:: ਬੈਂਕਾਂ 'ਚ ਜਮ੍ਹਾਂ ਪੂੰਜੀ ਕਢਵਾਉਣ ਲਈ ਪ੍ਰਵਾਸੀ ਪੰਜਾਬੀਆਂ ਦੇ ਲੱਗੇ ਤਾਂਤੇ   :: ਤਾਜ ਮਹੱਲ ਨੂੰ ਦੇਖ ਕੇ ਖੁਸ਼ ਹੋਈ ਕੈਨੇਡੀਅਨ ਮੰਤਰੀ ਬਰਦੀਸ਼ ਚੱਗਰ   :: ਭਾਰਤੀ ਪਹਿਰਾਵੇ 'ਚ ਨਜ਼ਰ ਆਇਆ ਟਰੂਡੋ ਪਰਿਵਾਰ, ਸਾਬਰਮਤੀ ਆਸ਼ਰਮ 'ਚ ਕੱਤਿਆ ਚਰਖਾ   :: ਗੁਜਰਾਤ ਦੇ ਅਕਸ਼ਰਧਾਮ ਮੰਦਰ ਪੁੱਜਿਆ ਟਰੂਡੋ ਪਰਿਵਾਰ, ਖਾਸ ਢੰਗ ਨਾਲ ਹੋਇਆ ਸਵਾਗਤ   :: ਜਲੰਧਰ : ਸੋਮਵਾਰ 8 ਫੱਗਣ ਸੰਮਤ 549 ਵਿਚਾਰ ਪ੍ਰਵਾਹ: ਮਨੁੱਖ ਦੀ ਸੋਚ ਬਦਲਣ ਲਈ ਸਮਾਜਿਕ ਜਾਗਰੂਕਤਾ ਲਾਜ਼ਮੀ ਹੈ। -ਇਬਰਾਹਿ   :: ਟਰੂਡੋ ਨੇ 'ਤਾਜ ਮਹਿਲ' ਬਾਰੇ ਕੀਤੀ ਇਹ ਖਾਸ ਟਿੱਪਣੀ   :: ਕਾਂਗਰਸ ਸੰਚਾਲਨ ਕਮੇਟੀ ਦੀ ਬੈਠਕ ਸ਼ੁਰੂ   :: ਪੀ.ਐੱਨ.ਬੀ. ਘੁਟਾਲਾ: ਕਾਂਗਰਸ ਨੇ ਮੋਦੀ, ਭਾਜਪਾ ਨੇ ਰਾਹੁਲ-ਸਿੰਘਵੀ ਨੂੰ ਘੇਰਿਆ   :: PNB ਘੋਟਾਲੇ ਤੋਂ ਬਾਅਦ ਹੁਣ ਕਾਨਪੁਰ 'ਚ ਹੋਇਆ 500 ਕਰੋੜ ਦਾ ਘੋਟਾਲਾ   :: ਭਾਰਤ ਵੱਲੋਂ ਫੌਜ ਨੂੰ ਸਰਹੱਦ 'ਤੇ ਖੁੱਲ੍ਹੀ ਛੁੱਟੀ   :: ਉਮੀਦਵਾਰ ਨੂੰ ਪਰਿਵਾਰ ਦੀ ਸੰਪਤੀ ਦਾ ਵੇਰਵਾ ਦੇਣਾ ਜ਼ਰੂਰੀ- ਸੁਪਰੀਮ ਕੋਰਟ   :: PNB ਘੋਟਾਲਾ : ਸੋਸ਼ਲ ਮੀਡੀਆ 'ਤੇ ਇੰਝ ਉੱਡ ਰਿਹੈ ਨੀਰਵ ਮੋਦੀ ਦਾ ਮਜ਼ਾਕ   :: ਆਮਦਨ ਤੋਂ ਜ਼ਿਆਦਾ ਸੰਪਤੀ ਮਾਮਲਾ : ਵੀਰਭੱਦਰ ਦੀਆਂ ਵਧੀਆਂ ਮੁਸ਼ਕਿਲਾਂ, ਵਕਮੁੱਲਾ ਗ੍ਰਿਫਤਾਰ   :: ਮੋਦੀ ਨੇ ਭਾਰਤ ਨੂੰ ਲੁੱਟਿਆ : ਰਾਹੁਲ   :: ਪੁਲਾੜ 'ਚ ਭਾਰਤੀ ਮਨੁੱਖ ਨੂੰ ਭੇਜਣ ਲਈ ਤਿਆਰ ISRO

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
UAE ਦੌਰੇ ਦੌਰਾਨ ਇਸ ਭਾਰਤੀ ਸ਼ੈਫ ਨੇ ਬਣਾਇਆ ਸੀ ਪੀ. ਐਮ ਮੋਦੀ ਦਾ ਖਾਣਾ PRINT ਈ ਮੇਲ
modi_12.jpgਓਮਾਨ -12ਫਰਵਰੀ-(ਮੀਡੀ,ਦੇਸਪੰਜਾਬ)- ਪ੍ਰਸਿੱਧ ਸ਼ੈਫ ਸੰਜੀਵ ਕਪੂਰ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੱਖ-ਵੱਖ ਤਰ੍ਹਾਂ ਦੇ ਪਕਵਾਨ ਚੱਖਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ, ਬਸ਼ਰਤੇ ਉਸ ਵਿਚ ਮਾਸ ਜਾਂ ਅੰਡਾ ਨਾ ਹੋਵੇ। ਉਨ੍ਹਾਂ ਕਿਹਾ ਕਿ ਮੋਦੀ ਨੂੰ ਕੋਈ ਐਲਰਜੀ ਨਹੀਂ ਹੈ, ਇਸ ਲਈ ਉਨ੍ਹਾਂ ਦਾ
ਭੋਜਨ ਤਿਆਰ ਕਰਨਾ ਆਸਾਨ ਹੁੰਦਾ ਹੈ। ਉਨ੍ਹਾਂ ਦੀ ਥਾਲੀ ਵਿਚ ਡੋਸਾ, ਚੁਕੰਦਰ ਨਾਲ ਬਣਿਆ ਕਬਾਬ ਅਤੇ ਆਸਾਨੀ ਨਾਲ ਤਿਆਰ ਹੋਣ ਵਾਲਾ ਭਾਰਤੀ ਭੋਜਨ ਦਾਲ-ਚਾਵਲ ਅਕਸਰ ਹੁੰਦਾ ਹੈ। ਦੱਸਣਯੋਗ ਹੈ ਕਿ ਯੂ. ਏ. ਈ ਯਾਤਰਾ ਦੌਰਾਨ ਸੰਜੀਵ ਕਪੂਰ ਨੇ ਪੀ. ਐਮ ਮੋਦੀ ਲਈ ਖਾਣਾ ਬਣਾਇਆ ਸੀ। 'ਖਾਣਾ ਖਜਾਨਾ' ਫੇਮ ਸੰਜੀਵ ਕਪੂਰ ਨੇ ਇਸ ਦੌਰਾਨ ਆਸਾਨੀ ਨਾਲ ਤਿਆਰ ਹੋਣ ਵਾਲੇ ਪਰੌਂਠੇ ਦਾ ਵੀ ਜ਼ਿਕਰ ਕੀਤਾ, ਜਿਸ ਦੀ ਰੈਸੇਪੀ ਉਨ੍ਹਾਂ ਨੂੰ ਪੀ. ਐਮ ਮੋਦੀ ਨੇ ਦਿੱਤੀ ਸੀ। ਸੰਜੀਵ ਕਪੂਰ ਨੇ ਕਿਹਾ, 'ਪ੍ਰਧਾਨ ਮੰਤਰੀ ਨੇ ਦੌਰੇ ਵਿਚ ਉਨ੍ਹਾਂ ਨੂੰ ਭੋਜਨ ਦੇ ਬਾਰੇ ਵਿਚ ਇਕ ਜਾਂ ਦੋ ਚੀਜਾਂ ਸਿਖਾਈਆਂ ਹਨ। ਅਸੀਂ ਪਰੌਂਠਿਆਂ ਦੇ ਬਾਰੇ ਵਿਚ ਗੱਲ ਕਰ ਰਹੇ ਸੀ। ਉਨ੍ਹਾਂ ਨੇ ਮੈਨੂੰ ਇਸ ਪਰੌਂਠੇ ਬਾਰੇ ਵਿਚ ਦੱਸਿਆ, ਜੋ ਕਿ ਆਸਾਨੀ ਨਾਲ ਤਿਆਰ ਹੁੰਦਾ ਹੈ। ਇਹ ਸੁਣਨ ਵਿਚ ਰੋਚਕ ਲੱਗਾ ਅਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਇਸ ਨੂੰ ਆਪਣੀ ਰਸੋਈ ਵਿਚ ਬਣਾਵਾਂਗਾ।' ਅੱਗੇ ਉਨ੍ਹਾਂ ਕਿਹਾ ਕਿ 'ਮੋਦੀ ਸਾਧਾਰਨ ਸ਼ਾਕਾਹਾਰੀ ਭੋਜਨ ਪਸੰਦ ਕਰਦੇ ਹਨ।'
 
< Prev   Next >

Advertisements

Advertisement
Advertisement