:: ਅੱਤਵਾਦੀਆਂ, ਵੱਖਵਾਦੀਆਂ ਦੀ ਬੋਲੀ ਬੋਲ ਰਹੇ ਹਨ ਕਾਂਗਰਸੀ ਆਗੂ : ਪ੍ਰਸਾਦ   :: ਲੋਕ ਸਭਾ 'ਚ ਪਾਰਟੀ ਨੇਤਾ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ ਰਾਹੁਲ ਗਾਂਧੀ   :: ਅੱਜ ਪਹਿਲੀ ਵਾਰ ਜੰਮੂ ਕਸ਼ਮੀਰ ਜਾਣਗੇ ਅਮਿਤ ਸ਼ਾਹ   :: ਈਸ਼ਾ ਅੰਬਾਨੀ ਨੇ ਸਟੈਨਫੋਰਡ ਬਿਜ਼ਨਸ ਸਕੂਲ ਤੋਂ ਕੀਤੀ ਪੜ੍ਹਾਈ, ਫੀਸ ਜਾਣ ਕੇ ਰਹਿ ਜਾਓਗੇ ਹੈਰਾਨ   :: ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ   :: ਭਾਰਤ ਤੋਂ ਜ਼ਿਆਦਾ ਪ੍ਰਮਾਣੂ ਹਥਿਆਰ ਹਨ ਚੀਨ ਤੇ ਪਾਕਿਸਤਾਨ 'ਚ, ਫਿਰ ਵੀ ਇੰਡੀਆ ਦਾ ਦਬਦਬਾ ਕਾਇਮ   :: ਕਸ਼ਮੀਰ ਨੂੰ ਤਬਾਹ ਕਰਨ ਤੋਂ ਬਾਅਦ ਪਿੱਛੇ ਹਟੀ ਭਾਜਪਾ : ਕੇਜਰੀਵਾਲ   :: ਭਾਜਪਾ ਦਾ 'ਸੰਪਰਕ ਫਾਰ ਸਮਰਥਨ' ਸਿਰਫ ਫੋਟੋਆਂ ਖਿਚਵਾਉਣ ਦਾ ਮੌਕਾ : ਮਾਇਆਵਤੀ   :: ਜੰਮੂ-ਕਸ਼ਮੀਰ 'ਚ ਗਵਰਨਰ ਸ਼ਾਸਨ ਲਾਗੂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ   :: ਅਖਿਲੇਸ਼ ਯਾਦਵ ਬੋਲੇ, ਗਠਜੋੜ ਦੀ ਰਾਜਨੀਤੀ 'ਚ ਕਿਸੇ ਨੂੰ ਨਾਰਾਜ਼ ਨਹੀਂ ਕਰ ਸਕਦੇ   :: ਹਿੰਦੂਆਂ ਨੂੰ ਪਿਆਰ ਕਰਨ ਦਾ ਭਾਵ ਮੁਸਲਮਾਨਾਂ ਨਾਲ ਨਫਰਤ ਨਹੀਂ : ਮਮਤਾ   :: 24 ਕਰੋੜ ਦੀ ਮੁੰਦਰੀ 'ਚ ਜੜੇ ਹਨ 6690 ਹੀਰੇ, ਗਿੰਨੀਜ਼ ਬੁੱਕ ਆਫ ਰਿਕਾਰਡਜ਼ 'ਚ ਸ਼ਾਮਲ   :: ਅਟਾਰੀ-ਵਾਹਗਾ ਸਰਹੱਦ 'ਤੇ 'ਨਹੀਂ ਮਨਾਈ ਈਦ'   :: ਸਾਬਕਾ ਪ੍ਰਧਾਨਮੰਤਰੀ ਵਾਜਪਈ ਨੂੰ ਦੇਖਣ ਏਮਜ਼ ਪੁੱਜੇ ਮੋਹਨ ਭਾਗਵਤ ਅਤੇ ਸਾਬਕਾ ਪੀ.ਐਮ ਦੇਵਗੌੜਾ   :: ਹਰਿਆਣਾ ਸਰਕਾਰ ਦਾ ਵਿਵਾਦਤ ਫੈਸਲਾ, ਜੇਤੂ ਖਿਡਾਰੀਆਂ ਨੂੰ ਨਹੀਂ ਮਿਲੇਗਾ ਨਕਦ ਇਨਾਮ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪਾਕਿ 'ਚ ਸਿੱਖ ਨੇਤਾ ਦੀ ਹੱਤਿਆ 'ਤੇ ਸੁਸ਼ਮਾ ਨੇ ਭਾਰਤੀ ਹਾਈ ਕਮਿਸ਼ਨ ਤੋਂ ਮੰਗੀ ਰਿਪੋਰਟ PRINT ਈ ਮੇਲ
sus.jpgਨਵੀਂ ਦਿੱਲੀ-31ਮਈ-(ਮੀਡੀ,ਦੇਸਪੰਜਾਬ)- ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ 'ਚ ਸਿੱਖ ਧਾਰਮਿਕ ਨੇਤਾ ਦੀ ਹੱਤਿਆ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੁੱਧਵਾਰ ਨੂੰ ਭਾਰਤੀ ਹਾਈ ਕਮਿਸ਼ਨ ਤੋਂ ਰਿਪੋਰਟ ਮੰਗੀ ਹੈ। 52 ਸਾਲਾਂ ਚਰਨਜੀਤ ਸਿੰਘ ਇਕ ਪ੍ਰਮੁੱਖ ਸਿੱਖ ਨੇਤਾ ਤੇ ਤਾਲਿਬਾਨ ਦੇ ਮੁੱਖ ਨਿੰਦਕ ਸਨ। ਮੰਗਲਵਾਰ ਨੂੰ ਪੇਸ਼ਾਵਰ
ਨੇੜੇ ਸਕੀਮ ਚੌਂਕ ਇਲਾਕੇ 'ਚ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ।ਉਨ੍ਹਾਂ ਦੀ ਹੱਤਿਆ ਨਾਲ ਪਾਕਿਸਤਾਨ ਦੇ ਘੱਟ ਗਿਣਤੀ ਭਾਈਚਾਰੇ 'ਚ ਰੋਸ ਪੈਦਾ ਹੋ ਗਿਆ ਹੈ। ਵਿਦੇਸ਼ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਸਲਾਮਾਬਾਦ 'ਚ ਸਥਿਤ ਭਾਰਤੀ ਹਾਈ ਕਮਿਸ਼ਨ ਤੋਂ ਰਿਪੋਰਟ ਮੰਗੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ 'ਤੇ ਸੋਗ ਪ੍ਰਗਟਾਇਆ ਸੀ ਤੇ ਸਵਰਾਜ ਤੋਂ ਇਸ ਮਾਮਲੇ ਨੂੰ ਪਾਕਿਸਤਾਨ ਨਾਲ ਚੁੱਕਣ ਲਈ ਕਿਹਾ ਸੀ। ਸਥਾਨਕ ਪੁਲਸ ਦਾ ਕਹਿਣਾ ਹੈ ਕਿ ਇਹ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਹੈ। ਸਿੰਘ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਤੇ ਦੋ ਬੱਚੇ ਹਨ।
 
< Prev   Next >

Advertisements


Advertisement
Advertisement
Advertisement
Advertisement