:: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਵਿਸ਼ਾਲ ਪੰਥਕ ਕਨਵੈਨਸ਼ਨ   :: ਲੋਕ ਸਭਾ ਚੋਣਾਂ 2019 : ਕਾਂਗਰਸੀ ਵਰਕਰ ਘਰੋ-ਘਰੀ ਮੰਗਣਗੇ 'ਨੋਟ ਤੇ ਵੋਟ'   :: ਹੁਣ ਹਰ ਚੀਨੀ ਪਣਡੁੱਬੀ 'ਤੇ ਰਹੇਗੀ ਭਾਰਤ ਦੀ ਤਿੱਖੀ ਨਜ਼ਰ   :: ਉਪ-ਰਾਸ਼ਟਰਪਤੀ ਦੀ ਕਿਤਾਬ ਦੀ ਹੋਈ ਘੁੰਡ-ਚੁਕਾਈ, ਕਿਹਾ-'ਭੇਦਭਾਵ ਲਈ ਕੋਈ ਥਾਂ ਨਹੀਂ'   :: ਦਿੱਲੀ ਵਾਸੀਆਂ ਲਈ ਖੁਸ਼ਖਬਰੀ, ਰੱਦ ਰਾਸ਼ਨ ਕਾਰਡ ਨੂੰ ਲੈ ਕੇ ਦਿੱਤਾ ਇਹ ਨਿਰਦੇਸ਼   :: ਰਾਹੁਲ ਗਾਂਧੀ ਨਹੀਂ ਚਾਹੁੰਦੇ ਅਕਾਲੀਆਂ 'ਤੇ ਹੋਵੇ ਕਾਰਵਾਈ: ਫੂਲਕਾ   :: ਮਨਜੀਤ ਸਿੰਘ ਜੀ. ਕੇ. ਨਾਲ exclusive ਗੱਲਬਾਤ   :: ਦਿੱਲੀ ਪਹੁੰਚ ਦਹਾੜਿਆ ਜੀਕੇ, ਨਹੀਂ ਕਿਸੇ ਦਾ ਡਰ, ਫਿਰ ਜਾਊਂ ਵਿਦੇਸ਼   :: ਆਰਟੀਕਲ 35-ਏ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਕਸ਼ਮੀਰ 'ਚ ਸਖ਼ਤ ਪ੍ਰਬੰਧ   :: ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨਾਲ ਕੀਤੀ ਮੁਲਾਕਾਤ   :: ਰੂਸ ਤੋਂ ਹਥਿਆਰ ਖਰੀਦਣ ਚੱਲੇ ਭਾਰਤ ਨੂੰ ਅਮਰੀਕਾ ਦੀ ਘੁਰਕੀ   :: ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਮਝੌਤਿਆਂ ਨੂੰ ਮੋਦੀ ਕੈਬਿਨਟ ਨੇ ਦਿੱਤੀ ਮਨਜ਼ੂਰੀ   :: ਰਾਹੁਲ ਗਾਂਧੀ ਦਾ ਮੋਦੀ ਤੇ RSS ’ਤੇ ਵਾਰ, ਕਿਹਾ ਨਾਗਪੁਰ ਤੋਂ ਚੱਲ ਰਹੀ ਸਰਕਾਰ   :: ਆਪ' ਤੋਂ ਅਸਤੀਫਾ ਦੇਣ ਮਗਰੋਂ ਆਸ਼ੂਤੋਸ਼ ਵੱਲੋਂ ਵੱਡਾ ਖੁਲਾਸਾ   :: ਮੋਦੀ ਦੀ ਨੋਟਬੰਦੀ ਬਾਰੇ ਨਵਾਂ ਖੁਲਾਸਾ, ਕਸੂਤਾ ਘਿਰਿਆ ਰਿਜ਼ਰਵ ਬੈਂਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਤੇਜਸਵੀ ਨੇ ਨਿਸ਼ਾਨਾ ਕੱਸਦੇ ਕਿਹਾ, 'ਨਿਤੀਸ਼ ਗਲਤੀਆਂ ਨਹੀਂ ਮਸਤੀਆਂ ਕਰਦੇ ਹਨ' PRINT ਈ ਮੇਲ
tej.jpgਪਟਨਾ-07ਅਪਰੈਲ-(ਮੀਡੀ,ਦੇਸਪੰਜਾਬ)- ਬਿਹਾਰ ਦੇ ਸਾਬਕਾ ਉਪ ਮੁੱਖਮੰਤਰੀ ਅਤੇ ਆਰ.ਜੇ.ਡੀ. ਨੇਤਾ ਤੇਜਸਵੀ ਯਾਦਵ ਨੇ ਇਕ ਵਾਰ ਫਿਰ ਤੋਂ ਉਪ ਮੁੱਖਮੰਤਰੀ ਨਿਤੀਸ਼ ਕੁਮਾਰ 'ਤੇ ਨਿਸ਼ਾਨਾ ਕੱਸਿਆ ਹੈ। ਇਕ ਟਵੀਟ ਰਾਹੀਂ ਤੇਜਸਵੀ ਨੇ ਨਿਤੀਸ਼ ਦੀ ਸਖ਼ਤ ਅਲੋਚਨਾ ਕਰਦੇ ਹੋਏ ਉਨ੍ਹਾਂ 'ਤੇ ਵਾਰ-ਵਾਰ ਜਨਾਦੇਸ਼ ਦਾ ਕਤਲ ਕਰਨ
ਦੀ ਦੋਸ਼ ਲਗਾਇਆ ਹੈ। ਭਾਜਪਾ ਨਾਲ ਗੱਠਜੋੜ ਨੂੰ ਲੈ ਕੇ ਨਿਤੀਸ਼ 'ਤੇ ਹਮਲਾ ਬੋਲਦੇ ਹੋਏ ਤੇਜਸਵੀ ਨੇ ਕਿਹਾ, ''ਵਾਰ-ਵਾਰ ਸਰਕਾਰ ਬਣਾਉਣਾ ਗਲਤੀ ਨਹੀਂ, ਜਨਤਾ ਨਾਲ ਮਸਤੀ ਹੈ ਅਤੇ ਤੁਸੀਂ(ਨਿਤੀਸ਼) ਕੇਵਲ ਮਸਤੀਆਂ ਕਰਦੇ ਹੋ।''ਦੱਸਣਾ ਚਾਹੁੰਦੇ ਹਨ ਕਿ ਬਿਹਾਰ 'ਚ ਮਹਾ-ਗੱਠਜੋੜ ਤੋਂ ਵੱਖ ਹੋ ਕੇ ਭਾਜਪਾ ਨਾਲ ਸਰਕਾਰ ਬਣਾਉਣ ਤੋਂ ਬਾਅਦ ਹੀ ਤੇਜਸਵੀ ਯਾਦਵ ਲਗਾਤਾਰ ਨਿਤੀਸ਼ 'ਤੇ ਹਮਲਾ ਕਰਦੇ ਆ ਰਹੇ ਹਨ। ਸ਼ਨੀਵਾਰ ਨੂੰ ਤੇਜਸਵੀ ਦਾ ਗੁੱਸਾ ਇਕ ਤੋਂ ਬਾਅਦ ਇਕ ਟਵੀਟ ਕਰਕੇ ਨਿਤੀਸ਼ 'ਤੇ ਖੂਬ ਫੁੱਟ ਰਿਹਾ ਹੈ।ਤੇਜਸਵੀ ਨੇ ਨਿਤੀਸ਼ ਨੂੰ ਸੰਬੋਧਿਤ ਕਰਕੇ ਇਕ ਟਵੀਟ 'ਚ ਲਿਖਿਆ, ''ਲੋਕ (ਨਿਤੀਸ਼) ਹਮੇਸ਼ਾ ਕਹਿੰਦੇ ਹਨ, ਮੈਂ ਕਿਸੇ ਨੂੰ ਬਣਾ ਕੇ ਗਲਤੀਆਂ ਕਰਦਾ ਹਾਂ। ਤੁਸੀਂ ਗਲਤੀਆਂ ਨਹੀਂ 'ਮਸਤੀਆਂ' ਕਰਦੇ ਹੋ। 4 ਸਾਲ 'ਚ 4 ਸਰਕਾਰ ਗਲਤੀ ਨਹੀਂ ਜਨਤਾ ਨਾਲ ਮਸਤੀ ਲਈ ਬਣਦੀ ਹੈ। ਵਾਰ-ਵਾਰ 'ਜਨਾਦੇਸ਼ ਦਾ ਕਤਲ' ਕਰਨ ਨੂੰ ਕੋਈ ਆਪਣੀ ਉਪਲੱਬਧੀ ਦੱਸਦਾ ਹੈ ਤਾਂ ਉਸ ਵਿਅਕਤੀ 'ਤੇ ਭਗਵਾਨ ਰਹਿਮ ਕਰੇ।''
ਦੱਸਣਾ ਚਾਹੁੰਦੇ ਹਾਂ ਕਿ ਇਸ ਤੋਂ ਪਹਿਲਾਂ ਨਿਤੀਸ਼ ਕੁਮਾਰ 'ਤੇ ਹੱਲਾ ਬੋਲਦੇ ਹੋਏ ਤੇਜਸਵੀ ਨੇ ਉਨ੍ਹਾਂ ਨੂੰ 'ਕੁਰਸੀ ਦਾ ਪਿਆਰਾ' ਦੱਸਿਆ ਹੈ। ਹਾਲਾਂਕਿ ਬਾਅਦ 'ਚ ਉਹ ਆਪਣੀ ਟਿੱਪਣੀ ਨੂੰ ਲੈ ਕੇ ਟ੍ਰੋਲ ਵੀ ਹੋ ਗਏ ਸਨ। ਤੇਜਸਵੀ ਨੇ ਇਕ ਕਾਰਟੂਨ ਨਾਲ ਟਵੀਟ 'ਚ ਲਿਖਿਆ ਸੀ, ''ਨਿਤੀਸ਼ ਦਾ ਕੁਰਸੀ ਨਾਲ ਲਗਾਅ' ਬਿਹਾਰ 'ਚ ਚਾਰੇ ਪਾਸੇ ਦੰਗਾ-ਫਸਾਦ।''
 
< Prev   Next >

Advertisements

Advertisement

Advertisement