ਪà©à¨°à©‡à¨® ਵਿਆਹ ਕਰਵਾਉਣ ਵਾਲਿਆਂ ਦਾ ਹੋਵੇਗਾ ਸਮਾਜਿਕ ਬਾਈਕਾਟ |
|
|
ਲà©à¨§à¨¿à¨†à¨£à¨¾, -02ਮਈ-(ਮੀਡੀਆ,ਦੇਸਪੰਜਾਬ)- ਲà©à¨§à¨¿à¨†à¨£à¨¾ ਦੀ ਤਹਿਸੀਲ ਖੰਨਾ ਦੇ ਅਧੀਨ ਆਉਂਦੇ ਪਿੰਡ ਚੰਕੌਈਆਂ à©™à©à¨°à¨¦
ਦੀ ਪੰਚਾਇਤ ਅਤੇ ਗà©à¨°à¨¦à©à¨†à¨°à¨¾ ਕਮੇਟੀ ਨੇ ਪਿੰਡ ਵਾਸੀਆਂ ਦੀ ਸਰਵ ਸਹਿਮਤੀ ਨਾਲ ਇਹ ਫ਼ਤਵਾ
ਜਾਰੀ ਕੀਤਾ ਹੈ ਕਿ ਜੇਕਰ ਉਨà©à¨¹à¨¾à¨‚ ਦੇ ਪਿੰਡ ਦਾ ਕੋਈ ਵੀ ਲੜਕਾ-ਲੜਕੀ ਆਪਣੇ ਘਰ ਵਾਲਿਆਂ
ਦੀ ਮਰਜ਼ੀ ਦੇ ਬਿਨਾਂ ਪà©à¨°à©‡à¨® ਵਿਆਹ ਕਰਵਾà¨à¨—ਾ ਤਾਂ ਪਿੰਡ ਵਾਲੇ ਉਸ ਦਾ ਸਮਾਜਕ ਬਾਈਕਾਟ ਕਰ
ਦੇਣਗੇ । ਇਸ ਦੇ ਨਾਲ ਹੀ ਜੇਕਰ ਪਿੰਡ ਦਾ ਕੋਈ ਵਿਅਕਤੀ ਇਨà©à¨¹à¨¾à¨‚ ਪà©à¨°à©‡à¨®à©€ ਜੋੜੇ ਦੀ ਮਦਦ
ਕਰੇਗਾ ਉਸ ਦਾ ਵੀ ਸਮਾਜਕ ਬਾਈਕਾਟ ਕੀਤਾ ਜਾਵੇਗਾ।
|