ਹੈਦਰਾਬਾਦ 'ਚ ਕੱਲà©à¨¹ ਨਵੇਂ à¨à¨¨.à¨à¨¸.ਜੀ. ਪਰੀਸਰ ਦਾ ਉਦਘਾਟਨ ਕਰਨਗੇ: ਰਾਜਨਾਥ |
|
|
ਹੈਦਰਾਬਾਦ -09ਅਪਰੈਲ-(ਮੀਡੀਆ,ਦੇਸਪੰਜਾਬ)-ਕੇਂਦਰੀ ਗà©à¨°à¨¹à¨¿ ਮੰਤਰੀ ਰਾਜਨਾਥ ਸਿੰਘ ਇੱਥੇ ਇਬਰਾਹਪਤਾਨਮ 'ਚ ਰਾਸ਼ਟਰੀ
ਸà©à¨°à©±à¨–ਿਆ ਗਾਰਡ (à¨à¨¨.à¨à¨¸.ਜੀ.) ਦੇ ਲਈ ਬਣੇ ਖੇਤਰੀ ਪਰੀਸਰ ਦਾ ਕੱਲà©à¨¹ ਉਦਘਾਟਨ ਕਰਨਗੇ।
ਕੇਂਦਰੀ ਲੋਕ ਨਿਰਮਾਣ ਵਿà¨à¨¾à¨— ਨੇ ਇਕ ਆਧà©à¨¨à¨¿à¨• ਖੇਤਰ ਦਾ ਨਿਰਮਾਣ ਕੰਮ 2013 'ਚ
ਸ਼à©à¨°à©‚
ਕੀਤਾ ਸੀ। ਇਸ ਨੂੰ ਪੂਰਾ ਕਰਨ 'ਚ 157.84 ਕਰੋੜ ਰà©à¨ªà¨ ਦਾ ਖਰਚ ਆਇਆ ਹੈ। à¨à¨¨.à¨à¨¸.ਜੀ. ਦੇ
ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 200 à¨à¨•à©œ 'ਚ ਫੈਲੇ ਇਸ ਪਰੀਸਰ 'ਚ ਰਿਹਾਇਸ਼ ਅਤੇ ਦਫਤਰ
ਦੇ ਇਲਾਵਾ ਆਧà©à¨¨à¨¿à¨• ਸਿਖਲਾਈ ਵੀ ਹੋਵੇਗੀ। ਇਨà©à¨¹à¨¾à¨‚ ਬੈਫਲ ਫਾਇਰਿੰਗ ਰੇਂਜ, ਇੰਡੋਰ,
ਸ਼ੂਟਿੰਗ ਰੇਂਜ ਆਦਿ ਸ਼ਾਮਲ ਹਨ।
|