à¨à¨¾à¨°à¨¤à©€ ਫ਼ੌਜ ਦਾ ਦà©à¨¨à©€à¨† 'ਚ ਕਿਹੜਾ ਰੈਂਕ..? |
|
|
ਨਵੀਂ ਦਿੱਲੀ:-06ਮਾਰਚ-(ਮੀਡੀਆ,ਦੇਸਪੰਜਾਬ)- ਗਲੋਬਲ ਫਾਇਰਪਾਵਰ ਇੰਡੈਕਸ 2017 ਵਿੱਚ à¨à¨¾à¨°à¨¤à©€ ਫ਼ੌਜ ਨੂੰ ਵਿਸ਼ਵ ਦੀ ਸà¨
ਤੋਂ ਤਾਕਤਵਰ ਸੈਨਾ ਦੇ ਪੈਮਾਨੇ ‘ਤੇ ਚੌਥਾ ਦਰਜਾ ਦਿੱਤਾ ਗਿਆ ਹੈ।
à¨à¨¾à¨°à¨¤ ਤੋਂ ਪਹਿਲਾਂ
ਅਮਰੀਕਾ, ਰੂਸ ਤੇ ਚੀਨ ਦਾ ਨੰਬਰ ਆਉਂਦਾ ਹੈ। ਇਹ ਰੈਂਕਿੰਗ ਦà©à¨¨à©€à¨† à¨à¨° ਦੀਆਂ ਫ਼ੌਜਾਂ
ਵੱਲੋਂ ਦਿੱਤੇ ਗਠਅੰਕੜਿਆਂ ਦੇ ਆਧਾਰ ‘ਤੇ ਕੀਤੀ ਗਈ ਹੈ। à¨à¨¾à¨°à¨¤ ਕੋਲ 42,07,250 ਫ਼ੌਜੀ ਹਨ ਜਦਕਿ ਚੀਨ ਕੋਲ 37,12,500 ਫ਼ੌਜੀ ਹਨ। ਇੰਡੈਕਸ
ਮà©à¨¤à¨¾à¨¬à¨• ਅਮਰੀਕਾ ਕੋਲ 23,63,675 ਫ਼ੌਜੀ ਹਨ। ਅੰਕੜੇ ਦੱਸਦੇ ਹਨ ਕਿ ਅਮਰੀਕੀ ਫ਼ੌਜ ਕੋਲ
13,762 ਲੜਾਕੂ ਜਹਾਜ਼ ਹਨ ਤੇ à¨à¨¾à¨°à¨¤ ਕੋਲ ਇਨà©à¨¹à¨¾à¨‚ ਜਹਾਜ਼ਾਂ ਦੀ ਗਿਣਤੀ 2,102 ਹੈ।
à¨à¨¾à¨°à¨¤à©€ ਫ਼ੌਜ ਕੋਲ 4426 ਟੈਂਕ, 6704 ਲੜਾਕੂ ਵਾਹਲ, 7414 ਢੋਣ ਵਾਲੀਆਂ ਤੋਪਾਂ ਤੇ 290
ਸਵੈ-ਚਾਲੀ ਤੋਪਾਂ ਹਨ।
ਇਸ ਆਲਮੀ ਗੋਲ਼ੀ-ਸਿੱਕਾ ਤਾਕਤ ਸੂਚਕਾਂਕ ਵਿੱਚੋਂ ਇੱਕ ਹੋਰ ਰੌਚਕ ਤੱਥ ਸਾਹਮਣੇ ਆਇਆ ਹੈ
ਕਿ ਫਰਾਂਸ, ਜਰਮਨੀ, ਯੂ.ਕੇ., ਜਾਪਾਨ ਤੇ ਇਜ਼ਰਾਈਲ ਵਰਗੇ ਵਿਕਸਤ ਮà©à¨²à¨•à¨¾à¨‚ ਦੀਆਂ ਫ਼ੌਜਾਂ
à¨à¨¾à¨°à¨¤ ਤੋਂ ਪਿੱਛੇ ਹਨ। à¨à¨¾à¨°à¨¤ ਨੇ ਇਸ ਵਾਰ ਵਿਸ਼ਵ ਦੀਆਂ ਸਰਵੋਤਮ ਪੰਜ ਫ਼ੌਜਾਂ ਵਿੱਚ ਆਪਣੀ
ਥਾਂ ਬਣਾ ਲਈ ਹੈ, ਉੱਥੇ ਪਾਕਿਸਤਾਨ ਬੀਤੇ ਸਾਲ ਪਹਿਲੀ ਵਾਰ ਦà©à¨¨à©€à¨† ਦੀਆਂ ਸਰਵੋਤਮ 15
ਫ਼ੌਜਾਂ ਵਿੱਚ ਬਣਾਈ ਆਪਣੀ ਥਾਂ ਵੀ ਗà©à¨† ਲਈ ਹੈ।
|