:: ਹੁਣ 'ਸ਼ਿਮਲਾ' ਨੂੰ 'ਸ਼ਿਆਮਲਾ' ਕਰਨ ਦੀ ਚੱਲ ਰਹੀ ਹੈ ਮੁਹਿੰਮ, ਛਿੜੀ ਬਹਿਸ   :: ਸ਼ਿਰਡੀ: ਸਾਈਂ ਬਾਬਾ ਪ੍ਰਤੀ ਭਗਤਾਂ ਦੀ ਆਸਥਾ, ਚੜ੍ਹਾਇਆ ਗਿਆ 6 ਕਰੋੜ ਦਾ ਚੜ੍ਹਾਵਾ   :: ਪੰਜ ਤੱਤਾਂ 'ਚ ਵਿਲੀਨ ਹੋਏ ਐੱਨ. ਡੀ. ਤਿਵਾੜੀ, ਬੇਟੇ ਨੇ ਦਿੱਤੀ ਮੁੱਖ ਅਗਨੀ   :: ਦੇਸ਼ ਭਰ 'ਚ ਧੂਮ ਧਾਮ ਨਾਲ ਮਨਾਇਆ ਗਿਆ ਦੁਸਹਿਰਾ ਉਤਸਵ   :: ਭਾਰੀ ਸੁਰੱਖਿਆ ਹੇਠ ਸਬਰੀਮਾਲਾ ਮੰਦਰ ਵੱਲ ਵਧੀਆਂ ਦੋ ਔਰਤਾਂ   :: ਦਿੱਲੀ ਦਰਬਾਰ ਪੁੱਜੇ ਕੈਪਟਨ, ਪਰਾਲੀ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਕੋਲੋਂ ਮੰਗੀ ਮਦਦ   :: ਚੰਡੀਗੜ੍ਹ 'ਚ ਸਿੱਖ ਔਰਤਾਂ ਨੂੰ ਹੈਲਮੈੱਟ ਪਾਉਣ ਤੋਂ ਛੋਟ!   :: SC ਦਾ ਵੱਡਾ ਫੈਸਲਾ, ਦਿੱਲੀ 'ਚ ਗੈਰ-ਕਾਨੂੰਨੀ ਫੈਕਟਰੀਆਂ ਨੂੰ ਬੰਦ ਕਰਨ ਦਾ ਦਿੱਤਾ ਆਦੇਸ਼   :: ਭਾਰਤ ਰੂਸ ਵਿਚਕਾਰ ਹੋਏ ਅਹਿਮ 8 ਸਮਝੌਤੇ   :: ਕਿਸਾਨਾਂ ਦੇ ਦਿੱਲੀ ਧਾਵੇ ਮਗਰੋਂ ਮੋਦੀ ਸਰਕਾਰ ਨੇ ਮੰਨੀਆਂ 7 ਮੰਗਾਂ   :: ਚੰਗੇ ਦਿਨਾਂ ਦਾ ਵਾਅਦਾ ਕਰਕੇ ਕਿਸਾਨਾਂ 'ਤੇ ਲਾਠੀ ਚਾਰਜ ਕਰਵਾ ਰਹੀ ਹੈ ਭਾਜਪਾ - ਮਾਇਆਵਤੀ   :: ਕਿਸਾਨ ਰੈਲੀ ਨੂੰ ਰੋਕਣ 'ਤੇ ਕਾਂਗਰਸ ਦਾ ਬਿਆਨ- ਮੋਦੀ ਸਰਕਾਰ ਅਤੇ ਬ੍ਰਿਟਿਸ਼ ਸਰਕਾਰ 'ਚ ਕੋਈ ਫਰਕ ਨਹੀਂ   :: ਮਹਾਰਾਸ਼ਟਰ ਦੇ ਮੰਤਰੀ ਨੂੰ ਮਿਲਣ ਤੋਂ ਬਾਅਦ ਅੰਨਾ ਹਜਾਰੇ ਨੇ ਰੱਦ ਕੀਤਾ ਅੰਦੋਲਨ   :: ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੀ ਸਰਕਾਰ : ਅਖਿਲੇਸ਼ ਯਾਦਵ   :: ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਹੋਣ ਤੋਂ ਰੋਕਣਾ ਗ਼ਲਤ ਹੈ- ਕੇਜਰੀਵਾਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਦਿੱਲੀ ਦੇ ਏਅਰਪੋਰਟ 'ਤੇ ਡਾਲਰਾਂ ਦੀ ਤਸਕਰੀ, 7 ਵਿਦੇਸ਼ੀ ਨਾਗਰਿਕ ਗ੍ਰਿਫਤਾਰ PRINT ਈ ਮੇਲ
dolr.jpgਨਵੀਂ ਦਿੱਲੀ   ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਤੋਂ ਡੀ.ਆਰ.ਆਈ. ਨੇ 7 ਵਿਦੇਸ਼ੀ ਨਾਗਰਿਕਾਂ ਨੂੰ ਵਿਦੇਸ਼ੀ ਕਰੰਸੀ ਦੀ ਤਸਕਰੀ ਦੇ ਦੋਸ਼ 'ਚ ਫੜਿਆ ਹੈ। ਉਸ ਕੋਲੋਂ ਭਾਰੀ ਮਾਤਰਾ 'ਚ ਵਿਦੇਸ਼ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਨੂੰ 5 ਅਗਸਤ ਦੀ
ਰਾਤ ਨੂੰ ਫੜਿਆ ਗਿਆ, ਜਦੋਂ ਉਹ ਹਾਂਗਕਾਂਗ ਜਾਣ ਵਾਲੀ ਫਲਾਈਟ ਫੜਨ ਵਾਲੇ ਸਨ। ਵਿਦੇਸ਼ੀ ਕਰੰਸੀ ਉਨ੍ਹਾਂ ਦੇ ਚੈੱਕ-ਇਨ ਬੈਕ ਤੋਂ ਜ਼ਬਤ ਕੀਤੀ ਗਈ ਹੈ। ਤਸਕਰੀ ਦੇ ਇਸ ਸਿੰਡੀਕੇਟ ਨਾਲ ਜੁੜੇ ਇਕ ਭਾਰਤੀ ਨੂੰ ਵੀ ਕਾਬੂ ਕੀਤਾ ਗਿਆ ਹੈ। ਫਿਲਹਾਲ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਜ਼ਬਤ ਕੀਤੀ ਗਈ ਕਰੰਸੀ ਬੈਗ 'ਚ ਇਕ ਤੋਲਿਏ 'ਚ ਲਪੇਟ ਕੇ ਰੱਖਿਆ ਗਿਆ ਸੀ, ਤਾਂਕਿ ਏਅਰਪੋਰਟ 'ਚ ਜਾਂਚ ਦੌਰਾਨ ਉਸ ਨੂੰ ਫੜਿਆ ਨਾ ਜਾ ਸਕੇ। ਸਾਰੀ ਕਰੰਸੀ 100-100 ਰੁਪਏ ਦੇ ਅਮਰੀਕੀ ਡਾਲਰ 'ਚ ਸੀ। ਦੋਸ਼ੀਆਂ ਤੋਂ ਕੁੱਲ 8.90 ਲੱਖ ਅਮਰੀਕੀ ਡਾਲਰ ਮਤਲਬ ਲਗਭਗ 6.14 ਕਰੋੜ ਰੁਪਏ ਜ਼ਬਤ ਕੀਤਾ ਗਿਆ ਹੈ।
ਜਾਂਚ 'ਚ ਹੁਣ ਤਕ ਪਤਾ ਚੱਲਿਆ ਹੈ ਕਿ ਇਸ ਸਿੰਡੀਕੇਟ 'ਚ ਵਿਦੇਸ਼ੀ ਅਤੇ ਭਾਰਤੀ ਨਾਗਰਿਕ ਸ਼ਾਮਲ ਹਨ ਜੋ ਭਾਰਤ ਅਤੇ ਹਾਂਗਕਾਂਗ 'ਚ ਰਹਿੰਦੇ ਹਨ। ਇਸ ਸਿੰਡੀਕੇਟ ਦਾ ਮਾਸਟਰਮਾਇੰਡ ਹਾਂਗਕਾਂਗ 'ਚ ਰਹਿੰਦਾ ਹੈ, ਜੋ ਫਲਾਇਟ ਟਿਕਟ ਦੀ ਵਿਵਸਥਾ ਕਰਦਾ ਹੈ ਅਤੇ ਇਸ ਨੂੰ ਗੋਲਡ ਬਾਰ ਨਾਲ ਭਾਰਤ ਭੇਜਦਾ ਹੈ। ਭਾਰਤ 'ਚ ਇਕ ਵਿਅਕਤੀ ਗੋਲਡ ਬਾਰ ਨੂੰ ਰਿਸਿਵ ਕਰਦਾ ਹੈ ਅਤੇ ਬਦਲੇ 'ਚ ਵਿਦੇਸ਼ੀ ਕਰੰਸੀ ਦਿੰਦਾ ਹੈ ਜਿਸ ਦੀ ਸਮਗਲਿੰਗ ਭਾਰਤ ਤੋਂ ਬਾਹਰ ਜਾਂਦੀ ਹੈ।
ਜਾਂਚ ਮੁਤਾਬਕ ਇਹ ਸਿੰਡੀਕੇਟ ਹਰ ਵਾਰ ਵੱਖ-ਵੱਖ ਏਅਰਲਾਇੰਸ ਤੋਂ ਸਫਰ ਦੀ ਵਿਵਸਥਾ ਕਰਦਾ ਹੈ ਤਾਂਕਿ ਭਾਰਤ 'ਚ ਕਸਟਮ ਵਲੋਂ ਫੜਿਆ ਨਾ ਜਾਵੇ। ਇਸ ਤੋਂ ਪਹਿਲਾਂ ਵੀ ਡੀ.ਆਰ.ਆਈ. ਨੇ ਕਈ ਵਿਦੇਸ਼ੀ ਨਾਗਰਿਕਾਂ ਨੂੰ ਸੋਨਾ, ਵਿਦੇਸ਼ੀ ਕਰੰਸੀ ਅਤੇ ਹਥਿਆਰਾਂ ਦੀ ਤਸਕਰੀ ਦੇ ਦੋਸ਼ੀ ਨੂੰ ਫੜਿਆ ਹੈ।
 
< Prev   Next >

Advertisements


Advertisement
Advertisement