:: ਜਵਾਨਾਂ ਵਲੋਂ ਸਰਚ ਅਪਰੇਸ਼ਨ, ਹੁਣ ਤੱਕ ਮਾਰੇ ਗਏ 4 ਅੱਤਵਾਦੀ   :: ਅਕਾਲੀ ਸੰਸਦ ਮੈਂਬਰਾਂ ਨੇ ਗ੍ਰਹਿ ਮੰਤਰੀ ਨਾਲ ਕੀਤੀ ਮੁਲਾਕਾਤ   :: ਰਾਜਸਭਾ ਮਤਦਾਨ ਤੋਂ ਪਹਿਲੇ ਸੀ.ਐਮ ਯੋਗੀ ਨੇ ਬੁਲਾਈ ਵਿਧਾਇਕਾਂ ਦੀ ਬੈਠਕ   :: ਅਰੁਣ ਜੇਤਲੀ ਨੇ ਨਹੀਂ ਕੀਤੀ ਅਰਵਿੰਦ ਕੇਜਰੀਵਾਲ ਦੀ ਮੁਆਫੀ ਸਵੀਕਾਰ   :: ਪੀੜਤ ਪਰਿਵਾਰਾਂ ਨੂੰ ਕੀਤਾ 4 ਸਾਲ ਤਕ ਗੁੰਮਰਾਹ, ਸੁਸ਼ਮਾ ਮੰਗੇ ਮੁਆਫੀ : ਕਾਂਗਰਸ   :: ਇਰਾਕ 'ਚ ਮਾਰੇ ਗਏ 39 ਭਾਰਤੀਆਂ ਦੀ ਸੂਚੀ ਜਾਰੀ   :: ਐੱਸ. ਐੱਸ. ਸੀ. ਪੇਪਰ ਲੀਕ ਮਾਮਲਾ ਸੁਪਰੀਮ ਕੋਰਟ ਨੇ ਰੱਦ ਕੀਤੀ ਪਟੀਸ਼ਨ   :: ਭਾਰਤ 'ਚ ਵਧ ਰਿਹੈ ਔਰਤਾਂ ਦਾ ਦਬਦਬਾ   :: ਸੁਪਰੀਮ ਕੋਰਟ ਵੱਲੋਂ ਸਵੈਇੱਛਾ ਮੌਤ ਦੀ ਇਜਾਜ਼ਤ   :: ਰਾਜਸਥਾਨ ਸਰਕਾਰ ਨੇ ਚੁੱਕਿਆ ਸਖ਼ਤ ਕਦਮ, ਬਲਾਤਕਾਰ ਦੇ ਦੋਸ਼ੀਆਂ ਨੂੰ ਹੋਵੇਗੀ ਫਾਂਸੀ   :: ਕਾਰਤੀ ਚਿਦਾਂਬਰ ਦੀ ਵਧੀ ਰਿਮਾਂਡ, 12 ਮਾਰਚ ਤਕ ਰਹਿਣਗੇ CBI ਦੀ ਹਿਰਾਸਤ 'ਚ   :: ਅਟਵਾਲ ਦੇ ਭਾਰਤ ਵੀਜ਼ੇ 'ਤੇ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ   :: ਸਮਾਜਵਾਦੀ ਪਾਰਟੀ ਨੇ ਜਯਾ ਬਚਨ ਨੂੰ ਰਾਜ ਸਭਾ ਦੀ ਦਿੱਤੀ ਟਿਕਟ   :: ਅਹਿਮ ਹਸਤੀਆਂ ਦੀਆਂ ਮੂਰਤੀਆਂ ਦੀ ਭੰਨਤੋੜ ਜਾਰੀ   :: ਲੋਕਾਯੁਕਤ ਜਸਟਿਸ 'ਤੇ ਹਮਲਾ ਇੱਕ ਗੰਭੀਰ ਮਸਲਾ - ਰਵੀ ਸ਼ੰਕਰ ਪ੍ਰਸਾਦ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅਟਵਾਲ ਦੇ ਭਾਰਤ ਵੀਜ਼ੇ 'ਤੇ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ PRINT ਈ ਮੇਲ
atwal.jpgਨਵੀਂ ਦਿੱਲੀ -09ਮਾਰਚ-(ਮੀਡੀ,ਦੇਸਪੰਜਾਬ)- ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੁਜਰਿਮ ਕਰਾਰ ਦਿੱਤੇ ਗਏ ਕਥਿਤ ਖਾਲਿਸਤਾਨੀ ਸਮਰਥਕ ਜਸਪਾਲ ਅਟਵਾਲ ਸਹੀ ਵੀਜ਼ੇ 'ਤੇ ਭਾਰਤ ਆਇਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਯਾਤਰਾ ਦੌਰਾਨ ਉਨ੍ਹਾਂ ਦੇ
ਇਕ ਪ੍ਰੋਗਰਾਮ 'ਚ ਅਟਵਾਲ ਦੀ ਮੌਜੂਦਗੀ ਨਾਲ ਹੰਗਾਮਾ ਹੋ ਗਿਆ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਸਰਕਰਾ ਦੀ ਪ੍ਰਵਾਸੀ ਭਾਰਤੀਆਂ ਤੱਕ ਪਹੁੰਚਣ ਦੀ ਇਕ ਸਚੇਤ ਨੀਤੀ ਹੈ, ਜਿਸ 'ਚ ਕਈ ਤਰ੍ਹਾਂ ਦੇ ਤੱਤ ਸ਼ਾਮਲ ਹਨ। ਅਤੀਤ 'ਚ ਚਾਹੇ ਉਨ੍ਹਾਂ ਨੇ ਭਾਰਤ ਵਿਰੋਧੀ ਭਾਵਨਾਵਾਂ ਨੂੰ ਉਕਸਾਇਆ ਹੋਵੇ ਪਰ ਬਾਅਦ 'ਚ ਉਨ੍ਹਾਂ ਨੇ ਇਹ ਵਿਚਾਰ ਤਿਆਗ ਦਿੱਤੇ ਸਨ।
ਕੁਮਾਰ ਨੇ ਕਿਹਾ ਕਿ ਜਸਪਾਲ ਅਟਵਾਲ ਨੇ ਸਹੀ ਵੀਜ਼ੇ 'ਤੇ ਭਾਰਤ ਦੀ ਯਾਤਰਾ ਕੀਤੀ ਸੀ। ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਨਹੀਂ ਸੀ। ਉਹ ਜਨਵਰੀ 2017 'ਚ ਵੀ ਭਾਰਤ ਦੀ ਯਾਤਰਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਯਾਤਰੀਆਂ ਨੂੰ ਵੀਜ਼ਾ ਦੇਣ ਦੀ ਇਕ ਪ੍ਰਕਿਰਿਆ ਹੈ ਤੇ ਇਸ ਦੀ ਪੈਰਵੀ ਇਸ ਮਾਮਲੇ 'ਚ ਵੀ ਕੀਤੀ ਗਈ ਹੈ। ਅਟਵਾਲ ਨੇ ਮੁੰਬਈ 'ਚ ਇਕ ਪ੍ਰੋਗਰਾਮ 'ਚ ਸ਼ਮੂਲੀਅਤ ਕੀਤੀ ਸੀ, ਜਿਸ 'ਚ ਟਰੂਡੋ ਆਪਣੀ ਪਤਨੀ ਨਾਲ ਮੌਜੂਦ ਸਨ, ਜਦਕਿ ਨਵੀਂ ਦਿੱਲੀ 'ਚ ਸਖਤ ਪ੍ਰਕਿਰਿਆ ਤੋਂ ਬਾਅਦ ਇਥੇ ਕੈਨੇਡੀਅਨ ਹਾਈ ਕਮਿਸ਼ਨ 'ਚ ਰਾਤ ਦੇ ਖਾਣੇ ਦੇ ਲਈ ਉਸ ਨੂੰ ਦਿੱਤਾ ਗਿਆ ਸੱਦਾ ਵਾਪਸ ਲੈ ਲਿਆ ਗਿਆ।
ਅਟਵਾਲ ਖਾਲਿਸਤਾਨੀ ਅੰਦੋਲਨ ਦਾ ਹਿੱਸਾ ਸੀ। ਉਸ ਨੂੰ ਕੈਨੇਡਾ 'ਚ ਪੰਜਾਬ ਦੇ ਉਸ ਵੇਲੇ ਦੇ ਮੰਤਰੀ ਮਲਕੀਤ ਸਿੰਘ ਦੇ ਕਤਲ ਦੀ ਕੋਸ਼ਿਸ਼ ਦੇ ਅਪਰਾਧ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸੇ ਦੌਰਾਨ ਅਟਵਾਲ ਨੇ ਮੁੰਬਈ 'ਚ ਇਕ ਪ੍ਰੋਗਰਾਮ 'ਚ ਸ਼ਮੂਲੀਅਤ ਕਰਨ 'ਤੇ ਟਰੂਡੋ ਨੂੰ ਹੋਈ ਸ਼ਰਮਿੰਦਗੀ ਦੇ ਲਈ ਮੁਆਫੀ ਮੰਗ ਲਈ ਸੀ ਤੇ ਕਿਹਾ ਸੀ ਕਿ ਹੁਣ ਖਾਲਿਸਤਾਨੀ ਅੰਦੋਲਨ ਦਾ ਸਮਰਥਨ ਨਹੀਂ ਕਰਦਾ ਹੈ।
 
< Prev   Next >

Advertisements

Advertisement
Advertisement