:: ਆਫ ਦ ਰਿਕਾਰਡ: ਮੋਦੀ ਨੇ ਇਕ ਵਾਰ ਫਿਰ ਮਹਿਬੂਬਾ ਨੂੰ ਕੀਤਾ ਖੁਸ਼   :: ਲਾਲੂ ਨੂੰ ਮੈਡੀਕਲ ਜਾਂਚ ਪਿੱਛੋਂ ਹਸਪਤਾਲ ਤੋਂ ਮਿਲੀ ਛੁੱਟੀ   :: ਨਿਊਯਾਰਕ ਪੁਲਸ 'ਚ ਪਹਿਲੀ ਦਸਤਾਰਧਾਰੀ ਮਹਿਲਾ, ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ   :: 14 ਕਰੋੜ ਰੁਪਏ ਦਾ ਬੰਗਲਾ ਮੁਲਾਇਮ ਨੂੰ ਤੋਹਫੇ 'ਚ ਦੇਣਗੇ ਸਪਾ ਸੰਸਦ ਮੈਂਬਰ   :: ਇਸ ਵਾਰੀ ਖਾਸ ਹੋਵੇਗੀ ਪੀ. ਐੱਮ. ਮੋਦੀ ਤੇ ਪੁਤਿਨ ਦੀ ਮੁਲਾਕਾਤ   :: ਕਰਨਾਟਕ : ਸੁਪਰੀਮ ਕੋਰਟ ਵੱਲੋਂ ਸਹੁੰ ਚੁੱਕ ਸਮਾਗਮ 'ਤੇ ਰੋਕ ਲਗਾਉਣ ਤੋਂ ਇਨਕਾਰ   :: ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕਿਆ ਹਲਫ   :: ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ   :: ਕਰਨਾਟਕ 'ਚ ਭਾਜਪਾ ਦੀ ਸਰਕਾਰ, ਸੰਵਿਧਾਨ ਦਾ ਮਜ਼ਾਕ ਉਡਾਉਣ ਵਾਂਗ - ਰਾਹੁਲ   :: ਪਾਕਿਸਤਾਨੀ ਗੋਲੀਬਾਰੀ 'ਚ ਜਵਾਨ ਜ਼ਖਮੀ   :: ਮਤਗਣਨਾ ਕੇਂਦਰ ਤੋਂ ਪੁਲਿਸ ਨੇ ਬਰਾਮਦ ਕੀਤੇ 40 ਮੋਬਾਇਲ ਫੋਨ   :: ਡਾਲਰ ਦੇ ਮੁਕਾਬਲੇ ਰੁਪਿਆ 7 ਪੈਸੇ ਡਿੱਗਿਆ   :: ਜਲੰਧਰ : ਬੁਧਵਾਰ 3 ਜੇਠ ਸੰਮਤ 550 ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ   :: ਗਵਰਨਰ ਦੇ ਫੈਸਲੇ ਦਾ ਇੰਤਜ਼ਾਰ- ਯੇਦੀਯੁਰੱਪਾ   :: ਦਿੱਲੀ 'ਚੋਂ 20 ਕਰੋੜ ਰੁਪਏ ਦੀ ਹੈਰੋਇਨ ਸਣੇ ਨਾਈਜੀਰੀਅਨ ਗ੍ਰਿਫਤਾਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਜਸਥਾਨ 'ਚ ਸੋਨੇ ਦੇ ਵੱਡੇ ਭੰਡਾਰ ਦਾ ਪਤਾ ਲੱਗਾ PRINT ਈ ਮੇਲ
gold.jpgਜੈਪੁਰ-10ਫਰਵਰੀ-(ਮੀਡੀ,ਦੇਸਪੰਜਾਬ)- ਭਾਰਤੀ ਭੂ-ਵਿਗਿਆਨੀ ਸਰਵੇਖਣ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਰਾਜਸਥਾਨ ਦੇ ਬਾਂਸਵਾੜਾ ਅਤੇ ਉਦੇਪੁਰ ਜ਼ਿਲਿਆਂ 'ਚ 11.48 ਕਰੋੜ ਟਨ ਦੇ ਸੋਨੇ ਦੇ ਭੰਡਾਰ ਦਾ ਪਤਾ ਲਗਾਇਆ ਜਾ ਚੁਕਿਆ ਹੈ। ਵਿਭਾਗ ਦੇ ਡਾਇਰੈਕਟਰ ਜਨਰਲ ਐੱਨ.ਕੁਟੁੰਬਾ ਰਾਵ
ਨੇ ਜੈਪੁਰ 'ਚ ਮੀਡੀਆ ਨਾਲ ਗੱਲਬਾਤ 'ਚ ਇਹ ਜਾਣਕਾਰੀ ਦਿੱਤੀ। ਰਾਜਸਥਾਨ 'ਚ ਸੋਨੇ ਦੀ ਖੋਜ 'ਚ ਨਵੀਆਂ ਸੰਭਾਵਨਾਵਾਂ ਸਾਹਮਣੇ ਆਈਆਂ ਹਨ। ਉਦੇਪੁਰ ਅਤੇ ਬਾਂਸਵਾੜਾ ਜ਼ਿਲਿਆਂ ਦੇ ਭੂਕੀਆ ਡਗੋਚਾ 'ਚ ਸੋਨੇ ਦੇ ਭੰਡਾਰ ਮਿਲੇ ਹਨ। ਰਾਵ ਅਨੁਸਾਰ ਰਾਜਸਥਾਨ 'ਚ 2010 ਤੋਂ ਹੁਣ ਤੱਕ 8.11 ਕਰੋੜ ਟਨ ਤਾਂਬੇ ਦੇ ਭੰਡਾਰ ਦਾ ਪਤਾ ਲਗਾਇਆ ਜਾ ਚੁਕਿਆ ਹੈ। ਇਸ 'ਚ ਤਾਂਬੇ ਦਾ ਔਸਤ ਪੱਧਰ 0.38 ਫੀਸਦੀ ਹੈ। ਉਨ੍ਹਾਂ ਨੇ ਦੱਸਿਆ ਕਿ ਰਾਜਸਥਾਨ ਦੇ ਸਿਰੋਹੀ ਜ਼ਿਲੇ ਦੇ ਦੇਵਾ ਦਾ ਬੇੜਾ, ਸਾਲੀਓਂ ਦਾ ਬੇੜਾ ਅਤੇ ਬਾੜਮੇਰ ਜ਼ਿਲੇ ਦੇ ਸਿਵਾਨਾ ਇਲਾਕਿਆਂ 'ਚ ਹੋਰ ਖਣਿਜ ਦੀ ਖੋਜ ਕੀਤੀ ਜਾ ਰਹੀ ਹੈ।
ਰਾਵ ਨੇ ਇਹ ਵੀ ਦੱਸਿਆ ਕਿ ਰਾਜਸਥਾਨ 'ਚ 35.65 ਕਰੋੜ ਟਨ ਦੇ ਸੀਸਾ-ਜਸਤਾ ਦੇ ਸਰੋਤ ਰਾਜਪੁਰਾ ਦਰੀਬਾ ਖਣਿਜ ਪੱਟੀ 'ਚ ਮਿਲੇ ਹਨ। ਇਸ ਤੋਂ ਇਲਾਵਾ, ਭੀਲਵਾੜਾ ਜ਼ਿਲੇ ਦੇ ਸਲਾਮਪੁਰਾ ਅਤੇ ਇਸ ਦੇ ਨੇੜੇ-ਤੇੜੇ ਦੇ ਇਲਾਕੇ 'ਚ ਵੀ ਸੀਸਾ-ਜਸਤਾ ਦੇ ਭੰਡਾਰ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ 'ਚ ਖਾਦ ਖਣਿਜ ਪੋਟਾਸ਼ ਅਤੇ ਗਲੂਕੋਨਾਈਟ ਦੇ ਭੰਡਾਰ ਮਿਲਣ ਨਾਲ ਭਾਰਤ ਦੀ ਖਾਦ ਖਣਿਜ ਦੀ ਬਰਾਮਦਗੀ 'ਤੇ ਨਿਰਭਰਤਾ ਘੱਟ ਹੋਵੇਗੀ।
ਫੈਕਟਸ
8133.5 ਮੀਟ੍ਰਿਕ ਟਨ ਸੋਨਾ ਅਮਰੀਕਾ ਕੋਲ (ਸਭ ਤੋਂ ਵਧ)
557.7 ਮੀਟ੍ਰਿਕ ਟਨ ਸੋਨਾ ਹੈ ਭਾਰਤ 'ਚ
10ਵੇਂ ਸਥਾਨ 'ਤੇ ਹੈ ਦੁਨੀਆ 'ਚ ਭਾਰਤ ਦਾ ਸੋਨੇ ਦਾ ਭੰਡਾਰ
 
< Prev   Next >

Advertisements

Advertisement

Advertisement
Advertisement
Advertisement