:: ਭਾਜਪਾ 'ਤੇ ਵਰ੍ਹੇ ਰਾਹੁਲ, ਕਿਹਾ-ਕਦੇ ਭ੍ਰਿਸ਼ਟਾਚਾਰ ਬਾਰੇ ਕਿਉਂ ਨਹੀਂ ਬੋਲਦੇ ਮੋਦੀ   :: ਭਾਰਤੀ ਸਰਹੱਦ 'ਚ ਚੀਨੀ ਫੌਜੀਆਂ ਨੇ ਕੀਤੀ ਘੁਸਪੈਠ   :: ਚੱਕਰਵਰਤੀ ਤੂਫਾਨ 'ਗਾਜਾ' ਨਾਲ ਪ੍ਰਭਾਵਿਤ ਲੋਕਾਂ ਨੂੰ ਮਿਲੇਗੀ ਹਰ ਸੰਭਵ ਮਦਦ : ਰਾਜਨਾਥ   :: ਯੋਗੀ ਅਤੇ ਸੰਘ ਲਈ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਵਾਲੇ ਖਿਲਾਫ ਕੇਸ ਦਰਜ   :: ਕਾਂਗਰਸ ਦੀ ਪਹਿਲੀ ਲਿਸਟ ਜਾਰੀ, 9 ਮੁਸਲਿਮ ਉਮੀਦਵਾਰਾਂ ਨੂੰ ਦਿੱਤੀ ਟਿਕਟ   :: '84 ਕਤਲੇਆਮ' : ਦੋਸ਼ੀਆਂ ਦੀ ਸਜ਼ਾ 'ਤੇ ਅਦਾਲਤ ਨੇ ਫੈਸਲਾ ਰੱਖਿਆ ਸੁਰੱਖਿਅਤ   :: 'ਗਾਜਾ' ਤੂਫਾਨ ਦੇ ਹੋਰ ਸ਼ਕਤੀਸ਼ਾਲੀ ਹੋਣ ਦਾ ਖਦਸ਼ਾ, ਸੁਰੱਖਿਅਤ ਥਾਂ 'ਤੇ ਭੇਜੇ ਗਏ ਲੋਕ   :: 1984 ਸਿੱਖ ਕਤਲੇਆਮ : ਕੋਰਟ ਕੰਪਲੈਕਸ ਦੇ ਬਾਹਰ ਦੋਸ਼ੀਆਂ 'ਤੇ ਹਮਲਾ   :: SBI 'ਚ ਹੈ ਖਾਤਾ ਤਾਂ ਕਰ ਲਓ ਇਹ ਕੰਮ, ਨਹੀਂ ਤਾਂ ਪੇਮੈਂਟ ਹੋ ਜਾਵੇਗੀ ਬੰਦ!   :: 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਕੋਰਟ ਦਾ ਅਹਿਮ ਫੈਸਲਾ   :: ਦਾਤੀ ਮਹਾਰਾਜ ਦੀ ਪਟੀਸ਼ਨ ਦਿੱਲੀ ਹਾਈ ਕੋਰਟ ਨੇ ਕੀਤੀ ਰੱਦ   :: ਪੁਲਾੜ 'ਚ ਭਾਰਤ ਦੀ ਵੱਡੀ ਸਫਲਤਾ, ਇਸਰੋ ਨੇ ਲਾਂਚ ਕੀਤਾ ਸੈਟੇਲਾਈਟ   :: ਆਸਮਾਨ ਨੂੰ ਛੂਹੇਗਾ ਅਯੁੱਧਿਆ 'ਚ ਸ਼੍ਰੀ ਰਾਮ ਮੰਦਰ   :: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਵੱਡੀ ਪ੍ਰਸ਼ਾਸਨਿਕ ਤਬਦੀਲੀ   :: ਰਾਫੇਲ ਡੀਲ ਦੀ ਪਿਕਚਰ ਹਾਲੇ ਬਾਕੀ ਹੈ:ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸਰਕਾਰੀ ਬੱਸਾਂ ਤੇ ਮੈਟਰੋ ਦਾ ਸਫਰ ਹੋਵੇਗਾ ਬਿਲਕੁਲ ਫਰੀ PRINT ਈ ਮੇਲ

tram.jpgਨਵੀਂ ਦਿੱਲੀ:-16ਫਰਵਰੀ-(ਮੀਡੀ,ਦੇਸਪੰਜਾਬ)- ਜਰਮਨੀ ਸਰਕਾਰ ਆਪਣੇ ਲੋਕਾਂ ਲਈ ਵੱਡੀ ਸਕੀਮ ਸ਼ੁਰੂ ਕਰਨ ਜਾ ਰਹੀ ਹੈ। ਇਸ ਤਹਿਤ ਪਬਲਿਕ ਟਰਾਂਸਪੋਰਟ ਨੂੰ ਪੂਰੀ ਤਰਾਂ ਫਰੀ ਕਰ ਦਿੱਤਾ ਜਾਵੇਗਾ। ਜਰਮਨੀ ਦੀ ਵਾਤਾਵਰਣ ਮੰਤਰੀ ਬਾਰਬਰਾ ਹੈਡ੍ਰਿਕਸ ਨੇ ਦੋ ਹੋਰ ਮੰਤਰੀਆਂ ਨਾਲ ਕਿਹਾ, ”

ਅਸੀਂ ਪਬਲਿਕ ਟਰਾਂਸਪੋਰਟ ਨੂੰ ਫਰੀ ਕਰਨ ਬਾਰੇ ਸੋਚ ਰਹੇ ਹਾਂ। ਇਸ ਨਾਲ ਕਾਰਾਂ ਦੀ ਗਿਣਤੀ ਘੱਟ ਹੋ ਜਾਵੇਗੀ। ਇਸ ਨਾਲ ਹਵਾ ਵਿੱਚ ਪ੍ਰਦੂਸ਼ਨ ਦੀ ਮਾਤਰਾ ਘੱਟ ਜਾਵੇਗੀ। ਇਸ ਵੇਲੇ ਜਰਮਨੀ ਦੇ ਸਾਹਮਣੇ ਸਾਫ ਹਵਾ ਦਾ ਸੰਕਟ ਸਭ ਤੋਂ ਵੱਡਾ ਹੈ।”ਇਸ ਸਕੀਮ ਨੂੰ ਇਸ ਸਾਲ ਦੇ ਅਖੀਰ ਵਿੱਚ ਪੰਜ ਵੱਡੇ ਸ਼ਹਿਰਾਂ ਵਿੱਚ ਟੈਸਟ ਕੀਤਾ ਜਾਵੇਗਾ। ਇਸ ਵਿੱਚ ਮੁਲਕ ਦੀ ਰਾਜਧਾਨੀ ਬੌਨ ਵੀ ਸ਼ਾਮਲ ਹੈ। ਮੁਲਕ ਲਈ ਇੰਨਾ ਵੱਡਾ ਫੈਸਲਾ ਲੈਣਾ ਮੁਸ਼ਕਲ ਵੀ ਹੋਵੇਗਾ ਕਿਉਂਕਿ ਜਰਮਨੀ ਦੀ ਚਾਂਸਲਰ ਫਿਲਹਾਲ ਕਾਰਜਕਾਰੀ ਸਰਕਾਰ ਚਲਾ ਰਹੀ ਹੈ।ਇਹ ਫੈਸਲਾ ਉਸ ਘੁਟਾਲੇ ਤੋਂ ਬਾਅਦ ਕੀਤਾ ਜਾ ਰਿਹਾ ਹੈ ਜਿਸ ਵਿੱਚ ਜਰਮਨ ਕਾਰ ਕੰਪਨੀ ਵੋਕਸਵੈਗਨ ਦਾ ਨਾਂ ਆਇਆ ਸੀ। ਘੁਟਾਲਾ ਹਵਾ ਨੂੰ ਗੰਦਾ ਕਰਨ ਨਾਲ ਜੁੜਿਆ ਸੀ। ਦਰਅਸਲ ਇਸ ਜਰਮਨ ਕਾਰ ਕੰਪਨੀ ਨੇ ਆਪਣੀਆਂ ਕਾਰਾਂ ਨਾਲ ਹੋਣ ਵਾਲੇ ਪਾਲਯੂਸ਼ਨ ਨੂੰ ਲੇ ਕੇ ਮੁਲਕ ਤੇ ਦੁਨੀਆ ਨੂੰ ਗਲਤ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਕੰਪਨੀ ਨੂੰ ਆਪਣੀਆਂ ਕਾਰਾਂ ਵਾਪਸ ਮੰਗਵਾਣੀਆਂ ਪਈਆਂ। ਕੰਪਨੀ ਦਾ ਦੁਨੀਆ ਵਿੱਚ ਵਿਰੋਧ ਵੀ ਹੋਇਆ ਸੀ।
 
< Prev   Next >

Advertisements


Advertisement
Advertisement