:: ਅੱਤਵਾਦੀਆਂ, ਵੱਖਵਾਦੀਆਂ ਦੀ ਬੋਲੀ ਬੋਲ ਰਹੇ ਹਨ ਕਾਂਗਰਸੀ ਆਗੂ : ਪ੍ਰਸਾਦ   :: ਲੋਕ ਸਭਾ 'ਚ ਪਾਰਟੀ ਨੇਤਾ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ ਰਾਹੁਲ ਗਾਂਧੀ   :: ਅੱਜ ਪਹਿਲੀ ਵਾਰ ਜੰਮੂ ਕਸ਼ਮੀਰ ਜਾਣਗੇ ਅਮਿਤ ਸ਼ਾਹ   :: ਈਸ਼ਾ ਅੰਬਾਨੀ ਨੇ ਸਟੈਨਫੋਰਡ ਬਿਜ਼ਨਸ ਸਕੂਲ ਤੋਂ ਕੀਤੀ ਪੜ੍ਹਾਈ, ਫੀਸ ਜਾਣ ਕੇ ਰਹਿ ਜਾਓਗੇ ਹੈਰਾਨ   :: ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ   :: ਭਾਰਤ ਤੋਂ ਜ਼ਿਆਦਾ ਪ੍ਰਮਾਣੂ ਹਥਿਆਰ ਹਨ ਚੀਨ ਤੇ ਪਾਕਿਸਤਾਨ 'ਚ, ਫਿਰ ਵੀ ਇੰਡੀਆ ਦਾ ਦਬਦਬਾ ਕਾਇਮ   :: ਕਸ਼ਮੀਰ ਨੂੰ ਤਬਾਹ ਕਰਨ ਤੋਂ ਬਾਅਦ ਪਿੱਛੇ ਹਟੀ ਭਾਜਪਾ : ਕੇਜਰੀਵਾਲ   :: ਭਾਜਪਾ ਦਾ 'ਸੰਪਰਕ ਫਾਰ ਸਮਰਥਨ' ਸਿਰਫ ਫੋਟੋਆਂ ਖਿਚਵਾਉਣ ਦਾ ਮੌਕਾ : ਮਾਇਆਵਤੀ   :: ਜੰਮੂ-ਕਸ਼ਮੀਰ 'ਚ ਗਵਰਨਰ ਸ਼ਾਸਨ ਲਾਗੂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ   :: ਅਖਿਲੇਸ਼ ਯਾਦਵ ਬੋਲੇ, ਗਠਜੋੜ ਦੀ ਰਾਜਨੀਤੀ 'ਚ ਕਿਸੇ ਨੂੰ ਨਾਰਾਜ਼ ਨਹੀਂ ਕਰ ਸਕਦੇ   :: ਹਿੰਦੂਆਂ ਨੂੰ ਪਿਆਰ ਕਰਨ ਦਾ ਭਾਵ ਮੁਸਲਮਾਨਾਂ ਨਾਲ ਨਫਰਤ ਨਹੀਂ : ਮਮਤਾ   :: 24 ਕਰੋੜ ਦੀ ਮੁੰਦਰੀ 'ਚ ਜੜੇ ਹਨ 6690 ਹੀਰੇ, ਗਿੰਨੀਜ਼ ਬੁੱਕ ਆਫ ਰਿਕਾਰਡਜ਼ 'ਚ ਸ਼ਾਮਲ   :: ਅਟਾਰੀ-ਵਾਹਗਾ ਸਰਹੱਦ 'ਤੇ 'ਨਹੀਂ ਮਨਾਈ ਈਦ'   :: ਸਾਬਕਾ ਪ੍ਰਧਾਨਮੰਤਰੀ ਵਾਜਪਈ ਨੂੰ ਦੇਖਣ ਏਮਜ਼ ਪੁੱਜੇ ਮੋਹਨ ਭਾਗਵਤ ਅਤੇ ਸਾਬਕਾ ਪੀ.ਐਮ ਦੇਵਗੌੜਾ   :: ਹਰਿਆਣਾ ਸਰਕਾਰ ਦਾ ਵਿਵਾਦਤ ਫੈਸਲਾ, ਜੇਤੂ ਖਿਡਾਰੀਆਂ ਨੂੰ ਨਹੀਂ ਮਿਲੇਗਾ ਨਕਦ ਇਨਾਮ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਹਰਿਆਣਾ ਸਰਕਾਰ ਦਾ ਵਿਵਾਦਤ ਫੈਸਲਾ, ਜੇਤੂ ਖਿਡਾਰੀਆਂ ਨੂੰ ਨਹੀਂ ਮਿਲੇਗਾ ਨਕਦ ਇਨਾਮ PRINT ਈ ਮੇਲ
khtr.jpgਚੰਡੀਗੜ੍ਹ -12ਜੂਨ-(ਮੀਡੀ,ਦੇਸਪੰਜਾਬ)-ਹਰਿਆਣਾ ਸਰਕਾਰ ਨੇ ਜੇਤੂ ਖਿਡਾਰੀਆਂ 'ਤੇ ਅੱਜ ਫਿਰ ਵਿਵਾਦਤ ਬਿਆਨ ਦਿੱਤਾ ਹੈ। ਸਰਕਾਰ ਨੇ ਜੇਤੂ ਖਿਡਾਰੀਆਂ ਨੂੰ ਨਕਦ ਰਾਸ਼ੀ ਦੇਣ 'ਤੇ ਰੋਕ ਲਗਾ ਦਿੱਤੀ ਹੈ। ਹੁਣ ਜੂਨੀਅਰ, ਸਬ ਜੂਨੀਅਰ ਅਤੇ ਯੂਥ ਜੇਤੂਆਂ ਨੂੰ ਨਕਦ ਇਨਾਮ ਨਹੀਂ ਦਿੱਤਾ ਜਾਵੇਗਾ । ਇਸ ਦੇ ਲਈ ਸਰਕਾਰ ਨੇ ਸਪੋਰਟਸ ਪਾਲਿਸੀ 2015 ਦੀ ਖੇਡ ਨੀਤੀ ਦਾ ਹਵਾਲਾ ਦਿੱਤਾ ਹੈ। । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਅਣਾ ਸਰਕਾਰ ਨੂੰ ਖਿਡਾਰੀਆਂ ਨੂੰ ਲੈ ਕੇ ਲਏ ਗਏ ਦੋ ਫੈਸਲਿਆਂ 'ਚ ਕਾਫੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਹੈ।
 
< Prev   Next >

Advertisements

Advertisement

Advertisement
Advertisement
Advertisement