਨਾ ਪਿਆਰ ਹੈ' ਨਾਲ ਸ਼ੁਰੂ ਕੀਤੀ ਸੀ।

PunjabKesari

ਅਮਿਸ਼ਾ ਪਟੇਲ ਨੂੰ ਸਾਲ 2001 'ਚ 'ਗਦਰ' ਫਿਲਮ ਲਈ ਫਿਲਮਫੇਅਰ ਸਪੈਸ਼ਲ ਪਰਫਾਰਮੈਂਸ ਮਿਲਿਆ ਸੀ ਤੇ ਇਸ ਫਿਲਮ ਨੇ ਬਾਕਸ ਆਫਿਸ ਦੇ ਕਈ ਰਿਕਾਰਡ ਤੋੜੇ ਸਨ।

PunjabKesari

ਇਸ ਫਿਲਮ 'ਚ ਸੰਨੀ ਦਿਓਲ ਮੁੱਖ ਭੂਮਿਕਾ 'ਚ ਸਨ। ਸਾਲ 2002 'ਚ ਆਈ ਫਿਲਮ 'ਹਮਰਾਜ' 'ਚ ਫਿਰ ਉਸ ਦੀ ਸ਼ਾਨਦਾਰ ਅਦਾਕਾਰੀ ਨੇ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਇਆ।

PunjabKesari

ਇਸ ਫਿਲਮ ਲਈ ਉਸ ਨੂੰ ਸਰਵਸ਼੍ਰੇਸ਼ਠ ਅਭਿਨੇਤਰੀ ਲਈ ਨਾਮਿਤ ਵੀ ਕੀਤਾ ਗਿਆ ਸੀ। ਦੱਸ ਦੇਈਏ ਕਿ ਅਮਿਸ਼ਾ ਪਟੇਲ ਇਕ ਗੁਜਰਾਤੀ ਪਰਿਵਾਰ ਤੋਂ ਹੈ।

PunjabKesari

 
< Prev   Next >

Advertisements

Advertisement

Advertisement
Advertisement
Advertisement