:: ਲੋਕ ਸਭਾ ਚੋਣਾਂ ਦੇ ਲਈ ਸ਼ਿਵ ਸੈਨਾ ਵੱਲੋਂ 21 ਉਮੀਦਵਾਰਾਂ ਦੀ ਸੂਚੀ ਜਾਰੀ   :: ਪਾਕਿਸਤਾਨ ਕੌਮੀ ਦਿਵਸ 'ਚ ਸ਼ਾਮਲ ਨਹੀਂ ਹੋਵੇਗਾ ਭਾਰਤ   :: ਬਿਹਾਰ : ਆਰ.ਜੇ.ਡੀ. 20, ਕਾਂਗਰਸ 9, ਆਰ.ਐਲ.ਐਸ.ਪੀ. 5 ਸੀਟਾਂ 'ਤੇ ਲੜੇਗੀ ਲੋਕ ਸਭਾ ਚੋਣ   :: ਬੋਰਵੈੱਲ 'ਚ ਡਿੱਗੇ ਬੱਚੇ ਨੂੰ ਬਚਾਇਆ ਗਿਆ ਸੁਰੱਖਿਅਤ   :: ਕੇਂਦਰ ਸਰਕਾਰ ਵੱਲੋਂ ਜੇ.ਕੇ.ਐੱਲ.ਐੱਫ 'ਤੇ ਪਾਬੰਦੀ   :: ਪਾਕਿ ਹਾਈ ਕਮਿਸ਼ਨ ਦੇ ਬਾਹਰ ਇੱਕ ਵਿਅਕਤੀ ਨੂੰ ਲਿਆ ਗਿਆ ਹਿਰਾਸਤ 'ਚ   :: ਸ਼ੋਪੀਆ ਮੁੱਠਭੇੜ 'ਚ ਇੱਕ ਹੋਰ ਅੱਤਵਾਦੀ ਢੇਰ   :: ਭਾਜਪਾ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ   :: ਭਾਜਪਾ ਵੱਲੋਂ 182 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ   :: ਰਾਜਨਾਥ, ਕੇਜਰੀਵਾਲ, ਮਮਤਾ ਨੇ ਨਹੀ ਮਨਾਈ ਹੋਲੀ   :: ਭਾਜਪਾ ਵੱਲੋਂ ਅਰੁਣਾਚਲ ਤੇ ਸਿੱਕਮ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ   :: ਪੁਲਵਾਮਾ ਹਮਲਾ ਇੱਕ ਸਾਜ਼ਿਸ਼ - ਰਾਮ ਗੋਪਾਲ ਯਾਦਵ   :: ਨਿਊਜ਼ੀਲੈਂਡ 'ਚ ਫ਼ੌਜੀ ਸ਼ੈਲੀ ਦੀਆਂ ਸਾਰੀਆਂ ਬੰਦੂਕਾਂ 'ਤੇ ਪਾਬੰਦੀ ਆਇਦ   :: ਗੋਆ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਸਾਬਤ ਕੀਤਾ ਬਹੁਮਤ   :: ਮਾਇਆਵਤੀ ਦਾ ਐਲਾਨ- ਮੈਂ ਨਹੀਂ ਲੜਾਂਗੀ ਲੋਕ ਸਭਾ ਚੋਣਾਂ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕੈਨੇਡਾ ਦੀ ਚਿਤਾਵਨੀ, ਚੀਨ ਤੋਂ ਖਤਰੇ 'ਚ ਹੈ ਕਈ ਦੇਸ਼ਾਂ ਦੀ ਪ੍ਰਭੂਸੱਤਾ PRINT ਈ ਮੇਲ
chin.jpgਟੋਰਾਂਟੋ-12ਜੂਨ-(ਮੀਡੀ,ਦੇਸਪੰਜਾਬ)- ਕੈਨੇਡਾ ਨੇ ਚੀਨ ਦੀ ਇਕ ਨਵੀਂ ਚਾਲ ਨੂੰ ਲੈ ਕੇ ਦੁਨੀਆ ਨੂੰ ਆਗਾਹ ਕੀਤਾ ਹੈ। ਕੈਨੇਡਾ ਦੀ ਸਕਿਓਰਿਟੀ ਇੰਟੈਲੀਜੈਂਸ ਸਰਵਿਸਸ (ਸੀ.ਐਸ.ਆਈ.ਐਸ.) ਨੇ ਦਾਅਵਾ ਕੀਤਾ ਹੈ ਕਿ ਚੀਨ ਆਪਣੇ ਆਰਥਿਕ ਸਬੰਧਾਂ ਤੇ ਪ੍ਰਭਾਵ ਦੀ ਵਰਤੋਂ ਕਰਕੇ ਸਹਿਯੋਗੀ ਦੇਸ਼ਾਂ ਦੇ ਸਿਆਸੀ ਮਾਮਲਿਆਂ 'ਚ ਦਖਲ ਦੇ ਰਿਹਾ ਹੈ।
ਚੀਨ ਨੂੰ ਲੈ ਕੇ ਸੀ.ਐਸ.ਆਈ.ਐਸ. ਦੀ ਇਕ ਰਿਪੋਰਟ 'ਚ ਲੋਕਤੰਤਰੀ ਪ੍ਰਣਾਲੀ 'ਚ ਵਿਦੇਸ਼ੀ ਦਖਲ ਦੇ ਖਤਰੇ 'ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਇਸ 'ਚ ਸਿੱਧੇ ਤੌਰ 'ਤੇ ਕਿਹਾ ਗਿਆ ਹੈ ਕਿ ਚੀਨ ਕਿਵੇਂ ਆਪਣੇ ਫਾਇਦੇ ਲਈ ਨਿਊਜ਼ੀਲੈਂਡ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਟੋਰਾਂਟੋ ਸੰਡੇ ਗਾਰਡੀਅਨ 'ਚ ਪ੍ਰਕਾਸ਼ਿਤ ਇਕ ਲੇਖ ਦੇ ਮੁਤਾਬਕ ਨਿਊਜ਼ੀਲੈਂਡ 'ਚ ਚੀਨ ਦੀ ਸਿਆਸੀ ਦਖਲ ਸਬੰਧੀ ਗਤੀਵਿਧੀਆਂ ਹੁਣ ਇਕ ਗੰਭੀਰ ਲੈਵਲ 'ਤੇ ਪਹੁੰਚ ਗਈਆਂ ਹਨ। ਲੇਖ 'ਚ ਦਾਅਵਾ ਕੀਤਾ ਗਿਆ ਹੈ ਕਿ ਪੇਈਚਿੰਗ ਅਜਿਹੀਆਂ ਰਣਨੀਤਿਕ ਜਾਣਕਾਰੀਆਂ ਤੇ ਸੰਸਥਾਨਾਂ ਤੱਕ ਪਹੁੰਚ ਬਣਾਉਣਾ ਚਾਹੁੰਦਾ ਹੈ, ਜਿਸ ਨਾਲ ਨਿਊਜ਼ੀਲੈਂਡ ਦੇ ਸਿਆਸੀ ਸਿਸਟਮ ਦੀ ਪ੍ਰਭੂਸੱਤਾ ਖਤਰੇ 'ਚ ਪੈ ਸਕਦੀ ਹੈ। ਇਸ ਨਾਲ ਨਿਊਜ਼ੀਲੈਂਡ ਦੀ ਪ੍ਰਭੂਸੱਤਾ ਦੇ ਨਾਲ-ਨਾਲ ਸਿੱਧੇ ਤੌਰ 'ਤੇ ਉਥੋਂ ਦੇ ਲੋਕਾਂ ਦੀ ਸੁਤੰਤਰਤਾ, ਸਹਿਯੋਗ ਤੇ ਧਰਮ ਦੇ ਅਧਿਕਾਰ ਵੀ ਪ੍ਰਭਾਵਿਤ ਹੋ ਸਕਦੇ ਹਨ।
ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਦੇ ਕਾਰਜਕਾਲ 'ਤੇ ਟਿੱਪਣੀ ਕਰਦੇ ਹੋਏ ਰਿਪੋਰਟ 'ਚ ਉਨ੍ਹਾਂ ਦੇ ਪ੍ਰਭਾਵ ਨੂੰ ਚਾਰ ਸ਼੍ਰੇਣੀਆਂ 'ਚ ਵੰਡਿਆ ਗਿਆ ਹੈ। ਇਸ ਦੇ ਤਹਿਤ ਵਿਦੇਸ਼ 'ਚ ਚੀਨੀ ਭਾਈਚਾਰੇ ਨੂੰ ਗਾਈਡ ਤੇ ਮੈਸੇਜ ਕਰਨ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਨਾ ਤੇ ਉਨ੍ਹਾਂ ਨੂੰ ਚੀਨ ਦੇ ਵਿਦੇਸ਼ ਨੀਤੀ ਦੇ ਏਜੰਡੇ ਦੇ ਤੌਰ 'ਤੇ ਵਰਤਣਾਂ ਸ਼ਾਮਲ ਹੈ। ਸ਼ੀ ਨੇ ਪੀਪਲ-ਟੂ-ਪੀਪਲ, ਪਾਰਟੀ-ਟੂ-ਪਾਰਟੀ ਦੇ ਨਾਲ ਹੀ ਪੀਆਰਸੀ ਇੰਟਰਪ੍ਰਾਈਜ਼ ਦਾ ਵਿਦੇਸ਼ੀ ਇੰਟਪ੍ਰਾਈਜ਼ਸ ਨਾਲ ਸਬੰਧ ਮਜ਼ਬੂਤ ਕਰਨ 'ਤੇ ਫੋਕਸ ਕੀਤਾ ਹੈ, ਜਿਸ ਨਾਲ ਸੀਸੀਪੀ ਦੀਆਂ ਵਿਦੇਸ਼ੀ ਨੀਤੀ ਟੀਚਿਆਂ ਨੂੰ ਬੜਾਵਾ ਦਿੱਤਾ ਜਾ ਸਕੇ ਤੇ ਵਿਦੇਸ਼ੀ ਸਹਿਯੋਗ ਹਾਸਲ ਕੀਤਾ ਜਾ ਸਕੇ। ਗਲੋਬਲ, ਮਲਟੀ-ਪਲੇਟਫਾਰਮ, ਰਣਨੀਤਿਕ ਸੰਵਾਦ ਦੀ ਰਣਨੀਤੀ ਨੂੰ ਵਿਸਥਾਰ ਦੇਣ ਤੇ ਚੀਨ ਕੇਂਦਰਿਤ ਆਰਥਿਕ ਤੇ ਰਣਨੀਤਿਕ ਗੁੱਟ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਚੀਨ ਧਮਕੀ ਤੇ ਲਾਲਚ ਦੀ ਵਰਤੋਂ ਕਰਕੇ ਕਾਰੋਬਾਰੀ ਤੇ ਸਿਆਸੀ ਹਿੱਤਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਹੈ। ਇਸ ਦੇ ਰਾਹੀਂ ਉਹ ਤਾਈਵਾਨ ਦੇ ਦਰਜੇ ਤੇ ਦੱਖਣੀ ਚੀਨ ਸਾਗਰ ਨੂੰ ਲੈ ਕੇ ਵਿਵਾਦ 'ਤੇ ਆਪਣੇ ਰੁਖ ਦਾ ਬਚਾਅ ਕਰਨਾ ਚਾਹੁੰਦਾ ਹੈ। ਰਿਪੋਰਟ ਦੇ ਮੁਤਾਬਕ ਪੇਈਚਿੰਗ ਕਾਰੋਬਾਰ, ਤਕਨੀਕ ਤੇ ਇੰਫਰਾਸਟ੍ਰਕਚਰ ਤੱਕ ਪਹੁੰਤ ਬਣਾਉਣ ਲਈ ਆਪਣੀ ਕਮਰਸ਼ੀਅਲ ਪੋਜ਼ੀਸ਼ਨ ਦੀ ਵਰਤੋਂ ਕਰੇਗਾ ਤੇ ਫਿਰ ਉਸ ਦਾ ਖੂਫੀਆ ਉਦੇਸ਼ਾਂ ਲਈ ਫਾਇਦਾ ਲਵੇਗਾ।
 
< Prev   Next >

Advertisements

Advertisement
Advertisement

Advertisement