:: ਹੁਣ 'ਸ਼ਿਮਲਾ' ਨੂੰ 'ਸ਼ਿਆਮਲਾ' ਕਰਨ ਦੀ ਚੱਲ ਰਹੀ ਹੈ ਮੁਹਿੰਮ, ਛਿੜੀ ਬਹਿਸ   :: ਸ਼ਿਰਡੀ: ਸਾਈਂ ਬਾਬਾ ਪ੍ਰਤੀ ਭਗਤਾਂ ਦੀ ਆਸਥਾ, ਚੜ੍ਹਾਇਆ ਗਿਆ 6 ਕਰੋੜ ਦਾ ਚੜ੍ਹਾਵਾ   :: ਪੰਜ ਤੱਤਾਂ 'ਚ ਵਿਲੀਨ ਹੋਏ ਐੱਨ. ਡੀ. ਤਿਵਾੜੀ, ਬੇਟੇ ਨੇ ਦਿੱਤੀ ਮੁੱਖ ਅਗਨੀ   :: ਦੇਸ਼ ਭਰ 'ਚ ਧੂਮ ਧਾਮ ਨਾਲ ਮਨਾਇਆ ਗਿਆ ਦੁਸਹਿਰਾ ਉਤਸਵ   :: ਭਾਰੀ ਸੁਰੱਖਿਆ ਹੇਠ ਸਬਰੀਮਾਲਾ ਮੰਦਰ ਵੱਲ ਵਧੀਆਂ ਦੋ ਔਰਤਾਂ   :: ਦਿੱਲੀ ਦਰਬਾਰ ਪੁੱਜੇ ਕੈਪਟਨ, ਪਰਾਲੀ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਕੋਲੋਂ ਮੰਗੀ ਮਦਦ   :: ਚੰਡੀਗੜ੍ਹ 'ਚ ਸਿੱਖ ਔਰਤਾਂ ਨੂੰ ਹੈਲਮੈੱਟ ਪਾਉਣ ਤੋਂ ਛੋਟ!   :: SC ਦਾ ਵੱਡਾ ਫੈਸਲਾ, ਦਿੱਲੀ 'ਚ ਗੈਰ-ਕਾਨੂੰਨੀ ਫੈਕਟਰੀਆਂ ਨੂੰ ਬੰਦ ਕਰਨ ਦਾ ਦਿੱਤਾ ਆਦੇਸ਼   :: ਭਾਰਤ ਰੂਸ ਵਿਚਕਾਰ ਹੋਏ ਅਹਿਮ 8 ਸਮਝੌਤੇ   :: ਕਿਸਾਨਾਂ ਦੇ ਦਿੱਲੀ ਧਾਵੇ ਮਗਰੋਂ ਮੋਦੀ ਸਰਕਾਰ ਨੇ ਮੰਨੀਆਂ 7 ਮੰਗਾਂ   :: ਚੰਗੇ ਦਿਨਾਂ ਦਾ ਵਾਅਦਾ ਕਰਕੇ ਕਿਸਾਨਾਂ 'ਤੇ ਲਾਠੀ ਚਾਰਜ ਕਰਵਾ ਰਹੀ ਹੈ ਭਾਜਪਾ - ਮਾਇਆਵਤੀ   :: ਕਿਸਾਨ ਰੈਲੀ ਨੂੰ ਰੋਕਣ 'ਤੇ ਕਾਂਗਰਸ ਦਾ ਬਿਆਨ- ਮੋਦੀ ਸਰਕਾਰ ਅਤੇ ਬ੍ਰਿਟਿਸ਼ ਸਰਕਾਰ 'ਚ ਕੋਈ ਫਰਕ ਨਹੀਂ   :: ਮਹਾਰਾਸ਼ਟਰ ਦੇ ਮੰਤਰੀ ਨੂੰ ਮਿਲਣ ਤੋਂ ਬਾਅਦ ਅੰਨਾ ਹਜਾਰੇ ਨੇ ਰੱਦ ਕੀਤਾ ਅੰਦੋਲਨ   :: ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੀ ਸਰਕਾਰ : ਅਖਿਲੇਸ਼ ਯਾਦਵ   :: ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਹੋਣ ਤੋਂ ਰੋਕਣਾ ਗ਼ਲਤ ਹੈ- ਕੇਜਰੀਵਾਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਭਗਵੰਤ ਮਾਨ ਨੇ ਹੀ ਡੋਬੀ ਸੀ ਪੀਪੀਪੀ: ਖਹਿਰਾ PRINT ਈ ਮੇਲ
khera_ulu.jpgਚੰਡੀਗੜ੍ਹ ਆਮ ਆਦਮੀ ਪਾਰਟੀ 'ਚ ਕਲੇਸ਼ ਵਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਇਕ ਪਾਸੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪ੍ਰੈੱਸ ਕਾਨਫਰੰਸ ਕਰਕੇ 'ਆਪ' ਸੰਸਦ ਭਗਵੰਤ ਮਾਨ ਦੇ ਦੋਸ਼ਾਂ ਦਾ ਜਵਾਬ ਦਿੱਤਾ, ਤਾਂ ਦੂਜੇ ਪਾਸੇ ਫਰੀਦਕੋਟ 'ਚ ਖਹਿਰਾ
ਸਮਰਥਕਾਂ ਨੇ ਮਾਨ ਦੀ ਇਕ ਆਡੀਓ ਕਲਿੱਪ ਜਾਰੀ ਕਰਕੇ ਉਨ੍ਹਾਂ 'ਤੇ ਪਾਰਟੀ 'ਚ ਫੁੱਟ ਪਾਉਣ ਦਾ ਦੋਸ਼ ਲਗਾਇਆ। ਪੰਜਾਬ 'ਚ ਆਪ ਦਾ ਵੱਖਰਾ ਧੜਾ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਨੇ ਮੀਡੀਆ ਦੇ ਸਾਹਮਣੇ ਕਿਹਾ, 'ਮੈਂ ਭਗੋੜਾ ਨਹੀਂ, ਮਾਨ ਮੇਰਾ ਛੋਟਾ ਭਰਾ ਹੈ। ਮੇਰੇ ਪਿਤਾ ਅਕਾਲੀ ਸੀ। ਮੈਂ ਕਾਂਗਰਸ 'ਚ ਹਾਂ। ਉਸ ਦੇ ਬਾਅਦ 'ਆਪ' 'ਚ ਸ਼ਾਮਲ ਹੋਇਆ, ਪਰ ਮਾਨ ਨੇ ਤਾਂ ਰਾਮੂਵਾਲੀਆ ਦੀ ਲੋਕ ਭਲਾਈ ਪਾਰਟੀ ਅਤੇ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਨੂੰ ਡੁਬਾਉਣ ਦੇ ਬਾਅਦ 'ਆਪ' ਦਾ ਪੱਲਾ ਫੜ੍ਹ ਲਿਆ ਸੀ।
ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਟੀਮ ਦੇ ਨਾਲ 'ਆਪ' 'ਚ ਹਨ ਅਤੇ ਰਹਿਣਗੇ। ਅਸਤੀਫਾ ਨਹੀਂ ਦੇਣਗੇ। ਪੰਜਾਬ 'ਚ ਖਤਮ ਹੋ ਚੁੱਕੀ ਆਪ ਨੂੰ ਫਿਰ ਖੜ੍ਹਾ ਕਰਨਗੇ। ਉਨ੍ਹਾਂ ਨੂੰ ਦੁੱਖ ਹੈ ਕਿ ਮਾਨ ਨੇ ਉਨ੍ਹਾਂ ਦੇ ਉੱਪਰ ਬੇਬੁਨਿਆਦ ਦੋਸ਼ ਲਗਾਏ। ਖੁਦਮੁਖਤਿਆਰੀ ਦੀ ਮੰਗ ਉਨ੍ਹਾਂ ਨੇ ਨਹੀਂ ਸਗੋਂ ਬਠਿੰਡਾ ਦੀ ਕਨਵੈਂਸ਼ਨ 'ਚ ਹਜ਼ਾਰਾਂ ਕਾਰਜਕਰਤਾਵਾਂ ਨੇ ਕੀਤੀ ਹੈ। ਕਨਵੈਂਸ਼ਨ 'ਚ ਲਏ ਗਏ ਸਾਰੇ 6 ਫੈਸਲਿਆਂ 'ਤੇ ਉਨ੍ਹਾਂ ਦੀ ਟੀਮ ਅੜੀ ਹੋਈ ਹੈ। ਉਨ੍ਹਾਂ ਦੇ ਨਾਲ ਮੌਜੂਦ ਸੀਨੀਅਰ ਨੇਤਾ ਅਤੇ ਵਿਧਾਇਕ ਕੰਵਰ ਸੰਧੂ ਨੇ ਮਾਨ ਦੇ ਦੋਸ਼ਾਂ 'ਤੇ ਕਿਹਾ ਕਿ, ਮੈਂ ਕਦੀ ਸਿਸੋਦੀਆਂ ਨਾਲ ਨੇਤਾ ਪ੍ਰਤੀਪੱਖ ਬਣਨ ਦੀ ਗੱਲ ਨਹੀਂ ਕੀਤੀ। ਮਾਨ ਕੇਜਰੀਵਾਲ ਦੇ ਇਸ਼ਾਰਿਆਂ 'ਤੇ ਨਾਚ ਕਰਕੇ ਕਦੋਂ ਤੱਕ ਪੰਜਾਬ 'ਚ ਖੁਦਮੁਖਤਿਆਰੀ ਦੀ ਮੰਗ ਦਾ ਵਿਰੋਧ ਕਰਦੇ ਰਹਿਣਗੇ। ਖਹਿਰਾ ਅਤੇ ਸੰਧੂ ਨੇ ਕਿਹਾ ਕਿ ਪਾਰਟੀ ਉਨ੍ਹਾਂ ਦੇ ਖਿਲਾਫ ਜੋ ਮਰਜੀ ਐਕਸ਼ਨ ਲਵੇ, ਉਹ ਕਨਵੈਂਸ਼ਨ ਦੇ ਫੈਸਲਿਆਂ ਨੂੰ ਮਨਵਾ ਕੇ ਹੀ ਰਹਿਣਗੇ।
 
< Prev   Next >

Advertisements

Advertisement

Advertisement