:: ਇਟਲੀ 'ਚ 6 ਮਹੀਨਿਆਂ ਤੋਂ ਸਸਕਾਰ ਨੂੰ ਤਰਸ ਰਹੀ ਭਾਰਤੀ ਦੀ ਲਾਸ਼   :: ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਹੋਇਆ ਦਿਹਾਂਤ   :: ਟਰੂਡੋ ਡਿਨਰ ਵਿਵਾਦ 'ਤੇ ਬੋਲੇ ਜਸਪਾਲ ਅਟਵਾਲ   :: ਅਟਵਾਲ ਨੂੰ ਟਰੂਡੋ ਦੇ ਡਿਨਰ ਲਈ ਮਿਲੇ ਵੀਜ਼ੇ ਦੀ ਉੱਚ ਪੱਧਰੀ ਜਾਂਚ ਹੋਵੇ : ਜਾਖੜ   :: ਜਾਣਬੁੱਝ ਕੇ ਬਦਲੀ ਸੀ. ਐੱਮ. ਹਾਊਸ ਦੇ ਕੈਮਰਿਆਂ ਦੀ ਟਾਈਮਿੰਗ   :: ਦਮਨ : PM ਮੋਦੀ ਨੇ ਲਾਂਚ ਕੀਤੀਆਂ 1000 ਕਰੋੜ ਦੀਆਂ ਯੋਜਨਾਵਾਂ   :: ਕੈਨੇਡੀਅਨ ਪੀ. ਐੱਮ. ਟਰੂਡੋ ਨੂੰ ਤੋਹਫੇ 'ਚ ਮਿਲੀ ਖਾਸ ਪੇਂਟਿੰਗ   :: ਪੀ.ਐੱਨ.ਬੀ. ਘਪਲਾ : ਨੀਰਵ ਤੇ ਮੇਹੁਲ ਚੌਕਸੀ ਦੇ ਪਾਸਪੋਰਟ ਰੱਦ   :: ਸਰਕਾਰੀ ਬੈਂਕਾਂ ਦੇ ਨਿਜੀਕਰਨ 'ਤੇ ਜੇਤਲੀ ਨੇ ਦਿੱਤਾ ਇਹ ਬਿਆਨ   :: ਸ਼ਮਸ਼ਾਨ ਦੀ ਜਗ੍ਹਾ ਬਣੀ ਵਿਧਾਨ ਸਭਾ ਦੀ ਇਮਾਰਤ! ਆਤਮਾਵਾਂ ਦੀ ਸ਼ਾਂਤੀ ਲਈ ਹੋਵੇਗੀ ਪੂਜਾ   :: ਭਾਰਤ-ਕੈਨੇਡਾ 'ਚ ਹੋਏ 6 ਸਮਝੌਤੇ, ਪੀ.ਐਮ. ਨੇ ਕਿਹਾ, ਅੱਤਵਾਦ ਖਿਲਾਫ ਟਰੂਡੋ ਸਾਡੇ ਨਾਲ   :: ਰਾਜਸਭਾ ਦੀਆਂ 58 ਸੀਟਾਂ ਲਈ ਚੋਣ ਦਾ ਐਲਾਨ, ਵੋਟਿੰਗ 23 ਮਾਰਚ ਨੂੰ   :: ਰਾਹੁਲ ਗਾਂਧੀ ਨੇ ਕੀਤੀ ਜਸਟਿਨ ਟਰੂਡੋ ਨਾਲ ਮੁਲਾਕਾਤ   :: ਦੋਵਾਂ ਦੇਸ਼ਾਂ ਦੇ ਆਪਸੀ ਸਬੰਧ ਹੋਣਗੇ ਹੋਰ ਮਜ਼ਬੂਤ : ਟਰੂਡੋ   :: ....ਟਰੂਡੋ ਦਾ ਰਾਸ਼ਟਰਪਤੀ ਭਵਨ 'ਚ ਕੀਤਾ ਗਿਆ ਰਸਮੀ ਸਵਾਗਤ...

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜਾਣੋ ਕਿੰਨੇ ਦਿਨ ਤਕ ਦੇਸ਼ ਦਾ ਖਰਚਾ ਚੁੱਕ ਸਕਦੇ ਹਨ ਮੁਕੇਸ਼ ਅੰਬਾਨੀ PRINT ਈ ਮੇਲ
ambani.jpgਨਵੀਂ ਦਿੱਲੀ-13ਫਰਵਰੀ-(ਮੀਡੀ,ਦੇਸਪੰਜਾਬ)-ਜੇਕਰ ਕਿਸੇ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਨੂੰ ਆਪਣਾ ਦੇਸ਼ ਚਲਾਉਣਾ ਪਵੇ ਤਾਂ ਉਹ ਆਪਣੀ ਜਾਇਦਾਦ ਨਾਲ ਅਜਿਹਾ ਕਿੰਨੇ ਦਿਨ ਤਕ ਕਰ ਸਕਦੇ ਹਨ? ਇਸ ਸਵਾਲ ਦਾ ਜਵਾਬ ਦੇਣ ਲਈ ਬਲੂਮਬਰਗ ਨੇ ਰਾਬਿਨਹੁਡ ਇੰਡੈਕਸ ਜਾਰੀ ਕੀਤਾ ਹੈ।
ਇਸ ਸੂਚੀ 'ਚ 49 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ, ਨਾਲ ਹੀ ਉਸ ਦੇਸ਼ ਦੇ ਖਰਚੇ ਅਤੇ ਉੱਥੋਂ ਦੇ ਸਭ ਤੋਂ ਅਮੀਰ ਵਿਅਕਤੀ ਦੀ ਕੁਲ ਜਾਇਦਾਦ ਵੀ ਲਿਖੀ ਗਈ ਹੈ। ਸੂਚੀ 'ਤੇ ਧਿਆਨ ਦੇਵੋ ਤਾਂ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ 40.3 ਅਰਬ ਡਾਲਰ ਦੀ ਜਾਇਦਾਦ ਨਾਲ 20 ਦਿਨ ਤਕ ਸਰਕਾਰ ਦਾ ਖਰਚਾ ਚੁੱਕ ਸਕਦੇ ਹਨ। 49 ਲੋਕਾਂ ਦੀ ਇਸ ਸੂਚੀ 'ਚ ਚਾਰ ਔਰਤਾਂ ਵੀ ਸ਼ਾਮਲ ਹਨ। ਜੋ ਅੰਗਲੋ, ਆਸਟਰੇਲੀਆ, ਚਿੱਲੀ ਅਤੇ ਨੀਦਰਲੈਂਡ ਦੀ ਅਗਵਾਈ ਕਰ ਰਹੀਆਂ ਹਨ। ਸੂਚੀ 'ਚ ਕਿਸੇ ਦੀ ਸਰਕਾਰ ਦੇ ਖਰਚੇ ਅਤੇ ਉੱਥੋਂ ਦੇ ਸਭ ਤੋਂ ਅਮੀਰ ਸ਼ਖਸ ਦੀ ਕੁਲ ਜਾਇਦਾਦ ਦੀ ਤੁਲਨਾ ਕੀਤੀ ਗਈ ਹੈ। ਇਸ ਸੂਚੀ 'ਚ ਸਭ ਤੋਂ ਜ਼ਿਆਦਾ ਜਾਇਦਾਦ ਵਾਲੇ ਜੇਫ ਬੇਜਾਸ ਆਪਣੇ ਦੇਸ਼ (ਅਮਰੀਕਾ) ਦਾ 5 ਦਿਨ ਦਾ ਖਰਚਾ ਚੁੱਕ ਸਕਦੇ ਹਨ। ਇਸ ਸੂਚੀ 'ਚ ਭਾਰਤ ਦੇ ਅਮੀਰ ਸ਼ਖਸ ਮੁਕੇਸ਼ ਅੰਬਾਨੀ ਆਪਣੀ ਜਾਇਦਾਦ ਨਾਲ ਦੇਸ਼ ਦਾ 20 ਦਿਨ ਤਕ ਖਰਚਾ ਚੁੱਕ ਸਕਦੇ ਹਨ। ਕਲਪਨਾ ਕਰੀਏ ਜੇਕਰ ਸਰਕਾਰ ਅਚਾਨਕ ਤੋਂ ਸੰਸਾਧਨਰਹਿਤ ਹੋ ਜਾਵੇ ਅਤੇ ਅਜਿਹੀ ਸਥਿਤੀ 'ਚ ਦੇਸ਼ ਦੇ ਸਭ ਤੋਂ ਅਮੀਰ ਲੋਕਾਂ ਦੀ ਕੁਲ ਜਾਇਦਾਦ ਸਰਕਾਰ ਨੂੰ ਦਾਨ ਕਰ ਦਿੱਤੀ ਜਾਵੇ ਤਾਂ ਕਿੰਨੇ ਦਿਨ ਤਕ ਸਰਕਾਰ ਦਾ ਖਰਚਾ ਚਲ ਸਕਦਾ ਹੈ। ਇਸ ਸੂਚੀ 'ਚ ਇਕ ਨਾਮ ਸਾਇਪਰਸ ਨਾਮ ਦੇ ਛੋਟੇ ਜਿਹੇ ਦੇਸ਼ ਦਾ ਵੀ ਹੈ। ਉੱਥੇ ਦੇ ਸਭ ਤੋਂ ਅਮੀਰ ਵਿਅਕਤੀ ਜਾਨ ਫ੍ਰੇਡ੍ਰਿਕਸੇਨ ਆਪਣੀ 10 ਬਿਲੀਅਨ ਡਾਲਰ ਦੀ ਕੁਲ ਜਾਇਦਾਦ ਨਾਲ 1 ਸਾਲ ਤੋਂ ਜ਼ਿਆਦਾ ਸਮੇਂ ਤਕ ਆਪਣੇ ਦੇਸ਼ ਦਾ ਖਰਚਾ ਚੁੱਕ ਸਕਦੇ ਹਨ।ਇਸ ਸੂਚੀ 'ਚ ਜਿਨ੍ਹਾਂ ਦੇਸ਼ ਦੀਆਂ ਸਰਕਾਰਾਂ ਨੂੰ ਚਲਾਉਣਾ ਸਭ ਤੋਂ ਮਹਿੰਗਾ ਰਹੇਗਾ, ਉਨ੍ਹਾਂ 'ਚ ਜਾਪਾਨ, ਪੋਲੈਂਡ. ਅਮਰੀਕਾ ਅਤੇ ਚੀਨ ਹਨ। ਚੀਨ ਦੇ ਜੈਕ ਮਾ 45.5 ਅਰਬ ਡਾਲਰ ਦੀ ਜਾਇਦਾਦ ਨਾਲ ਆਪਣੇ ਦੇਸ਼ ਦੀ ਫੰਡਿੰਗ ਸਿਰਫ 4 ਦਿਨ ਤਕ ਕਰ ਸਕਦੇ ਹਨ।
 
< Prev   Next >

Advertisements


Advertisement
Advertisement