:: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਵਿਸ਼ਾਲ ਪੰਥਕ ਕਨਵੈਨਸ਼ਨ   :: ਲੋਕ ਸਭਾ ਚੋਣਾਂ 2019 : ਕਾਂਗਰਸੀ ਵਰਕਰ ਘਰੋ-ਘਰੀ ਮੰਗਣਗੇ 'ਨੋਟ ਤੇ ਵੋਟ'   :: ਹੁਣ ਹਰ ਚੀਨੀ ਪਣਡੁੱਬੀ 'ਤੇ ਰਹੇਗੀ ਭਾਰਤ ਦੀ ਤਿੱਖੀ ਨਜ਼ਰ   :: ਉਪ-ਰਾਸ਼ਟਰਪਤੀ ਦੀ ਕਿਤਾਬ ਦੀ ਹੋਈ ਘੁੰਡ-ਚੁਕਾਈ, ਕਿਹਾ-'ਭੇਦਭਾਵ ਲਈ ਕੋਈ ਥਾਂ ਨਹੀਂ'   :: ਦਿੱਲੀ ਵਾਸੀਆਂ ਲਈ ਖੁਸ਼ਖਬਰੀ, ਰੱਦ ਰਾਸ਼ਨ ਕਾਰਡ ਨੂੰ ਲੈ ਕੇ ਦਿੱਤਾ ਇਹ ਨਿਰਦੇਸ਼   :: ਰਾਹੁਲ ਗਾਂਧੀ ਨਹੀਂ ਚਾਹੁੰਦੇ ਅਕਾਲੀਆਂ 'ਤੇ ਹੋਵੇ ਕਾਰਵਾਈ: ਫੂਲਕਾ   :: ਮਨਜੀਤ ਸਿੰਘ ਜੀ. ਕੇ. ਨਾਲ exclusive ਗੱਲਬਾਤ   :: ਦਿੱਲੀ ਪਹੁੰਚ ਦਹਾੜਿਆ ਜੀਕੇ, ਨਹੀਂ ਕਿਸੇ ਦਾ ਡਰ, ਫਿਰ ਜਾਊਂ ਵਿਦੇਸ਼   :: ਆਰਟੀਕਲ 35-ਏ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਕਸ਼ਮੀਰ 'ਚ ਸਖ਼ਤ ਪ੍ਰਬੰਧ   :: ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨਾਲ ਕੀਤੀ ਮੁਲਾਕਾਤ   :: ਰੂਸ ਤੋਂ ਹਥਿਆਰ ਖਰੀਦਣ ਚੱਲੇ ਭਾਰਤ ਨੂੰ ਅਮਰੀਕਾ ਦੀ ਘੁਰਕੀ   :: ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਮਝੌਤਿਆਂ ਨੂੰ ਮੋਦੀ ਕੈਬਿਨਟ ਨੇ ਦਿੱਤੀ ਮਨਜ਼ੂਰੀ   :: ਰਾਹੁਲ ਗਾਂਧੀ ਦਾ ਮੋਦੀ ਤੇ RSS ’ਤੇ ਵਾਰ, ਕਿਹਾ ਨਾਗਪੁਰ ਤੋਂ ਚੱਲ ਰਹੀ ਸਰਕਾਰ   :: ਆਪ' ਤੋਂ ਅਸਤੀਫਾ ਦੇਣ ਮਗਰੋਂ ਆਸ਼ੂਤੋਸ਼ ਵੱਲੋਂ ਵੱਡਾ ਖੁਲਾਸਾ   :: ਮੋਦੀ ਦੀ ਨੋਟਬੰਦੀ ਬਾਰੇ ਨਵਾਂ ਖੁਲਾਸਾ, ਕਸੂਤਾ ਘਿਰਿਆ ਰਿਜ਼ਰਵ ਬੈਂਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਿਐਲਟੀ ਸ਼ੋਅ ਦੇ ਆਡੀਸ਼ਨ 'ਚ ਕੁੜੀਆਂ ਨੂੰ ਕੱਪੜੇ ਲਾਹ ਕੇ KISS ਕਰਨ ਲਈ ਕਿਹਾ PRINT ਈ ਮੇਲ
ਰਿਐਲਟੀ ਸ਼ੋਅ ਦੇ ਆਡੀਸ਼ਨ 'ਚ ਕੁੜੀਆਂ ਨੂੰ ਕੱਪੜੇ ਲਾਹ ਕੇ KISS ਕਰਨ ਲਈ ਕਿਹਾ

ਬੰਗਲੁਰੁ -13ਫਰਵਰੀ-(ਮੀਡੀ,ਦੇਸਪੰਜਾਬ)-: ਆਡੀਸ਼ਨ ਦੌਰਾਨ ਭੱਦੇ ਸਵਾਲ ਪੁੱਛਣ ਵਾਲਾ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪ੍ਰਾਈਵੇਟ ਚੈਨਲ ਖਿਲਾਫ 100 ਤੋਂ ਵੱਧ ਲੋਕਾਂ ਨੇ ਪ੍ਰਦਰਸ਼ਨ ਕੀਤਾ। ਵਿਰੋਧ ਕਰਨ ਵਾਲਿਆਂ ਦਾ ਇਲਜ਼ਾਮ ਸੀ ਕਿ ਪ੍ਰਾਈਵੇਟ ਇੰਟਰਟੇਨਮੈਂਟ ਚੈਨਲ ਨੇ ਸ਼ੋਅ ਦੇ ਆਡੀਸ਼ਨ ਲਈ ਗੰਦੇ ਸਵਾਲ ਪੁੱਛੇ। ਆਡੀਸ਼ਨ ਇੱਕ ਪ੍ਰਾਈਵੇਟ ਕਾਲਜ ਵਿੱਚ ਹੋ ਰਿਹਾ ਸੀ ਜਿਸ ਵਿੱਚ ਕੁੜੀਆਂ ਸਣੇ ਕਈ ਔਰਤਾਂ ਮੌਜੂਦ ਸਨ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਸੈਕਸ ਬਾਰੇ ਕਿੰਨਾ ਜਾਣਦੇ ਹਨ? ਸਾਹਮਣੇ ਜਿਹੜਾ ਮੁੰਡਾ ਖੜ੍ਹਾ ਹੈ, ਉਸ ਨੂੰ ਚੁੰਮਣ ਲਈ ਵੀ ਕਿਹਾ ਗਿਆ। ਇਹ ਗੱਲ ਜਦੋਂ ਆਡੀਸ਼ਨ ਰੂਮ ਤੋਂ ਬਾਹਰ ਆਈ ਤਾਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਹੰਗਾਮਾ ਹੋਣ ਲੱਗਿਆ। ਪੁਲਿਸ ਦੇ ਆਉਣ ‘ਤੇ ਆਡੀਸ਼ਨ ਬੰਦ ਕਰਨਾ ਪਿਆ।

ਆਡੀਸ਼ਨ ਦੇਣ ਗਈ ਕੁੜੀ ਨੇ ਦੱਸਿਆ ਕਿ ਪਹਿਲੇ ਹੀ ਰਾਊਂਡ ਵਿੱਚ ਉਸ ਨੂੰ ਕੱਪੜੇ ਲਾਹੁਣ ਤੇ ਕਿਸ ਕਰਨ ਨੂੰ ਕਿਹਾ ਗਿਆ। ਜੇ ਪਹਿਲੇ ਰਾਊਂਡ ਵਿੱਚ ਇਹ ਸੀ ਤਾਂ ਦੂਜੇ ਰਾਊਂਡ ਵਿੱਚ ਕੀ ਹੋਵੇਗਾ। ਕੁੜੀ ਨੇ ਕਿਹਾ, “ਅਸੀਂ ਇਹ ਸਾਰਾ ਕੁਝ ਕਰਕੇ ਰਿਐਲਿਟੀ ਸ਼ੋਅ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ।” ਇੱਕ ਹੋਰ ਕੁੜੀ ਤੋਂ ਸਵਾਲ ਪੁੱਛਿਆ ਗਿਆ ਕਿ ਤੁਹਾਡੇ ਕਿੰਨੇ ਬੁਆਏਫ੍ਰੈਂਡ ਜਾਂ ਲਵਰਜ਼ ਹਨ। ਜਦੋਂ ਜਵਾਬ ਨਾ ਵਿੱਚ ਦਿੱਤਾ ਤਾਂ ਕਿਹਾ ਗਿਆ ਕਿ ਤੁਹਾਡੇ ਬੁਆਏਫ੍ਰੈਂਡ ਕਿਉਂ ਨਹੀਂ? ਇਸ ਤੋਂ ਬਾਅਦ ਸੈਕਸ ਬਾਰੇ ਵੀ ਭੱਦੇ ਸਵਾਲ ਪੁੱਛੇ ਗਏ।ਇੱਕ ਕੁੜੀ ਨੇ ਕਿਹਾ ਕਿ ਉਸ ਨੂੰ ਆਡੀਸ਼ਨ ਲੈਣ ਵਾਲਿਆਂ ਨੇ ਕਿਹਾ ਕਿ ਜੇਕਰ ਤੁਸੀਂ ਸਾਰਿਆਂ ਦੇ ਸਾਹਮਣੇ ਕੱਪੜੇ ਬਦਲ ਲਉਗੇ ਤਾਂ ਦੂਜੇ ਰਾਊਂਡ ਵਿੱਚ ਜਾ ਸਕਦੇ ਹੋ। ਇਸ ਤੋਂ ਬਾਅਦ ਕੁੜੀ ਆਡੀਸ਼ਨ ਛੱਡ ਕੇ ਚਲੀ ਗਈ।

 
< Prev   Next >

Advertisements

Advertisement
Advertisement