:: ਰਾਫੇਲ ਡੀਲ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਮਾਫ਼ੀ ਮੰਗਣ ਰਾਹੁਲ - ਅਮਿਤ ਸ਼ਾਹ   :: ਜੀ.ਕੇ ਖਿਲਾਫ ਮਾਮਲਾ ਦਰਜ ਕਰਨ 'ਤੇ ਅਦਾਲਤ ਨੇ ਲਗਾਈ ਰੋਕ   :: ਅਸ਼ੋਕ ਗਹਿਲੋਤ ਹੋਣਗੇ ਰਾਜਸਥਾਨ ਦੇ ਮੁੱਖ ਮੰਤਰੀ ਅਤੇ ਪਾਇਲਟ ਹੋਣਗੇ ਉਪ ਮੁੱਖ ਮੰਤਰੀ   :: 20 ਦਸੰਬਰ ਤੱਕ ਮੁਲਤਵੀ ਰਾਕੇਸ਼ ਅਸਥਾਨਾ ਮਾਮਲੇ ਦੀ ਸੁਣਵਾਈ   :: ਰਾਫੇਲ ਮੁੱਦੇ 'ਤੇ ਰਾਹੁਲ ਗਾਂਧੀ ਦੀ ਪ੍ਰੈੱਸ ਵਾਰਤਾ   :: ਰਾਫੇਲ ਡੀਲ 'ਤੇ ਝੂਠ ਫੈਲਾਉਣ ਵਾਲਿਆਂ ਦੀ ਹੋਈ ਹਾਰ- ਜੇਤਲੀ   :: ਕੇ. ਚੰਦਰਸ਼ੇਖਰ ਰਾਓ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਵਜੋਂ ਚੁੱਕਿਆ ਹਲਫ਼   :: ਮਨਜੀਤ ਸਿੰਘ ਜੀ.ਕੇ. ਖ਼ਿਲਾਫ਼ 24 ਘੰਟਿਆਂ ਦੇ ਅੰਦਰ ਐਫ.ਆਈ.ਆਰ. ਦਰਜ ਕਰਨ ਦੇ ਹੁਕਮ   :: ਸੁਪਰੀਮ ਕੋਰਟ 'ਚ ਰਾਫੇਲ ਡੀਲ ਮਾਮਲੇ 'ਤੇ ਫ਼ੈਸਲਾ ਕੱਲ੍ਹ   :: ਹਿਮਾਚਲ ਦੇ ਡਲਹੌਜ਼ੀ ਅਤੇ ਚੰਬਾ ਜ਼ਿਲੇ 'ਚ ਤਾਜ਼ਾ ਬਰਫ਼ਬਾਰੀ   :: ਮਾਇਆਵਤੀ ਦਾ ਐਲਾਨ- ਮੱਧ ਪ੍ਰਦੇਸ਼ 'ਚ ਕਾਂਗਰਸ ਨੂੰ ਸਮਰਥਨ ਦੇਵੇਗੀ ਬਸਪਾ   :: ਸ਼ਕਤੀਕਾਂਤਾ ਅੱਜ ਸੰਭਾਲਣਗੇ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਕਾਰਜਭਾਰ   :: ਤੇਲੰਗਾਨਾ : ਵੀਰਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ ਕੇ. ਸੀ. ਰਾਓ.   :: ਅਸੀਂ ਜਨਤਾ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ -ਮੋਦੀ   :: ਵਿਧਾਨ ਸਭਾ ਚੋਣ ਨਤੀਜੇ : ਵਸੁੰਧਰਾ ਰਾਜੇ ਨੇ ਦਿੱਤਾ ਅਸਤੀਫ਼ਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜੇਕਰ ਆਧਾਰ ਆਰਥਿਕ ਹੋਵੇ ਤਾਂ ਗਰੀਬ ਮੁਸਲਮਾਨਾਂ ਨੂੰ ਵੀ ਮਿਲੇ ਰਿਜ਼ਰਵੇਸ਼ਨ: ਮਾਇਆਵਤੀ PRINT ਈ ਮੇਲ
mayea.jpgਨਵੀਂ ਦਿੱਲੀ ਬਸਪਾ ਸੁਪਰੀਮੋ ਨੇ ਐੱਸ. ਸੀ/ ਐੱਸ. ਟੀ. ਵਿਧਾਇਕ 'ਚ ਸੋਧ ਦਾ ਸੁਆਗਤ ਕਰਦੇ ਹੋਏ ਇਕ ਨਵਾਂ ਮੁੱਦਾ ਚੁੱਕਿਆ ਹੈ। ਦਰਅਸਲ ਉਨ੍ਹਾਂ ਨੇ ਆਰਥਿਕ ਆਧਾਰ 'ਤੇ ਦੇਸ਼ ਦੇ ਮੁਸਲਮਾਨਾਂ ਨੂੰ ਰਿਜ਼ਰਵੇਸ਼ਨ ਦਿੱਤੇ ਜਾਣ ਦੀ ਮੰਗ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ ਗਰੀਬ ਮੁਸਲਮਾਨਾਂ ਲਈ ਵੀ ਰਿਜ਼ਰਵੇਸ਼ਨ ਦੀ ਵਿਵਸਥਾ ਹੋਣੀ ਚਾਹੀਦੀ।
ਜਾਣਕਾਰੀ ਮੁਤਾਬਕ ਇੰਨਾ ਹੀ ਨਹੀਂ ਬਸਪਾ ਚੀਫ ਨੇ ਇਹ ਵੀ ਕਹਾ ਕਿ ਜੇਕਰ ਕੇਂਦਰ ਸਰਕਾਰ ਉੱਚ ਜਾਤੀ ਦੇ ਗਰੀਬ ਲੋਕਾਂ ਨੂੰ ਸੰਵਿਧਾਨ 'ਚ ਸੋਧ ਰਾਹੀਂ ਰਿਜ਼ਰਵੇਸ਼ਨ ਦੇਣ ਲਈ ਕੋਈ ਕਦਮ ਚੁੱਕਦੀ ਹੈ ਤਾਂ ਬੀ. ਐੱਸ. ਪ. ਇਸ ਦਾ ਪਹਿਲਾ ਸਮਰਥਨ ਕਰੇਗੀ। ਨਾਲ ਹੀ ਮਾਇਆਵਤੀ ਨੇ ਕਿਹਾ ਕਿ ਮੁਸਲਿਮ ਅਤੇ ਹੋਰ ਧਾਰਮਿਕ ਘੱਟ ਗਿਣਤੀ 'ਚ ਕਾਫੀ ਗਰੀਬੀ ਹੈ। ਅਜਿਹੇ 'ਚ ਜੇਕਰ ਕੇਂਦਰ ਸਰਕਾਰ ਉੇੱਚ ਜਾਤੀ ਲਈ ਕੋਈ ਕਦਮ ਚੁੱਕਦੀ ਹੈ ਤਾਂ ਮੁਸਲਿਮਾਂ ਅਤੇ ਦੂਜੇ ਧਾਰਮਿਕ ਘੱਟ ਗਿਣਤੀ ਲਈ ਵੀ ਰਿਜ਼ਰਵੇਸ਼ਨ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ। ਜ਼ਿਕਰਯੋਗ ਹੈ ਕਿ ਲੋਕ ਸਭਾ ਕੋਲ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਸੋਧ ਦਾ ਸੁਆਗਤ ਕਰਦੇ ਹੋਏ ਮਾਇਆਵਤੀ ਨੇ ਰਾਜ ਸਭਾ ਤੋਂ ਇਸ ਸੋਧ ਕੋਲ ਹੋਣ ਦੀ ਉਮੀਦ ਜਤਾਈ।

ਦੱਸਿਆ ਜਾ ਰਿਹਾ ਹੈ ਕਿ ਅਚਾਨਕ ਤੋਂ ਬਸਪਾ ਪ੍ਰਧਾਨ ਮਾਇਆਵਤੀ ਨੂੰ ਦੇਸ਼ ਦੇ ਘੱਟ ਗਿਣਤੀ ਦੀ ਇੰਨੀ ਚਿੰਤਾ ਕਿਉਂ ਹੋਣ ਲੱਗੀ ਹੈ। ਇਸ ਦਾ ਕਾਰਨ 2019 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤਾਂ ਨਹੀਂ। ਕਿਤੇ 2019 ਦੀ ਸਿਆਸਤ ਦੇ ਤਹਿਤ ਮੁਸਲਮਾਨਾਂ ਨੂੰ ਆਕਰਸ਼ਕ ਕਰਨ ਦੀ ਤਿਆਰੀ 'ਚ ਤਾਂ ਨਹੀਂ ਹੈ ਬਸਪਾ ਸੁਪਰੀਮੋ ਮਾਇਆਵਤੀ?
 
< Prev   Next >

Advertisements

Advertisement
Advertisement