:: ਲੋਕ ਸਭਾ ਚੋਣਾਂ ਦੇ ਲਈ ਸ਼ਿਵ ਸੈਨਾ ਵੱਲੋਂ 21 ਉਮੀਦਵਾਰਾਂ ਦੀ ਸੂਚੀ ਜਾਰੀ   :: ਪਾਕਿਸਤਾਨ ਕੌਮੀ ਦਿਵਸ 'ਚ ਸ਼ਾਮਲ ਨਹੀਂ ਹੋਵੇਗਾ ਭਾਰਤ   :: ਬਿਹਾਰ : ਆਰ.ਜੇ.ਡੀ. 20, ਕਾਂਗਰਸ 9, ਆਰ.ਐਲ.ਐਸ.ਪੀ. 5 ਸੀਟਾਂ 'ਤੇ ਲੜੇਗੀ ਲੋਕ ਸਭਾ ਚੋਣ   :: ਬੋਰਵੈੱਲ 'ਚ ਡਿੱਗੇ ਬੱਚੇ ਨੂੰ ਬਚਾਇਆ ਗਿਆ ਸੁਰੱਖਿਅਤ   :: ਕੇਂਦਰ ਸਰਕਾਰ ਵੱਲੋਂ ਜੇ.ਕੇ.ਐੱਲ.ਐੱਫ 'ਤੇ ਪਾਬੰਦੀ   :: ਪਾਕਿ ਹਾਈ ਕਮਿਸ਼ਨ ਦੇ ਬਾਹਰ ਇੱਕ ਵਿਅਕਤੀ ਨੂੰ ਲਿਆ ਗਿਆ ਹਿਰਾਸਤ 'ਚ   :: ਸ਼ੋਪੀਆ ਮੁੱਠਭੇੜ 'ਚ ਇੱਕ ਹੋਰ ਅੱਤਵਾਦੀ ਢੇਰ   :: ਭਾਜਪਾ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ   :: ਭਾਜਪਾ ਵੱਲੋਂ 182 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ   :: ਰਾਜਨਾਥ, ਕੇਜਰੀਵਾਲ, ਮਮਤਾ ਨੇ ਨਹੀ ਮਨਾਈ ਹੋਲੀ   :: ਭਾਜਪਾ ਵੱਲੋਂ ਅਰੁਣਾਚਲ ਤੇ ਸਿੱਕਮ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ   :: ਪੁਲਵਾਮਾ ਹਮਲਾ ਇੱਕ ਸਾਜ਼ਿਸ਼ - ਰਾਮ ਗੋਪਾਲ ਯਾਦਵ   :: ਨਿਊਜ਼ੀਲੈਂਡ 'ਚ ਫ਼ੌਜੀ ਸ਼ੈਲੀ ਦੀਆਂ ਸਾਰੀਆਂ ਬੰਦੂਕਾਂ 'ਤੇ ਪਾਬੰਦੀ ਆਇਦ   :: ਗੋਆ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਸਾਬਤ ਕੀਤਾ ਬਹੁਮਤ   :: ਮਾਇਆਵਤੀ ਦਾ ਐਲਾਨ- ਮੈਂ ਨਹੀਂ ਲੜਾਂਗੀ ਲੋਕ ਸਭਾ ਚੋਣਾਂ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜੋਕੀਹਾਟ ਦੀ ਜਿੱਤ 'ਤੇ ਲਾਲੂਵਾਦ ਦੀ ਜਿੱਤ ਹੈ: ਤੇਜਸਵੀ ਯਾਦਵ PRINT ਈ ਮੇਲ
yads.jpgਪਟਨਾ-31ਮਈ-(ਮੀਡੀ,ਦੇਸਪੰਜਾਬ)- ਜੋਕੀਹਾਟ ਵਿਧਾਨਸਭਾ ਉਪ ਚੋਣਾਂ 'ਚ ਆਰ.ਜੇ.ਡੀ ਜੇਤੂ ਰਹੇ। ਜਿੱਤ ਹੋਣ ਦੇ ਬਾਅਦ ਤੇਜਸਵੀ ਯਾਦਵ ਨੇ ਪ੍ਰੈਸ ਕਾਨਫਰੰਸ ਕਰਕੇ ਜਿੱਤ ਲਈ ਨੇਤਾਵਾਂ ਅਤੇ ਵਰਕਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜੋਕੀਹਾਟ 'ਚ ਜਿੱਤ ਇਹ ਮੌਕਾਪ੍ਰਸਤ 'ਤੇ ਲਾਲੂਵਾਦ ਦੀ ਜਿੱਤ ਹੈ। ਮੌਕਾਪ੍ਰਸਤ ਜਨਤਾ
ਨੇ ਸਾਨੂੰ ਆਪਣਾ ਪਿਆਰ ਦਿੱਤਾ ਹੈ।ਜੋਕੀਹਾਟ 'ਚ ਜੇ.ਡੀ.ਯੂ ਨੇ ਦਾਗੀ ਉਮੀਦਵਾਰ ਨੂੰ ਖੜ੍ਹਾ ਕੀਤਾ ਅਤੇ ਪੈਸੇ ਲਗਾ ਕੇ ਜਿੱਤਣ ਦੀ ਕੋਸ਼ਿਸ਼ ਕੀਤੀ ਪਰ ਹਾਰ ਗਏ। ਪ੍ਰਸ਼ਾਸਨ 'ਤੇ ਵੀ ਦਬਾਅ ਬਣਾਇਆ ਪਰ ਫਿਰ ਵੀ ਜਨਤਾ ਨੇ ਸਾਡਾ ਸਾਥ ਦਿੱਤਾ। ਅਸੀਂ 41 ਹਜ਼ਾਰ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। ਜਨਤਾ ਨੇ ਸਾਨੂੰ ਬਹੁਤ ਸਾਰੀਆਂ ਵੋਟਾਂ ਨਾਲ ਜਿਤਾਇਆ ਹੈ, ਇਸ ਲਈ ਵੋਟਰਾਂ ਨੇ ਹੁਣ ਤੈਅ ਕਰ ਲਿਆ ਹੈ ਕਿ ਉਨ੍ਹਾਂ ਨੂੰ ਕੀ ਕਰਨਾ ਹੈ। ਤੇਜਸਵੀ ਯਾਦਵ ਨੇ ਕਿਹਾ ਕਿ ਅਸੀਂ ਸਾਰੇ ਵਿਰੋਧੀ ਧਿਰ ਪਾਰਟੀਆਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਸਾਡੇ ਨਾਲ ਹਨ ਅਤੇ ਬੀ.ਜੇ.ਪੀ ਨੂੰ ਹਟਾਉਣ ਲਈ ਸਾਰੇ ਇੱਕਠੇ ਕੰਮ ਕਰ ਰਹੇ ਹਨ। ਤੇਜਸਵੀ ਨੇ ਕਿਹਾ ਕਿ ਅਸੀਂ ਲਗਾਤਾਰ ਤੀਜੀ ਵਾਰ ਉਪ-ਚੋਣਾਂ ਜਿੱਤੀਆਂ ਹਨ। ਜਦੋਂ ਤੋਂ ਨਿਤੀਸ਼ ਕੁਮਾਰ ਨੇ ਮਹਾ ਗਠਜੋੜ ਦਾ ਸਾਥ ਛੱਡਿਆ ਹੈ ਉਦੋਂ ਤੋਂ ਉਹ ਲਗਾਤਾਰ ਹਾਰ ਰਹੇ ਹਨ। ਇਹ ਜਿੱਤ ਨਿਤੀਸ਼ ਕੁਮਾਰ ਅਤੇ ਬੀ.ਜੇ.ਪੀ ਲਈ ਸਬਕ ਹੈ। ਉਨ੍ਹਾਂ ਨੇ ਜਨਾਦੇਸ਼ ਦਾ ਅਪਮਾਨ ਕੀਤਾ ਹੈ।
 
< Prev   Next >

Advertisements

Advertisement

Advertisement
Advertisement