:: ਲੋਕ ਸਭਾ ਚੋਣਾਂ ਦੇ ਲਈ ਸ਼ਿਵ ਸੈਨਾ ਵੱਲੋਂ 21 ਉਮੀਦਵਾਰਾਂ ਦੀ ਸੂਚੀ ਜਾਰੀ   :: ਪਾਕਿਸਤਾਨ ਕੌਮੀ ਦਿਵਸ 'ਚ ਸ਼ਾਮਲ ਨਹੀਂ ਹੋਵੇਗਾ ਭਾਰਤ   :: ਬਿਹਾਰ : ਆਰ.ਜੇ.ਡੀ. 20, ਕਾਂਗਰਸ 9, ਆਰ.ਐਲ.ਐਸ.ਪੀ. 5 ਸੀਟਾਂ 'ਤੇ ਲੜੇਗੀ ਲੋਕ ਸਭਾ ਚੋਣ   :: ਬੋਰਵੈੱਲ 'ਚ ਡਿੱਗੇ ਬੱਚੇ ਨੂੰ ਬਚਾਇਆ ਗਿਆ ਸੁਰੱਖਿਅਤ   :: ਕੇਂਦਰ ਸਰਕਾਰ ਵੱਲੋਂ ਜੇ.ਕੇ.ਐੱਲ.ਐੱਫ 'ਤੇ ਪਾਬੰਦੀ   :: ਪਾਕਿ ਹਾਈ ਕਮਿਸ਼ਨ ਦੇ ਬਾਹਰ ਇੱਕ ਵਿਅਕਤੀ ਨੂੰ ਲਿਆ ਗਿਆ ਹਿਰਾਸਤ 'ਚ   :: ਸ਼ੋਪੀਆ ਮੁੱਠਭੇੜ 'ਚ ਇੱਕ ਹੋਰ ਅੱਤਵਾਦੀ ਢੇਰ   :: ਭਾਜਪਾ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ   :: ਭਾਜਪਾ ਵੱਲੋਂ 182 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ   :: ਰਾਜਨਾਥ, ਕੇਜਰੀਵਾਲ, ਮਮਤਾ ਨੇ ਨਹੀ ਮਨਾਈ ਹੋਲੀ   :: ਭਾਜਪਾ ਵੱਲੋਂ ਅਰੁਣਾਚਲ ਤੇ ਸਿੱਕਮ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ   :: ਪੁਲਵਾਮਾ ਹਮਲਾ ਇੱਕ ਸਾਜ਼ਿਸ਼ - ਰਾਮ ਗੋਪਾਲ ਯਾਦਵ   :: ਨਿਊਜ਼ੀਲੈਂਡ 'ਚ ਫ਼ੌਜੀ ਸ਼ੈਲੀ ਦੀਆਂ ਸਾਰੀਆਂ ਬੰਦੂਕਾਂ 'ਤੇ ਪਾਬੰਦੀ ਆਇਦ   :: ਗੋਆ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਸਾਬਤ ਕੀਤਾ ਬਹੁਮਤ   :: ਮਾਇਆਵਤੀ ਦਾ ਐਲਾਨ- ਮੈਂ ਨਹੀਂ ਲੜਾਂਗੀ ਲੋਕ ਸਭਾ ਚੋਣਾਂ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਬੀ.ਜੇ.ਪੀ ਨੂੰ ਹਰਾਉਣ ਦਾ ਕਾਂਗਰਸ 'ਚ ਦਮ ਨਹੀਂ: ਸ਼ਾਹ PRINT ਈ ਮੇਲ
shaa.jpgਭੋਪਾਲ -05ਮਈ-(ਮੀਡੀ,ਦੇਸਪੰਜਾਬ) ਬੀ.ਜੇ.ਪੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਸ਼ੁੱਕਰਵਾਰ ਨੂੰ ਇਕ ਦਿਨੀਂ ਦੌਰੇ 'ਤੇ ਭੋਪਾਲ ਪੁੱਜੇ ਹਨ। ਸ਼ਾਹ ਨੇ ਕਿਹਾ ਕਿ ਬੀ.ਜੇ.ਪੀ ਸੰਗਠਨ ਲਈ ਮੱਧ ਪ੍ਰਦੇਸ਼ ਇਕ ਤੀਰਥ ਦੇ ਸਮਾਨ ਹੈ। ਮੱਧ ਪ੍ਰਦੇਸ਼ 'ਚ ਬੀ.ਜੇ.ਪੀ ਸਰਕਾਰ ਅੰਗਦ ਦੇ ਪੈਰ ਦੇ ਸਮਾਨ ਹੈ, ਜਿਸ ਤਰ੍ਹਾਂ ਕੋਈ ਅੰਗਦ ਦੇ ਪੈਰ ਨੂੰ ਚੁੱਕ ਨਹੀਂ ਸਕਦਾ, ਉਸ ਤਰ੍ਹਾਂ ਮੱਧ ਪ੍ਰਦੇਸ਼ ਤੋਂ ਬੀ.ਜੇ.ਪੀ ਨੂੰ ਕਈ ਹਿੱਲਾ ਨਹੀਂ ਸਕਦਾ।

ਰਾਹੁਲ ਗਾਂਧੀ ਅਤੇ ਕਮਲਨਾਥ 'ਤੇ ਅਮਿਤ ਸ਼ਾਹ ਨੇ ਤੰਜ ਕੱਸਦੇ ਹੋਏ ਕਿਹਾ ਕਿ ਮੱੱਧ ਪ੍ਰਦੇਸ਼ 'ਚ ਕਾਂਗਰਸ 'ਚ ਬੀ.ਜੇ.ਪੀ ਨੂੰ ਹਰਾਉਣ ਦਾ ਦਮ ਨਹੀਂ ਹੈ। ਆਜ਼ਾਦੀ ਦੇ ਬਾਅਦ ਪਹਿਲੀ ਵਾਰ ਕਿਸੇ ਗੈਰ-ਕਾਂਗਰਸੀ ਦੀ ਜੇਕਰ ਕੋਈ ਸਰਕਾਰ ਬਣੀ ਹੈ ਤਾਂ ਉਹ ਹੈ ਬੀ .ਜੇ.ਪੀ। ਸ਼ਾਹ ਨੇ ਕਿ ਹਾ ਕਿ ਕਾਂਗਰਸ ਅੱਜ ਪੂਰੇ ਦੇਸ਼ 'ਚ ਡਿਵੀਜ਼ਨ ਦੀ ਰਾਜਨੀਤੀ ਕਰ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ 'ਚ ਸ਼ਿਵਰਾਜ ਸਿੰਘ ਨੇ ਜੋ ਕੰਮ ਕੀਤਾ ਹੈ ਉਹ ਪੂਰੇ ਦੇਸ਼ 'ਚ ਸ਼ਾਨਦਾਰ ਹੈ। ਪ੍ਰਦੇਸ਼ 'ਚ ਹੁਣ ਕੰਮ ਕਰਨ ਦੀ ਜ਼ਰੂਰਤ ਹੈ। ਮੱਧ ਪ੍ਰਦੇਸ਼ 'ਚ 1 ਕਰੋੜ ਬੀ.ਜੇ.ਪੀ ਵਰਕਰ ਹਨ, ਜਿਸ 'ਚ 65 ਲੱਖ ਦੀ ਸੂਚੀ ਮੇਰੇ ਕੋਲ ਹੈ। ਵਰਕਰਾਂ ਨੂੰ ਅਪੀਲ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਸਾਨੂੰ ਘਰਾਂ 'ਚ ਜਾ ਕੇ ਸਰਕਾਰ ਦੇ ਕੰਮਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਸੰਗਠਨ ਨੂੰ ਮਜ਼ਬੂਤ ਕਰਕੇ ਚੋਣਾਂ ਨੂੰ ਜਿੱਤਣਾ ਹੈ। ਭੋਪਾਲ 'ਚ ਅਮਿਤ ਸ਼ਾਹ ਨੇ ਚੁਣਾਵੀ ਬਿਗੁਲ ਵੱਜਦੇ ਹੋਏ ਵਰਕਰਾਂ ਨੂੰ ਜਿੱਤ ਦਾ ਪਾਠ ਪੜਾਇਆ।
 
< Prev   Next >

Advertisements

Advertisement
Advertisement

Advertisement