ਤà©à¨°à¨¿à¨ªà©à¨°à¨¾ 'ਚ ਸੱਤਾ ਤਬਦੀਲੀ ਹੋ ਕੇ ਰਹੇਗੀ- ਸ਼ਾਹ |
|
|
ਅੰਬਾਸਾ -08ਜਨਵਰੀ-(ਮੀਡੀਆ,ਦੇਸਪੰਜਾਬ)- à¨à¨¾à¨œà¨ªà¨¾ ਦੇ ਪà©à¨°à¨§à¨¾à¨¨ ਅਮਿਤ ਸ਼ਾਹ ਨੇ ਤà©à¨°à¨¿à¨ªà©à¨°à¨¾ 'ਚ ਆਉਂਦੀਆਂ ਵਿਧਾਨ
ਸà¨à¨¾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਤਬਦੀਲੀ ਦਾ à¨à¨²à¨¾à¨¨ ਕਰਦਿਆਂ à¨à¨¤à¨µà¨¾à¨° ਨੂੰ ਕਿਹਾ ਕਿ
ਸੂਬੇ 'ਚ ਸੱਤਾ ਤਬਦੀਲੀ ਨੂੰ ਕੋਈ ਰੋਕ ਨਹੀਂ ਸਕਦਾ। ਉਨà©à¨¹à¨¾à¨‚ ਉੱਤਰੀ ਧਲਾਈ ਜ਼ਿਲੇ ਦੇ
ਅੰਬਾਸਾ ਵਿਖੇ ਇਕ ਜਲਸੇ 'ਚ
ਬੋਲਦਿਆਂ ਕਿਹਾ ਕਿ ਸਾਡੇ ਪਾਰਟੀ ਆਗੂਆਂ ਅਤੇ ਵਰਕਰਾਂ ਦੇ
ਜੋਸ਼ ਇਹ ਸਪੱਸ਼ਟ ਕਰਦੇ ਹਨ ਕਿ ਸੂਬੇ ਦੇ ਲੋਕ ਵਿਧਾਨ ਸà¨à¨¾ ਚੋਣਾਂ 'ਚ ਮਾਣਿਕ ਦੀ ਅਗਵਾਈ
ਵਾਲੀ ਮਾਕਪਾ ਸਰਕਾਰ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ। ਹà©à¨£ ਇਸ ਤਬਦੀਲੀ ਨੂੰ ਕੋਈ ਵੀ
ਰੋਕ ਨਹੀਂ ਸਕਦਾ। ਅਸੀਂ ਸੱਤਾ 'ਚ ਅਜਿਹੀ ਤਬਦੀਲੀ ਚਾਹà©à©°à¨¦à©‡ ਹਾਂ ਜੋ ਸੂਬੇ ਦੇ ਹਰ
ਵਿਅਕਤੀ ਅਤੇ ਸਮà©à©±à¨šà©‡ ਵਿਕਾਸ ਲਈ ਕੰਮ ਕਰੇ।
|