ਵਿਰਾਟ ਕੋਹਲੀ 2017 ਦੇ ਬਣੇ ਸਰਬੋਤਮ ਆਈ.ਸੀ.ਸੀ. ਕà©à¨°à¨¿à¨•à¨Ÿà¨° |
|
|
ਨਵੀਂ ਦਿੱਲੀ, -18ਜਨਵਰੀ-(ਮੀਡੀਆ,ਦੇਸਪੰਜਾਬ)- à¨à¨¾à¨°à¨¤à©€ ਕà©à¨°à¨¿à¨•à¨Ÿ ਟੀਮ ਦੇ ਕਪਤਾਨ ਵਿਰਾਟ ਕੋਹਲੀ ਸਾਲ 2017
ਦੇ ਆਈ.ਸੀ.ਸੀ. ਸਰਬੋਤਮ ਕà©à¨°à¨¿à¨•à¨Ÿà¨° ਚà©à¨£à©‡ ਗਠਹਨ। ਉਹ ਸਾਲ 2017 ਦੇ ਆਈ.ਸੀ.ਸੀ. ਇਕ
ਦਿਨਾਂ ਸਰਬੋਤਮ ਖਿਡਾਰੀ ਵੀ ਚà©à¨£à©‡ ਗਠਹਨ। ਵਿਰਾਟ ਕੋਹਲੀ ਸਰ ਗਾਰਫਿਲਡ ਸੋਬਰ ਟਰਾਫ਼ੀ
ਨਾਲ ਸਨਮਾਨਿਤ ਹੋਣਗੇ। ਵਿਰਾਟ ਨੇ ਇਸ 'ਤੇ ਕਿਹਾ ਕਿ ਇਹ ਉਨà©à¨¹à¨¾à¨‚ ਲਈ ਬਹà©à¨¤ ਹੀ ਮਾਣ
ਵਾਲੀ ਗੱਲ ਹੈ।
|