:: ਸੁਤੰਤਰਤਾ ਦਿਵਸ : ਰਾਸ਼ਟਰਪਤੀ ਕੋਵਿੰਦ ਦਾ ਰਾਸ਼ਟਰ ਦੇ ਨਾਮ ਸੰਦੇਸ਼   :: ਸੁਤੰਤਰਤਾ ਦਿਵਸ : ਦਿੱਲੀ ਸਮੇਤ ਪੰਜਾਬ ਤੇ ਹਰਿਆਣਾ 'ਚ ਵੀ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ   :: ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵਿਸ਼ਵ ਭਰ 'ਚ ਮਨਾਇਆ ਜਾਵੇਗਾ-ਸੁਸ਼ਮਾ   :: ਰਾਜਸਥਾਨ ਦੀ ਰੈਲੀ 'ਚ ਬੋਲੇ ਰਾਹੁਲ —'ਪੈਰਾਸ਼ੂਟ ਨੇਤਾ ਨੂੰ ਨਹੀਂ ਮਿਲੇਗਾ ਟਿਕਟ'   :: 15 ਅਗਸਤ ਨੂੰ ਪੀ.ਐੱਮ. ਮੋਦੀ ਜਨਧਨ ਖਾਤਾਧਾਰਕਾਂ ਨੂੰ ਦੇ ਸਕਦੇ ਹਨ ਇਹ ਤੋਹਫਾ   :: ਲੰਡਨ 'ਚ ਹੋਣ ਵਾਲੇ ਖ਼ਾਲਿਸਤਾਨੀ ਪੱਖੀ ਸਮਾਗਮ 'ਤੇ ਭਾਰਤੀ ਖ਼ੁਫ਼ੀਆ ਏਜੰਸੀਆਂ ਦੀ ਨੇੜੇ ਤੋਂ ਨਜ਼ਰ   :: ਕਾਂਗਰਸ ਇੰਚਾਰਜ ਰਜਨੀ ਪਾਟਿਲ ਨੇ ਮੋਦੀ 'ਤੇ ਵਿੰਨ੍ਹਿਆ ਨਿਸ਼ਾਨਾ   :: ਮਹਾਤਮਾ ਗਾਂਧੀ ਚਾਹੁੰਦੇ ਸਨ ਜਿਨਾਹ ਪ੍ਰਧਾਨ ਮੰਤਰੀ ਬਣੇ ਪਰ ਨਹਿਰੂ ਨੇ ਪ੍ਰਵਾਨ ਨਾ ਕੀਤਾ : ਦਲਾਈਲਾਮਾ   :: ਭਾਰਤ ਤੇ ਕੈਨੇਡਾ ਵਿਚਾਲੇ ਹੋਇਆ ਇਹ ਖਾਸ ਸਮਝੌਤਾ, ਅਕਾਊਂਟੈਂਟਸ ਨੂੰ ਹੋਵੇਗਾ ਫਾਇਦਾ   :: ਖਹਿਰਾ ਦੀ ਬਗਾਵਤ 'ਤੇ ਪਹਿਲੀ ਵਾਰ ਬੋਲੇ ਕੇਜਰੀਵਾਲ,'ਪਰਿਵਾਰ ਦਾ ਅੰਦਰੂਨੀ ਮਾਮਲਾ ਸੁਲਝਾ ਲਵਾਂਗੇ'   :: ਦਿੱਲੀ ਦੇ ਏਅਰਪੋਰਟ 'ਤੇ ਡਾਲਰਾਂ ਦੀ ਤਸਕਰੀ, 7 ਵਿਦੇਸ਼ੀ ਨਾਗਰਿਕ ਗ੍ਰਿਫਤਾਰ   :: ਗ੍ਰਹਿ ਮੰਤਰਾਲੇ ਦੇ ਸਖਤ ਨਿਰਦੇਸ਼, ਪਲਾਸਟਿਕ ਤੋਂ ਬਣੇ ਤਿਰੰਗੇ ਦੀ ਨਾ ਕਰੋ ਵਰਤੋਂ   :: ਗੁਜਰਾਤ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਤੋਹਫਾ   :: ਜੈਲਲਿਤਾ ਦੀ ਤਰ੍ਹਾਂ ਕਰੁਣਾਨਿਧੀ ਨੂੰ ਵੀ ਮਿਲਣੀ ਚਾਹੀਦੀ ਹੈ ਮਰੀਨਾ ਬੀਚ 'ਤੇ ਥਾਂ:ਰਾਹੁਲ ਗਾਂਧੀ   :: ਸੱਜੇ, ਖੱਬੇ ਤੇ ਸੈਂਟਰ ਹਰ ਪਾਸੇ ਜਬਰ-ਜ਼ਨਾਹ, ਰੋਕ ਕਿਉਂ ਨਹੀਂ ਰਹੇ: ਸੁਪਰੀਮ ਕੋਰਟ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਹਰਲੀਨ ਕੌਰ ਬਰਮਿੰਘਮ PRINT ਈ ਮੇਲ
santt.jpg
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸੰਤ-ਸਿਪਾਹੀ ਦੀ ਚੜ੍ਹਤ ਕੌਮ ‘ਚ ਦੁਬਾਰਾ ਪੈਦਾ ਕੀਤੀ, ਉਨ੍ਹਾਂ ਸਿੱਖਾਂ ਦੇ ਹੱਕਾਂ ਦੀ ਰਾਖੀ ਕੀਤੀ, ਜੋ ਸਰਬਤ ਦੇ ਭਲੇ ਦੀ ਨੁਹਾਰ ਨੂੰ ਸਿਰਜਦਾ ਹੈ। ਪਰ ਅਫ਼ਸੋਸ ਹੈ ਕਿ ਫਿਰਕੂ ਨਫ਼ਰਤ ‘ਚ ਅੰਨ੍ਹੀਆਂ ਅਤੇ ਦੁਨਿਆਵੀ ਸੱਤਾ ਦੀ ਹਵਸ ‘ਚ ਹਾਂਭੜੀਆਂ ਸ਼ਕਤੀਆਂ, ਜਿਨ੍ਹਾਂ ਦੀ ਭਾਰਤੀ ਪ੍ਰੈਸ ਨੇ ਵੀ ਪਿੱਠ ਥਾਪੜੀ, ਵੱਲੋਂ ਸੰਤਾ ਵਿਰੁੱਧ ਕੂੜ ਦੇ ਤੂਫ਼ਾਨ ਨੂੰ ਸਿਰਜਿਆ ਗਿਆ, ਉਨ੍ਹਾਂ ਦੀਆਂ ਇਹ ਕੋਝੀਆਂ ਹਰਕਤਾਂ ਵੀ ਸੰਤਾ ਦੇ ਤੇਜ਼ ਅਤੇ ਕੁਰਬਾਨੀ ਨੂੰ ਡੱਕ ਨਹੀਂ ਸਕੀਆਂ ਅਤੇ ਇਸ ਕੂੜ ਤੂਫ਼ਾਨ ਦੇ ਬਾਵਜੂਦ ਸਮੁੱਚੀ ਕੌਮ ਵੱਲੋਂ ਸੰਤ ਭਿੰਡਰਾਂਵਾਲਿਆਂ ਨੂੰ ਸਿੱਖਾਂ ਦੀ ਅਜ਼ਾਦੀ ਦੀ ਜੰਗ ਲੜਨ ਵਾਲੇ ਇਕ ਬਹਾਦਰ ਜਰਨੈਲ, ਦਰਬਾਰ ਸਾਹਿਬ ਦੀ ਰਾਖੀ ਕਰਨ ਵਾਲੇ ਮਹਾਨ ਯੋਧੇ, ਸਿੱਖਾਂ ਦੇ ਮਨਾਂ ਅਤੇ ਤਨਾਂ ਤੋਂ ਰੁੱਖਸਤ ਹੋ ਰਹੀ ਸਿੱਖੀ ਨੂੰ ਦੁਬਾਰਾ ਜਗਾ ਕੇ ਅੰਮ੍ਰਿਤਧਾਰੀ ਸਿੰਘ ਸਜਾ ਕੇ ਗੁਰੂ ਲੜ ਲਾਉਣ ਵਾਲੇ ਮਹਾਨ ਸੰਤ, ਸਿੱਖ ਹਿੱਤਾਂ ਲਈ ਲੜ ਕੇ ਹਿੰਦੋਸਤਾਨ ਦੇ ਅਖੌਤੀ ਲੋਕਤੰਤਰ ਦਾ ਸਮੁੱਚੇ ਵਿਸ਼ਵ ਅੱਗੇ ਭਾਂਡਾ ਭੰਨਣ ਵਾਲੇ 20ਵੀਂ ਸਦੀ ਦੇ ਮਹਾਨ ਸਿੱਖ ਵਜੋਂ ਪ੍ਰਵਾਨ ਕੀਤਾ ਹੈ। ਖਾਲਸਾ ਪੰਥ ਸੰਤ ਭਿੰਡਰਾਂਵਾਲੇ ਨੂੰ ਸੁੱਤੀ ਕੌਮ ਜਗਾਉਣ ਵਾਲਾ ਜਰਨੈਲ ਮੰਨਦਾ ਹੈ। ਆਉ ਆਪਾਂ ਵੀ ਪਰੱਣ ਕਰੀਏ ਵੀ ਕੱਲ ਤੋਂ ਕੇਸਾਂ ਦੀ ਬੇਅਦਬੀ ਨਹੀਂ ਕਰਾਂਗੇ ਵਹਿਗੁਰੂ ਮਹਿਰ ਕਰਨ।
ਵਹਿਗੁਰੂ ਜੀ ਕਾ ਖਾਲਸਾ।।
ਵਹਿਗੁਰੂ ਜੀ ਕੀ ਫਤਹਿ।।
ਧੰਨਵਾਦ ਸਹਿਤ
ਹਰਲੀਨ ਕੌਰ ਬਰਮਿੰਘਮ
 
< Prev   Next >

Advertisements

Advertisement
Advertisement