ਜੈਪà©à¨° -01ਮਈ-(ਮੀਡੀਆ,ਦੇਸਪੰਜਾਬ)- ਰਾਜਸਥਾਨ ਸਰਕਾਰ ਨੇ ਇਕ ਵੱਡੇ ਪà©à¨°à¨¶à¨¾à¨¸à¨¨à¨¿à¨• ਫੇਰਬਦਲ 'ਚ 15 ਜ਼ਿਲਾ ਕਲੈਕਟਰ ਸਮੇਤ
81 ਆਈ.à¨.à¨à©±à¨¸. ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਰਾਜਸਥਾਨ ਸਰਕਾਰ ਦੇ ਅਮਲਾ
ਵਿà¨à¨¾à¨— ਨੇ ਇਕ ਆਦੇਸ਼ ਜਾਰੀ ਕਰ ਕੇ ਦੱਸਿਆ, à¨à©±à¨¨.ਸੀ. ਗੋਇਲ ਦੇ ਰਿਟਾਇਰ ਹੋਣ ਤੋਂ ਬਾਅਦ
ਸਰਕਾਰ ਨੇ ਡੀ.ਬੀ. ਗà©à¨ªà¨¤à¨¾ ਨੂੰ ਰਾਜ ਦਾ ਨਵਾਂ ਮà©à©±à¨– ਸਕੱਤਰ ਨਿਯà©à¨•à¨¤ ਕੀਤਾ ਸੀ, ਜਿਸ ਤੋਂ
ਬਾਅਦ ਬੀਤੀ ਰਾਤ ਇਹ ਲਿਸਟ ਜਾਰੀ ਕੀਤੀ ਗਈ।1983 ਬੈਚ ਦੇ ਆਈ.à¨.à¨à©±à¨¸. ਅਧਿਕਾਰੀ ਡੀ.ਬੀ. ਗà©à¨ªà¨¤à¨¾ ਇਸ ਤੋਂ ਪਹਿਲਾਂ ਰਾਜ 'ਚ ਵਿੱਤ
ਮੰਤਰਾਲੇ 'ਚ ਮà©à©±à¨– ਸਕੱਤਰ, ਵਿੱਤ ਦੇ ਅਹà©à¨¦à©‡ 'ਤੇ ਤਾਇਨਾਤ ਸਨ। ਫੇਰਬਦਲ 'ਚ ਰਾਜਸਥਾਨ
ਰਾਜ à¨à©°à¨¡à¨¾à¨°à¨¨ ਨਿਗਮ ਦੇ à¨à©±à¨®.ਡੀ. ਰਾਜਹੰਸ ਉਪਾਧਿਆਠਨੂੰ ਰਾਜਸਥਾਨ ਰਾਜ ਸੜਕ ਟਰਾਂਸਪੋਰਟ
ਨਿਗਮ ਦਾ à¨à©±à¨®.ਡੀ. ਬਣਾਇਆ ਗਿਆ ਹੈ, ਜਦੋਂ ਕਿ ਸ਼ਹਿਰੀ ਵਿਕਾਸ ਅਤੇ ਰਿਹਾਇਸ਼ ਵਿà¨à¨¾à¨— 'ਚ
à¨à¨¡à©€à¨¶à¨¨à¨² ਮà©à©±à¨– ਸਕੱਤਰ ਮà©à¨•à©‡à¨¶ ਕà©à¨®à¨¾à¨° ਸ਼ਰਮਾ ਨੂੰ ਵਿੱਤ, à¨à¨•à¨¸à¨¾à¨ˆà©› ਅਤੇ ਟੈਕਸਟੇਸ਼ਨ 'ਚ
à¨.ਸੀ.à¨à©±à¨¸. ਬਣਾਇਆ ਗਿਆ ਹੈ।
à¨.ਸੀ.à¨à©±à¨¸. ਰੈਂਕ ਦੇ ਅਧਿਕਾਰੀ ਖੇਮਰਾਜ ਚੌਧਰੀ, ਜਗਦੀਸ਼ ਚੰਦਰ ਮੋਹੰਤੀ, ਰਵੀ ਸ਼ੰਕਰ
ਸ਼à©à¨°à©€à¨µà¨¾à¨¸à¨¤à¨µ, ਸà©à¨¦à¨°à¨¶à¨¨ ਸੇਠੀ, ਸà©à¨¬à©‹à¨§ ਅਗਰਵਾਲ, ਪੀ.ਕੇ. ਗੋਇਲ, ਜੈਪà©à¨°, ਉਦੇਪà©à¨° ਅਤੇ
ਅਜਮੇਰ ਦੇ ਮੰਡਲਾਯà©à¨•à¨¤ ਅਤੇ ਚà©à¨°à©‚, ਸਵਾਈਮਾਧੋਪà©à¨°, ਬੀਕਾਨੇਰ, à¨à¨°à¨¤à¨ªà©à¨°, ਰਾਜਸਮੰਦ,
ਅਜਮੇਰ, ਜੈਸਲਮੇਰ, ਟੋਂਕ, ਕੋਟਾ, ਧੋਲਪà©à¨°, à¨à©€à¨²à¨µà¨¾à©œà¨¾, ਅਲਵਰ, ਹਨੂੰਮਾਨਗੜà©à¨¹, ਸਿਰੋਹੀ
ਅਤੇ ਬੂੰਦੀ ਦੇ ਜ਼ਿਲਾ ਕਲੈਕਟਰਾਂ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ।
|