:: ਪੰਜਾਬ 'ਚ ਅਲਰਟ, ਜਾਣੋ ਕੀ ਹੈ ਡੈਮਾਂ ਤੇ ਦਰਿਆਵਾਂ 'ਚ ਪਾਣੀ ਦੀ ਸਥਿਤੀ   :: ਮਾਧੋਪੁਰ ਹੈੱਡ ਵਰਕਸ ਤੋਂ ਪਾਕਿਸਤਾਨ ਨੂੰ ਛਡਿਆ 25650 ਹਜ਼ਾਰ ਕਿਉਸਕ ਪਾਣੀ   :: ਅੱਤਵਾਦੀਆਂ ਤੇ ਜਵਾਨਾਂ ਵਿਚਾਲੇ ਹੋਈ ਗੋਲੀਬਾਰੀ   :: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਵਿਸ਼ਾਲ ਪੰਥਕ ਕਨਵੈਨਸ਼ਨ   :: ਲੋਕ ਸਭਾ ਚੋਣਾਂ 2019 : ਕਾਂਗਰਸੀ ਵਰਕਰ ਘਰੋ-ਘਰੀ ਮੰਗਣਗੇ 'ਨੋਟ ਤੇ ਵੋਟ'   :: ਹੁਣ ਹਰ ਚੀਨੀ ਪਣਡੁੱਬੀ 'ਤੇ ਰਹੇਗੀ ਭਾਰਤ ਦੀ ਤਿੱਖੀ ਨਜ਼ਰ   :: ਉਪ-ਰਾਸ਼ਟਰਪਤੀ ਦੀ ਕਿਤਾਬ ਦੀ ਹੋਈ ਘੁੰਡ-ਚੁਕਾਈ, ਕਿਹਾ-'ਭੇਦਭਾਵ ਲਈ ਕੋਈ ਥਾਂ ਨਹੀਂ'   :: ਦਿੱਲੀ ਵਾਸੀਆਂ ਲਈ ਖੁਸ਼ਖਬਰੀ, ਰੱਦ ਰਾਸ਼ਨ ਕਾਰਡ ਨੂੰ ਲੈ ਕੇ ਦਿੱਤਾ ਇਹ ਨਿਰਦੇਸ਼   :: ਰਾਹੁਲ ਗਾਂਧੀ ਨਹੀਂ ਚਾਹੁੰਦੇ ਅਕਾਲੀਆਂ 'ਤੇ ਹੋਵੇ ਕਾਰਵਾਈ: ਫੂਲਕਾ   :: ਮਨਜੀਤ ਸਿੰਘ ਜੀ. ਕੇ. ਨਾਲ exclusive ਗੱਲਬਾਤ   :: ਦਿੱਲੀ ਪਹੁੰਚ ਦਹਾੜਿਆ ਜੀਕੇ, ਨਹੀਂ ਕਿਸੇ ਦਾ ਡਰ, ਫਿਰ ਜਾਊਂ ਵਿਦੇਸ਼   :: ਆਰਟੀਕਲ 35-ਏ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਕਸ਼ਮੀਰ 'ਚ ਸਖ਼ਤ ਪ੍ਰਬੰਧ   :: ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨਾਲ ਕੀਤੀ ਮੁਲਾਕਾਤ   :: ਰੂਸ ਤੋਂ ਹਥਿਆਰ ਖਰੀਦਣ ਚੱਲੇ ਭਾਰਤ ਨੂੰ ਅਮਰੀਕਾ ਦੀ ਘੁਰਕੀ   :: ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਮਝੌਤਿਆਂ ਨੂੰ ਮੋਦੀ ਕੈਬਿਨਟ ਨੇ ਦਿੱਤੀ ਮਨਜ਼ੂਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅਮਰੀਕੀ ਸੰਸਦ 'ਚ 'ਯੂ. ਐੱਸ.-ਪੈਸੇਫਿਕ ਕਮਾਂਡ' ਦਾ ਨਾਂ 'ਇੰਡੋ-ਪੈਸੇਫਿਕ ਕਮਾਂਡ' ਕਰਨ ਦਾ ਪ੍ਰਸਤਾਵ PRINT ਈ ਮੇਲ
ind.jpgਵਾਸ਼ਿੰਗਟਨ -05ਮਈ-(ਮੀਡੀ,ਦੇਸਪੰਜਾਬ)- ਅਮਰੀਕੀ ਕਾਂਗਰਸ ਦੀ ਇਕ ਪ੍ਰਭਾਵਸ਼ਾਲੀ ਕਮੇਟੀ ਨੇ 'ਯੂ. ਐੱਸ. ਪੈਸੇਫਿਕ ਕਮਾਂਡ' ਦਾ ਨਾਂ ਬਦਲ ਕੇ ਉਸ ਨੂੰ 'ਇੰਡੋ ਪੈਸੇਫਿਕ ਕਮਾਂਡ' ਕਰਨ ਦਾ ਪ੍ਰਸਤਾਵ ਸ਼ੁੱਕਰਵਾਰ ਨੂੰ ਪੇਸ਼ ਕੀਤਾ। ਖੇਤਰ ਨੂੰ ਰਸਮੀ ਰੂਪ ਤੋਂ ਏਸ਼ੀਆ ਪ੍ਰਸ਼ਾਂਤ ਦੇ ਰੂਪ 'ਚ ਜਾਣਿਆ ਜਾਂਦਾ ਹੈ। ਸਦਨ ਦੀ ਆਰਮਡ ਸਰਵਿਸ
ਕਮੇਟੀ ਨੇ ਨੈਸ਼ਨਲ ਡਿਫੈਂਸ ਅਥਾਰਟੀ ਕਾਨੂੰਨ (ਐੱਨ. ਜੀ. ਏ. ਏ.) 2019 ਦੇ ਤਹਿਤ 'ਸਾਊਥ-ਈਸਟ ਏਸ਼ੀਆ ਮਾਰੀਟਾਇਮ ਸਕਿਊਰਿਟੀ ਇੰਨੀਸ਼ੇਏਟਿਵ' ਦਾ ਨਾਂ ਬਦਲ ਕੇ 'ਇੰਡੋ ਪੈਸੇਫਿਕ ਮਾਰੀਟਾਇਮ ਸਕਿਊਰਿਟੀ ਇੰਨੀਸ਼ੇਏਟਿਵ' ਕਰਨਾ ਅਤੇ ਭਾਰਤ ਨੂੰ ਇਸ 'ਚ 'ਕਵਰਡ' ਦੇਸ਼ ਦੇ ਰੂਪ 'ਚ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ।
ਐੱਨ. ਡੀ. ਏ. ਏ. 2019 ਦੇ ਤਹਿਤ ਉਕਤ ਗੱਲਾਂ ਇਸ ਅਹਿਮ ਪ੍ਰਸਤਾਵ ਦਾ ਹਿੱਸਾ ਹਨ ਅਤੇ ਕਮੇਟੀ ਤੋਂ ਇਨ੍ਹਾਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਦੇ ਲਈ 639.1 ਅਰਬ ਡਾਲਰ ਦਾ ਅੰਦਾਜ਼ਾ ਮਨਜ਼ੂਰ ਹੋ ਜਾਵੇਗਾ। ਇਸ ਨੂੰ ਵਿਦੇਸ਼ਾਂ 'ਚ ਅਭਿਆਨ ਲਈ 69 ਅਰਬ ਡਾਲਰ ਦੀ ਰਾਸ਼ੀ ਵੀ ਮਿਲ ਜਾਵੇਗੀ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਸਤਾਖਰ ਤੋਂ ਬਾਅਦ ਇਹ ਪ੍ਰਸਤਾਵ ਕਾਨੂੰਨ ਦਾ ਰੂਪ ਲੈ ਲਵੇਗਾ। ਪਰ ਉਸ ਤੋਂ ਪਹਿਲਾਂ ਇਸ ਨੂੰ ਸਸੰਦ ਦੇ ਦੋਹਾਂ ਸਦਨਾਂ ਦੀ ਆਰਮਡ ਕਮੇਟੀ ਤੋਂ ਮਨਜ਼ੂਰੀ ਲੈਣੀ ਹੋਵੇਗੀ। ਰਣਨੀਤਕ ਰੂਪ ਤੋਂ ਮਹੱਤਵਪੂਰਣ ਖੇਤਰ ਨੂੰ ਨਿਸ਼ਾਨਬੱਧ ਕਰਨ ਲਈ ਟਰੰਪ ਪ੍ਰਸ਼ਾਸਨ ਦੀ ਨਵੀਂ ਸ਼ਬਦਾਵਲੀ ਦੇ ਤਹਿਤ ਨਾਂ ਬਦਲਣ ਦਾ ਇਹ ਪ੍ਰਸਤਾਵ ਦਿੱਤਾ ਗਿਆ ਹੈ।
 
< Prev   Next >

Advertisements

Advertisement
Advertisement