:: ਭਾਜਪਾ ਵੱਲੋਂ 182 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ   :: ਰਾਜਨਾਥ, ਕੇਜਰੀਵਾਲ, ਮਮਤਾ ਨੇ ਨਹੀ ਮਨਾਈ ਹੋਲੀ   :: ਭਾਜਪਾ ਵੱਲੋਂ ਅਰੁਣਾਚਲ ਤੇ ਸਿੱਕਮ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ   :: ਪੁਲਵਾਮਾ ਹਮਲਾ ਇੱਕ ਸਾਜ਼ਿਸ਼ - ਰਾਮ ਗੋਪਾਲ ਯਾਦਵ   :: ਨਿਊਜ਼ੀਲੈਂਡ 'ਚ ਫ਼ੌਜੀ ਸ਼ੈਲੀ ਦੀਆਂ ਸਾਰੀਆਂ ਬੰਦੂਕਾਂ 'ਤੇ ਪਾਬੰਦੀ ਆਇਦ   :: ਗੋਆ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਸਾਬਤ ਕੀਤਾ ਬਹੁਮਤ   :: ਮਾਇਆਵਤੀ ਦਾ ਐਲਾਨ- ਮੈਂ ਨਹੀਂ ਲੜਾਂਗੀ ਲੋਕ ਸਭਾ ਚੋਣਾਂ   :: ਓਡੀਸ਼ਾ ਦੇ ਮੁੱਖ ਮੰਤਰੀ ਨੇ ਭਰਿਆ ਨਾਮਜ਼ਦਗੀ ਪੱਤਰ   :: ਗੋਆ 'ਚ ਭਾਜਪਾ ਸਰਕਾਰ ਦਾ ਬਹੁਮਤ ਪ੍ਰੀਖਣ, ਮੁੱਖ ਮੰਤਰੀ ਨੂੰ ਜਿੱਤ ਦਾ ਭਰੋਸਾ   :: ਮੁੰਬਈ 'ਚ ਅੱਜ ਹੋਲਿਕਾ ਦੇ ਨਾਲ ਸੜੇਗਾ ਅੱਤਵਾਦੀ ਮਸੂਦ ਅਜ਼ਹਰ!   :: ਅਰੁਣਾਚਲ ਪ੍ਰਦੇਸ਼ ਵਿਚ ਭਾਜਪਾ ਨੂੰ ਲੱਗਾ ਵੱਡਾ ਝਟਕਾ   :: ਭਾਜਪਾ ਦੀ ਦੇਰ ਰਾਤ 5 ਘੰਟੇ ਤੱਕ ਚਲੀ ਬੈਠਕ   :: ਪੁਲਵਾਮਾ ਹਮਲੇ ਨੂੰ ਭਾਰਤ ਕਦੇ ਨਹੀਂ ਭੁਲਾ ਸਕਦਾ- ਡੋਭਾਲ   :: ਈ. ਡੀ. ਨੇ ਅਦਾਲਤ 'ਚ ਕਿਹਾ- ਜਾਂਚ 'ਚ ਸਹਿਯੋਗ ਨਹੀਂ ਕਰ ਰਹੇ ਹਨ ਰਾਬਰਟ ਵਾਡਰਾ   :: ਪੁਲਵਾਮਾ ਹਮਲੇ ਕਾਰਨ ਹੋਲੀ ਦਾ ਤਿਉਹਾਰ ਨਹੀਂ ਮਨਾਉਣਗੇ ਰਾਜਨਾਥ ਸਿੰਘ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਯੋਗੀ ਨੇ ਵੀ 'ਹਰੀਤਿਮਾ ਮੁਹਿੰਮ' ਦੀ ਕੀਤੀ ਸ਼ੁਰੂਆਤ, ਸਮਾਜਸੇਵੀ-ਸੰਤਾਂ ਨੂੰ ਵੀ ਕੀਤਾ ਸੰਨਮਾਨਤ PRINT ਈ ਮੇਲ
yogi.jpgਇਲਾਹਾਬਾਦ -07ਅਪਰੈਲ-(ਮੀਡੀ,ਦੇਸਪੰਜਾਬ)-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸ਼ਨੀਵਾਰ ਨੂੰ ਇਲਾਹਾਬਾਦ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਗੰਗਾ ਯਮੁਨਾ ਸਰਸਵਤੀ ਦੀ ਲਗਾਤਾਰ ਅਸਟ੍ਰੀਮ ਨੂੰ ਅਖੀਰਲੇ ਸਮੇਂ ਤੱਕ ਸੁਰੱਖਿਅਤ ਰੱਖਣ ਲਈ 'ਹਰੀਤਿਮਾ ਮੁਹਿੰਮ' ਦੀ ਸ਼ੁਰੂਆਤ ਕੀਤੀ। ਨਾਲ ਮੁੱਖ ਮੰਤਰੀ ਨੇ
2019 ਦੇ ਆਉਣ ਵਾਲੀ ਕੁੰਭ ਯਾਤਰਾ ਦੀਆਂ ਤਿਆਰੀਆਂ ਨੂੰ ਧਿਆਨ ਰੱਖਦੇ ਹੋਏ ਸੰਗਮ ਨਗਰੀ ਨੂੰ 684 ਕਰੋੜ ਦੀ 151 ਪ੍ਰੋਜੈਕਟਾਂ ਦੀਆਂ ਸੌਗਾਤਾਂ ਦਿੱਤੀਆਂ।ਮੁੱਖ ਮੰਤਰੀ ਨੇ ਇਸ ਦੌਰਾਨ ਵਿਕਾਸ ਕਾਰਜ ਦੀ ਸਮੀਖਿਆ ਬੈਠਕ ਕੀਤੀ, ਜਿਸ 'ਚ ਸਾਰੇ ਵਿਭਾਗਾਂ ਦੇ ਮੁੱਖ ਅਧਿਕਾਰੀ ਸ਼ਾਮਲ ਹੋਏ। ਮੁੱਖ ਮੰਤਰੀ ਨੇ ਗੰਗਾ ਸੇਵਾ ਡਾਟ ਯੂ.ਪੀ. ਐੈੱਸ.ਡੀ.ਸੀ. ਡਾਟ ਗਵਰਨਮੈਂਟ ਡਾਟ ਇਨ ਵੈਬਸਾਈਟ ਦੀ ਵੀ ਸ਼ੁਰੂਆਤ ਵੀ ਕੀਤੀ। ਇਨ੍ਹਾਂ ਵੈਬਸਾਈਟ 'ਤੇ   ਹਰੀਤਿਮਾ ਨਾਲ ਜੁੜੀ ਜਾਣਕਾਰੀ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮ ਨੂੰ ਦੇਖਿਆ ਜਾ ਸਕਦਾ ਹੈ। ਨਾਲ ਹੀ ਇਕ ਮੋਬਾਇਲ ਐਪ ਦੀ ਵੀ ਸ਼ੁਰੂਆਤ ਕੀਤੀ ਗਈ।
ਇਸ ਐੈਪ ਨੂੰ ਡਾਊਨਲੋਡ ਕਰਨ 'ਤੇ ਹਰੀਤਿਮਾ ਨਾਲ ਆਮ ਵਿਅਕਤੀ ਜੁੜ ਸਕਦਾ ਹੈ। ਮੁੱਖ ਮੰਤਰੀ ਨੇ ਸਾਲਾਂ ਤੋਂ ਗੰਗਾ ਸੇਵਾ ਕਰਨ ਵਾਲੇ ਸਮਾਜਸੇਵੀ, ਸੰਤਾਂ ਅਤੇ ਪਿੰਡ ਪ੍ਰਧਾਨਾਂ ਨੂੰ ਸੰਨਮਾਨਤ ਕੀਤਾ। ਜਿਸ 'ਚ ਭਾਰਤ ਸਮੇਤ ਨਾਗਾਲੈਂਡ ਦੇ ਵੀ ਗੰਗਾ ਸੇਵਕ ਸ਼ਾਮਲ ਸਨ। ਜਿਨ੍ਹਾਂ 'ਚ ਮੁੱਖ ਰੂਪ 'ਚ ਸਵਾਮੀ ਵਿਦਿਆਨੰਦ ਸੁਸ਼ੀਲ ਰਾਏ ਸਮੇਤ ਕਈ ਨਾਮੀ ਸੰਤ ਮੌਜ਼ੂਦ ਸਨ।
 
< Prev   Next >

Advertisements

Advertisement
Advertisement
Advertisement