:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਯੂ.ਕੇ. ਦੇ ਗੁਰਦੁਆਰਿਆਂ 'ਚ ਭਾਰਤੀ ਅਫਸਰਾਂ ਦੇ ਆਉਣ 'ਤੇ ਲੱਗ ਸਕਦੀ ਹੈ ਪਾਬੰਦੀ PRINT ਈ ਮੇਲ
uk_gu.jpgਲੰਡਨ -06ਜਨਵਰੀ-(ਮੀਡੀਆ,ਦੇਸਪੰਜਾਬ)- ਬੀਤੇ ਦਿਨੀਂ ਕੈਨੇਡਾ ਦੇ ਲਗਭਗ 14 ਗੁਰਦੁਆਰਿਆਂ 'ਚ ਭਾਰਤੀ ਅਫਸਰਾਂ ਦੇ ਦਾਖਲੇ 'ਤੇ ਰੋਕ ਲਗਾਈ ਗਈ ਸੀ ਤੇ ਅਜਿਹਾ ਹੀ ਇੰਗਲੈਂਡ 'ਚ ਵੀ ਹੋ ਸਕਦਾ ਹੈ। ਸਿੱਖ ਫੈਡਰੇਸ਼ਨ ਯੂ.ਕੇ. ਮੁਤਾਬਕ ਇੰਗਲੈਂਡ ਦੇ ਸਿੱਖ ਵੀ ਭਾਰਤੀ ਅਧਿਕਾਰੀਆਂ ਦੇ ਦਾਖਲੇ 'ਤੇ ਰੋਕ ਲਗਾ ਸਕਦੀ ਹੈ ਤੇ ਇਹ ਬ੍ਰਿਟੇਨ ਦੇ 100 ਗੁਰਦੁਆਰਿਆਂ 'ਚ ਲਗਾਈ ਜਾ ਸਕਦੀ ਹੈ। ਕੈਨੇਡਾ ਦੇ 14 ਗੁਰਦੁਆਰਿਆਂ 'ਚ ਸਿੱਖਾਂ ਵੱਲੋਂ ਪਾਬੰਦੀ ਲਗਾਉਣ ਸਮੇਂ ਕਿਹਾ ਗਿਆ ਸੀ ਕਿ ਭਾਰਤੀ ਅਫਸਰ ਸਾਧਾਰਣ ਲੋਕਾਂ ਵਾਂਗ ਗੁਰਦੁਆਰੇ 'ਚ ਨਤਮਸਤਕ ਹੋ ਸਕਦੇ ਹਨ ਪਰ ਇਕ ਅਧਿਕਾਰੀ ਦੇ ਰੂਪ 'ਚ ਨਹੀਂ। ਕੈਨੇਡਾ ਦੀ ਤਰਜ 'ਤੇ ਹੀ ਇੰਗਲੈਂਡ ਵੀ ਅਜਿਹਾ ਕਰਨ ਜਾ ਰਿਹਾ ਹੈ। ਇਸ ਸੰਬੰਧੀ ਸਿੱਖ ਭਾਈਚਾਰਾ ਸਲਾਹ ਕਰ ਰਿਹਾ ਹੈ ਤੇ ਉਹ ਹੋਰ 15 ਯੂਰਪੀ ਦੇਸ਼ਾਂ ਨਾਲ ਇਸ ਵਿਸ਼ੇ 'ਤੇ ਗੱਲ ਕਰ ਰਿਹਾ ਹੈ ਤਾਂ ਕਿ ਉਹ ਵੀ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ। ਸਿੱਖ ਹਿਊਮਨ ਰਾਈਟਸ ਦੇ ਡਾਇਰੈਕਟਰ ਜਸਦੇਵ ਸਿੰਘ ਰਾਏ ਨੇ ਵੀ ਇਸ ਸੰਬੰਧੀ ਜਾਣਕਾਰੀ ਦਿੱਤੀ।
 
3.jpgਫਰੈਂਕਫਰਟ/ਜਰਮਨੀ(ਕੁੱਕੜ ਪਿੰਡੀਆ)-ਆਫਰੀਨ,ਆਫਰੀਨ ,ਆਫਰੀਨ ਜਬ ਜਾਗੋ ਤਬੀ ਸਵੇਰਾ ਸ਼ਾਬਾਸ਼ ਹੈ ਗੁਰ ਸਿਖਾਂ ਦੇ ਜਿਨਾ ਨੇ ਸਹੀ ਫੈਸਲਾ ਲਿਆ ਹੈ ......ਫਰੈਂਕਫਰਟ/ਜਰਮਨੀ ਵਿਚ ਇਸ ਦੇ ਉਲਟ ਹੋ ਰਿਹਾ ਇੰਡੀਆ ਦੇ ਸਰਕਾਰੀ ਅਧਕਾਰੀਆਂ ਦੇ ਕਹਿਣ ਤੇ ਗੁਰਸਿਖਾਂ ਤੇ ਪਾਬੰਦੀਂ ਲਗਾਈ ਜਾ ਰਹੀ ਹੈ ,ਜਾਗੋ ਗੁਰਸਿਖੌ  à¨œà¨¾à¨—à©‹ ਘੋਰ ਪਾਪ ਕਰ ਰਹੀ ਹੈ ਮਜੂਦਾ ਕਮੇਟੀ ਯਾਦ ਰਖੌ ਆਖਰੀ ਸੂਆਸ ਬੜੇ ਅੋਖੇ ਨਿਕਲਣ ਗੇ ਜਿਨਾਂ ਨੇ ਗਦਾਰੀ ਕੀਤੀ ਹੈ ਕੋਮ ਨਾਲ ਉਨਾਂ ਦਾ ਹਸ਼ਰ ਦੇਖੋ ਕੀ ਹੋਇਆ ਅਤੇ ਜਿਨਾਂ ਜਪੁਜੀ ਦੇ ਰਸੀਆਂ ਨੂੰ ਨਾਮ ਸਿਮਰਨ ਤੋਂ ਰੋਕਿਆ ਹੈ ਗੁਰੂ ਦੇ ਦਰਸ਼ਨ ਦਿਦਾਰਿਆਂ ਤੋਂ ਰੋਕਿਆ ਹੈ ਉਨਾਂ ਦਾ ਕੀ ਹਸ਼ਰ ਹੋਵੇ ਗਾ ਆਪ ਦੇਖ ਲਿਓ ਲਾਲਚ ਵਸ ਬੰਦਾਂ ਬਹੁਤ ਕੁਜ ਕਰਦਾ ਪਰ ਸਤਿਗੁਰ ਤੇ ਭਰੋਸਾ ਰਖਣ ਵਾਲੇ ਸਦਾ ਨਾਮ ਦੇ ਸਰੂਰ ਵਿਚ ਰਹਿੰਦੇ ਹਨ ??????
 
< Prev   Next >

Advertisements