ਚੰਡੀਗੜà©à¨¹ ਪਹà©à©°à¨šà©‡ ਸ਼ਤਰੂਘਨ ਤੇ ਸਿਨਹਾ, à¨à¨¾à¨œà¨ªà¨¾ ਨੂੰ ਦੱਸਿਆ ਬਦਲੀ-ਬਦਲੀ |
|
|
ਚੰਡੀਗੜà©à¨¹ -20ਮਈ-(ਮੀਡੀਆ,ਦੇਸਪੰਜਾਬ)- ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਤੇ à¨à¨¾à¨°à¨¤à©€ ਜਨਤਾ ਪਾਰਟੀ ਨਾਲ ਨਾਰਾਜ਼ ਚੱਲ ਰਹੇ ਬਾਲੀਵà©à©±à¨¡ ਅà¨à¨¿à¨¨à©‡à¨¤à¨¾ ਅਤੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ à¨à¨¤à¨µà¨¾à¨° ਨੂੰ ਚੰਡੀਗੜà©à¨¹ ਪਹà©à©°à¨šà©‡à¥¤ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਠਸਾਬਕਾ ਕੇਂਦਰੀ ਮੰਤਰੀ ਯਸ਼ਵੰਤ
ਸਿਨਹਾ ਨੇ ਕਿਹਾ ਕਿ à¨à¨¾à¨œà¨ªà¨¾ ਹà©à¨£ ਬਦਲੀ-ਬਦਲੀ ਨਜ਼ਰ ਆ ਰਹੀ ਹੈ। ਸਿਨਹਾ ਨੇ ਕਿਹਾ ਕਿ
ਮੌਜੂਦਾ à¨à¨¾à¨œà¨ªà¨¾ ਅਤੇ ਅਟਲ ਤੇ ਅਡਵਾਨੀ ਦੇ ਸਮੇਂ ਦੀ à¨à¨¾à¨œà¨ªà¨¾ ਵਿਚ ਬਹà©à¨¤ ਫਰਕ ਹੈ। ਇਸਦੇ
ਨਾਲ ਹੀ ਉਨà©à¨¹à¨¾à¨‚ ਕਿਹਾ ਕਿ ਕਰਨਾਟਕ 'ਚ à¨à¨¾à¨œà¨ªà¨¾ ਨੇ ਜਿਹੜਾ ਨਾਟਕ ਖੇਡਿਆ ਹੈ ਉਹ ਬਿਲਕà©à¨²
ਗਲਤ ਹੈ।
ਇਸ ਮੌਕੇ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਉਹ ਰਾਸ਼ਟਰੀ ਮੰਚ ਰਾਹੀਂ ਅੱਗੇ ਵਧੇ
ਹਨ ਤੇ ਬਹà©à¨¤ ਸਾਰੇ ਲੋਕ ਉਨà©à¨¹à¨¾à¨‚ ਨਾਲ ਜà©à©œ ਚà©à©±à¨•à©‡ ਹਨ। ਉਨà©à¨¹à¨¾à¨‚ ਕਿਹਾ ਕਿ ਉਨà©à¨¹à¨¾à¨‚ ਦੇ
ਨਾਲ ਕੌਣ-ਕੌਣ ਹੈ ਇਹ ਵੀ ਜਲਦ ਹੀ ਪਤਾ ਲੱਗ ਜਾਵੇਗਾ।
|