ਪà©à¨°à¨§à¨¾à¨¨ ਮੰਤਰੀ ਮੋਦੀ ਨੂੰ ਔਰਤਾਂ ਦੇ ਮà©à©±à¨¦à©‡ 'ਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ : IMF ਪà©à¨°à¨®à©à©±à¨– |
|
|
ਵਾਸ਼ਿੰਗਟਨ -20ਅਪਰੈਲ-(ਮੀਡੀਆ,ਦੇਸਪੰਜਾਬ)- à¨à¨¾à¨°à¨¤ 'ਚ 8 ਸਾਲ ਦੀ ਇਕ ਕà©à©œà©€ ਨਾਲ ਬਲਾਤਕਾਰ ਤੋਂ ਬਾਅਦ ਉਸ ਦੀ ਹੱਤਿਆ ਕਰਨ ਦੀ ਨਿੰਦਾ ਕਰਦੇ ਹੋਠਅੰਤਰਰਾਸ਼ਟਰੀ ਮà©à¨¦à¨°à¨¾ ਫੰਡ (ਆਈ. à¨à©±à¨®. à¨à©±à¨«.) ਦੀ ਪà©à¨°à¨®à©à©±à¨– ਕà©à¨°à¨¿à¨¸à¨Ÿà©€à¨¨ ਲਗਾਰਡ ਨੇ ਵੀਰਵਾਰ ਨੂੰ ਉਮੀਦ ਜਤਾਈ ਕਿ à¨à¨¾à¨°à¨¤ ਦੇ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ
à¨à¨¾à¨°à¨¤à©€ ਅਧਿਕਾਰੀ ਇਸ 'ਤੇ ਜ਼ਿਆਦਾ ਧਿਆਨ ਦੇਣਗੇ। ਲਗਾਰਡ ਨੇ ਇਹ ਟਿੱਪਣੀ ਅਜਿਹੇ ਸਮੇਂ 'ਚ
ਕੀਤੀ ਹੈ ਜਦੋਂ ਜੰਮੂ ਕਸ਼ਮੀਰ ਦੇ ਕਠੂਆ ਅਤੇ ਉੱਤਰ ਪà©à¨°à¨¦à©‡à¨¶ ਦੇ ਉਨਾਂਵ 'ਚ ਬਲਾਤਕਾਰ ਦੇ
ਮਾਮਲਿਆਂ 'ਤੇ ਪੂਰੇ ਦੇਸ਼ 'ਚ ਨਾਰਾਜ਼ਗੀ ਜਤਾਈ ਜਾ ਰਹੀ ਹੈ।ਆਈ. à¨à©±à¨®. à¨à©±à¨«. ਦੀ
ਪà©à¨°à¨¬à©°à¨§à¨• ਨਿਦੇਸ਼ਕ ਨੇ ਕਿਹਾ, 'à¨à¨¾à¨°à¨¤ 'ਚ ਜੋ ਕà©à¨ ਹੋਇਆ ਹੈ ਉਹ ਬਹà©à¨¤ ਜ਼ਿਆਦਾ ਗਲਤ ਹੈ।
ਮੈਨੂੰ ਉਮੀਦ ਹੈ ਕਿ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਤੋਂ ਸ਼à©à¨°à©‚ ਕਰ ਸਾਰੇ à¨à¨¾à¨°à¨¤à©€ ਅਧਿਕਾਰੀ
ਇਸ 'ਤੇ ਜ਼ਿਆਦਾ ਧਿਆਨ ਦੇਣਗੇ ਕਿਉਂਕਿ à¨à¨¾à¨°à¨¤ 'ਚ ਔਰਤ ਲਈ ਇਹ ਜ਼ਰੂਰੀ ਹੈ।' ਲਗਾਰਡ ਨੇ
ਕਿਹਾ, 'ਮੈਂ ਜਦੋਂ ਪਿਛਲੀ ਵਾਰ ਦਾਵੋਸ 'ਚ ਸੀ ਤਾਂ ਪà©à¨°à¨§à¨¾à¨¨ ਮੰਤਰੀ ਮੋਦੀ ਦੇ à¨à¨¾à¨¶à¨£ ਤੋਂ
ਬਾਅਦ ਮੈਂ ਉਨà©à¨¹à¨¾à¨‚ ਨੂੰ ਕਿਹਾ ਸੀ ਕਿ ਉਨà©à¨¹à¨¾à¨‚ ਨੇ à¨à¨¾à¨°à¨¤ ਦੀਆਂ ਔਰਤਾਂ ਦਾ ਢà©à¨•à¨µà©‡à¨‚ ਰੂਪ
ਨਾਲ ਜ਼ਿਕਰ ਨਹੀਂ ਕੀਤਾ ਅਤੇ ਸਵਾਲ ਸਿਰਫ ਉਨà©à¨¹à¨¾à¨‚ ਦੇ ਬਾਰੇ 'ਚ ਗੱਲਾਂ ਕਰਨ ਦਾ ਨਹੀਂ
ਹੈ।' ਉਨà©à¨¹à¨¾à¨‚ ਨੇ ਤà©à¨°à©°à¨¤ ਸਪੱਸ਼ਟ ਕੀਤਾ ਕਿ ਇਹ ਆਈ. à¨à©±à¨®. à¨à©±à¨«. ਦੀ ਨਹੀਂ ਬਲਕਿ ਉਨà©à¨¹à¨¾à¨‚
ਦੀ ਨਿੱਜੀ ਸਲਾਹ ਹੈ। ਲਗਾਰਡ ਨੇ ਕਿਹਾ, 'ਉਂਠਇਹ ਆਈ. à¨à©±à¨®. à¨à©±à¨«. ਦੀ ਅਧਿਕਾਰਕ ਸਲਾਹ
ਨਹੀਂ ਹੈ। ਇਹ ਮੇਰੀ ਖà©à¨¦ ਦੀ ਸਲਾਹ ਹੈ।'
|