ਸਮਾਜਵਾਦੀ ਪਾਰਟੀ ਨੇ ਜਯਾ ਬਚਨ ਨੂੰ ਰਾਜ ਸà¨à¨¾ ਦੀ ਦਿੱਤੀ ਟਿਕਟ |
|
|
ਨਵੀਂ ਦਿੱਲੀ, -07ਮਾਰਚ-(ਮੀਡੀਆ,ਦੇਸਪੰਜਾਬ)- ਮੀਡੀਆ ਰਿਪੋਰਟਾਂ ਮà©à¨¤à¨¾à¨¬à¨¿à¨• ਉਤਰ ਪà©à¨°à¨¦à©‡à¨¶ 'ਚ ਸਮਾਜਵਾਦੀ ਪਾਰਟੀ
ਨੇ ਜਯਾ ਬਚਨ ਨੂੰ ਰਾਜ ਸà¨à¨¾ ਲਈ ਟਿਕਟ ਦਿੱਤਾ ਹੈ। ਉੱਥੇ ਹੀ ਨਰੇਸ਼ ਅਗਰਵਾਲ ਦਾ ਟਿਕਟ
ਕੱਟ ਦਿੱਤਾ ਗਿਆ ਹੈ। ਯੂ.ਪੀ. ਦੇ ਸਠਤੋਂ ਵੱਧ 10 ਮੈਂਬਰਾਂ ਦਾ ਕਾਰਜਕਾਲ ਦੋ ਅਪà©à¨°à©ˆà¨²
ਨੂੰ ਖ਼ਤਮ ਹੋ ਰਿਹਾ ਹੈ।
|