:: ਬੈਂਕਾਂ 'ਚ ਜਮ੍ਹਾਂ ਪੂੰਜੀ ਕਢਵਾਉਣ ਲਈ ਪ੍ਰਵਾਸੀ ਪੰਜਾਬੀਆਂ ਦੇ ਲੱਗੇ ਤਾਂਤੇ   :: ਤਾਜ ਮਹੱਲ ਨੂੰ ਦੇਖ ਕੇ ਖੁਸ਼ ਹੋਈ ਕੈਨੇਡੀਅਨ ਮੰਤਰੀ ਬਰਦੀਸ਼ ਚੱਗਰ   :: ਭਾਰਤੀ ਪਹਿਰਾਵੇ 'ਚ ਨਜ਼ਰ ਆਇਆ ਟਰੂਡੋ ਪਰਿਵਾਰ, ਸਾਬਰਮਤੀ ਆਸ਼ਰਮ 'ਚ ਕੱਤਿਆ ਚਰਖਾ   :: ਗੁਜਰਾਤ ਦੇ ਅਕਸ਼ਰਧਾਮ ਮੰਦਰ ਪੁੱਜਿਆ ਟਰੂਡੋ ਪਰਿਵਾਰ, ਖਾਸ ਢੰਗ ਨਾਲ ਹੋਇਆ ਸਵਾਗਤ   :: ਜਲੰਧਰ : ਸੋਮਵਾਰ 8 ਫੱਗਣ ਸੰਮਤ 549 ਵਿਚਾਰ ਪ੍ਰਵਾਹ: ਮਨੁੱਖ ਦੀ ਸੋਚ ਬਦਲਣ ਲਈ ਸਮਾਜਿਕ ਜਾਗਰੂਕਤਾ ਲਾਜ਼ਮੀ ਹੈ। -ਇਬਰਾਹਿ   :: ਟਰੂਡੋ ਨੇ 'ਤਾਜ ਮਹਿਲ' ਬਾਰੇ ਕੀਤੀ ਇਹ ਖਾਸ ਟਿੱਪਣੀ   :: ਕਾਂਗਰਸ ਸੰਚਾਲਨ ਕਮੇਟੀ ਦੀ ਬੈਠਕ ਸ਼ੁਰੂ   :: ਪੀ.ਐੱਨ.ਬੀ. ਘੁਟਾਲਾ: ਕਾਂਗਰਸ ਨੇ ਮੋਦੀ, ਭਾਜਪਾ ਨੇ ਰਾਹੁਲ-ਸਿੰਘਵੀ ਨੂੰ ਘੇਰਿਆ   :: PNB ਘੋਟਾਲੇ ਤੋਂ ਬਾਅਦ ਹੁਣ ਕਾਨਪੁਰ 'ਚ ਹੋਇਆ 500 ਕਰੋੜ ਦਾ ਘੋਟਾਲਾ   :: ਭਾਰਤ ਵੱਲੋਂ ਫੌਜ ਨੂੰ ਸਰਹੱਦ 'ਤੇ ਖੁੱਲ੍ਹੀ ਛੁੱਟੀ   :: ਉਮੀਦਵਾਰ ਨੂੰ ਪਰਿਵਾਰ ਦੀ ਸੰਪਤੀ ਦਾ ਵੇਰਵਾ ਦੇਣਾ ਜ਼ਰੂਰੀ- ਸੁਪਰੀਮ ਕੋਰਟ   :: PNB ਘੋਟਾਲਾ : ਸੋਸ਼ਲ ਮੀਡੀਆ 'ਤੇ ਇੰਝ ਉੱਡ ਰਿਹੈ ਨੀਰਵ ਮੋਦੀ ਦਾ ਮਜ਼ਾਕ   :: ਆਮਦਨ ਤੋਂ ਜ਼ਿਆਦਾ ਸੰਪਤੀ ਮਾਮਲਾ : ਵੀਰਭੱਦਰ ਦੀਆਂ ਵਧੀਆਂ ਮੁਸ਼ਕਿਲਾਂ, ਵਕਮੁੱਲਾ ਗ੍ਰਿਫਤਾਰ   :: ਮੋਦੀ ਨੇ ਭਾਰਤ ਨੂੰ ਲੁੱਟਿਆ : ਰਾਹੁਲ   :: ਪੁਲਾੜ 'ਚ ਭਾਰਤੀ ਮਨੁੱਖ ਨੂੰ ਭੇਜਣ ਲਈ ਤਿਆਰ ISRO

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਆਜ਼ਮ ਦੇ ਬੇਟੇ ਅਬਦੁੱਲਾ ਨੂੰ ਮਿਲੀ ਇੰਟਰਨੈਸ਼ਨਲ ਕਾਲ 'ਤੇ ਜਾਨੋ ਮਾਰਨ ਦੀ ਧਮਕੀ PRINT ਈ ਮੇਲ
azm.jpgਰਾਮਪੁਰ-10ਫਰਵਰੀ-(ਮੀਡੀ,ਦੇਸਪੰਜਾਬ)-ਸਪਾ ਦੇ ਕੱਦਾਵਰ ਨੇਤਾ ਆਜ਼ਮ ਖ਼ਾਨ ਅਤੇ ਉਨ੍ਹਾਂ ਦੇ ਬੇਟੇ ਅਬਦੁੱਲਾ ਖ਼ਾਨ ਨੂੰ ਕਿਸੇ ਅਣਜਾਣ ਵਿਅਕਤੀ ਨੇ ਫੋਨ 'ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਨਾਲ ਹੀ ਅਬਦੁੱਲਾ ਵੱਲੋਂ ਕੀਤੀ ਸ਼ਿਕਾਇਤ 'ਤੇ ਪੁਲਸ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਦੱਸਣਾ
ਚਾਹੁੰਦੇ ਹਾਂ ਕਿ ਅਬਦੁੱਲਾ ਨੇ ਸ਼ਿਕਾਇਤ 'ਚ ਦੱਸਿਆ ਕਿ ਵੀਰਵਾਰ ਰਾਤ ਤੋਂ ਸ਼ੁੱਕਰਵਾਰ ਦੁਪਹਿਰ ਤੱਕ ਉਨ੍ਹਾਂ ਦੇ ਮੋਬਾਇਲ ਫੋਨ 'ਤੇ ਵੱਖ-ਵੱਖ ਇੰਟਰਨੈਸ਼ਨਲ ਨੰਬਰਾਂ ਤੋਂ ਕਈ ਵਾਰ ਧਮਕੀ ਭਰੀਆਂ ਕਾਲ ਆਈਆਂ। ਵਿਧਾਇਕ ਨੇ ਇਸ ਮਾਮਲੇ 'ਚ ਗੰਜ ਕੋਤਵਾਲੀ 'ਚ ਮਾਮਲਾ ਦਰਜ ਕਰਵਾਇਆ ਹੈ।ਵਿਧਾਇਕ ਦਾ ਦੋਸ਼ ਹੈ ਕਿ ਇਸ ਤੋਂ ਪਹਿਲਾਂ ਵੀ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਧਮਕੀ ਮਿਲੀ ਸੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ। ਇਸ ਵਾਰ ਜੇਕਰ ਉਨ੍ਹਾਂ ਦੀ ਸ਼ਿਕਾਇਤ ਗੰਭੀਰਤਾ ਨਾਲ ਨਾ ਲਈ ਗਈ ਤਾਂ ਉਹ ਵਿਧਾਨਸਭਾ ਪ੍ਰਧਾਨ ਨੂੰ ਸ਼ਿਕਾਇਤ ਕਰਨਗੇ।
 
< Prev   Next >

Advertisements

Advertisement
Advertisement