ਰਾਜਸà¨à¨¾ ਮਤਦਾਨ ਤੋਂ ਪਹਿਲੇ ਸੀ.à¨à¨® ਯੋਗੀ ਨੇ ਬà©à¨²à¨¾à¨ˆ ਵਿਧਾਇਕਾਂ ਦੀ ਬੈਠਕ |
|
|
ਨਵੀਂ ਦਿੱਲੀ -21ਮਾਰਚ-(ਮੀਡੀਆ,ਦੇਸਪੰਜਾਬ)- 23 ਮਾਰਚ ਨੂੰ ਯੂ.ਪੀ ਦੀਆਂ 10 ਰਾਜਸà¨à¨¾ ਸੀਟਾਂ ਲਈ ਹੋਣ ਵਾਲੀਆਂ ਚੋਣਾ ਤੋਂ ਪਹਿਲੇ ਮà©à©±à¨–ਮੰਤਰੀ ਯੋਗੀ ਆਦਿਤਿਆਨਾਥ ਨੇ ਵਿਧਾਇਕਾਂ ਦੀ ਬੈਠਕ ਬà©à¨²à¨¾à¨ˆ ਹੈ। ਇਹ ਬੈਠਕ ਸੀ.à¨à¨® ਯੋਗੀ ਦੇ 5 ਕਾਲੀਦਾਸ ਸਰਕਾਰੀ ਘਰ 'ਤੇ ਬà©à©±à¨§à¨µà¨¾à¨° ਨੂੰ ਹੋਵੇਗੀ। ਬੀ.ਜੇ.ਪੀ ਵਿਧਾਨਮੰਡਲ ਦਲ ਵੀ
9ਵੇਂ ਉਮੀਦਵਾਰ ਲਈ ਰਣਨੀਤੀ ਤੈਅ ਕਰੇਗਾ। ਵਿਧਾਇਕਾਂ ਦੀ ਸੰਖਿਆ ਮà©à¨¤à¨¾à¨¬à¨• à¨à¨¾à¨œà¨ªà¨¾ ਦੇ 8
ਅਤੇ ਸਪਾ ਦੇ 1 ਉਮੀਦਵਾਰ ਦਾ ਜਿੱਤਣਾ ਤੈਅ ਹੈ। ਸਪਾ ਦੇ ਬਾਕੀ 10 ਵਿਧਾਇਕਾਂ, ਕਾਂਗਰਸ
ਦੇ 7 ਅਤੇ ਰਾਸ਼ਟਰੀ ਲੋਕਦਲ ਦੇ ਇਕ ਮਾਤਰ ਵਿਧਾਇਕ ਦਾ ਸਮਰਥਨ ਮਿਲਦਾ ਹੈ ਤਾਂ ਬਸਪਾ
ਉਮੀਦਵਾਰ ਵੀ ਜਿੱਤ ਸਕਦਾ ਹੈ। ਵਿਧਾਨਸà¨à¨¾ 'ਚ ਸੰਖਿਆ ਬਲ ਦੇ ਹਿਸਾਬ ਨਾਲ à¨à¨¾à¨œà¨ªà¨¾ 8ਸੀਟਾਂ
'ਤੇ ਆਸਾਨੀ ਨਾਲ ਜਿੱਤ ਦਰਜ ਕਰ ਸਕਦਾ ਹੈ ਅਤੇ ਉਸ ਦੇ ਕੋਲੋਂ 28 ਵੋਟ ਬਾਕੀ ਰਹਿਣਗੀਆਂ,
ਕਿਉਂਕਿ à¨à¨¨.ਡੀ.ਠਗਠਜੋੜ ਕੋਲ 324 ਮਤਦਾਤਾ ਹਨ। ਇਸੀ ਪà©à¨°à¨•à¨¾à¨° ਸਪਾ ਦੇ ਕੋਲ ਇਕ ਸੀਟ
ਜਿੱਤਣ ਲਈ ਬਹà©à¨®à¨¤ ਹੈ। ਉਸ ਦੇ ਕੋਲ 47 ਵਿਧਾਇਕ ਹਨ ਅਤੇ ਇਕ ਸੀਟ ਜਿੱਤਣ ਦੇ ਬਾਅਦ 10
ਵੋਟਾਂ ਬਾਕੀ ਰਹਿਣਗੀਆਂ।
|