:: ਕਰੋੜਾਂ ਦੇ ਪ੍ਰਾਜੈਕਟ ਪੂਰੇ ਕੀਤੇ, ਇਕ ਰੁਪਏ ਦਾ ਵੀ ਭ੍ਰਿਸ਼ਟਾਚਾਰ ਨਹੀਂ ਹੋਇਆ : ਗਡਕਰੀ   :: ਕਸ਼ਮੀਰੀ ਪੰਡਤਾਂ ਨੂੰ ਲੈ ਕੇ ਗਿਲਾਨੀ ਦਾ ਬਿਆਨ ਸਵਾਗਤ ਯੋਗ : ਮਹਿਬੂਬਾ   :: ਮੁੰਬਈ ਇਮਾਰਤ ਹਾਦਸਾ : ਪ੍ਰਿਅੰਕਾ ਬੋਲੀ- ਸਮੇਂ ਰਹਿੰਦੇ ਕਾਰਵਾਈ ਕਿਉਂ ਨਹੀਂ ਹੁੰਦੀ   :: ਕਾਂਗਰਸ ਨੂੰ ਨਹੀਂ ਮਿਲਿਆ ਨਵਾਂ ਪ੍ਰਧਾਨ, 22 ਜੁਲਾਈ ਤੱਕ ਟਲੀ CWC ਦੀ ਬੈਠਕ   :: ਸੰਸਦ ਚ ਸ਼ਾਹ-ਓਵੈਸੀ ਆਹਮਣੇ-ਸਾਹਮਣੇ, ਗ੍ਰਹਿ ਮੰਤਰੀ ਬੋਲੇ- ਤੁਹਾਡੇ ਦਿਮਾਗ ਚ ਡਰ ਤਾਂ ਕੀ ਕਰੀਏ   :: ਹੁਣ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਲੱਗੇਗਾ 10 ਹਜ਼ਾਰ ਰੁਪਏ ਜ਼ੁਰਮਾਨਾ   :: ਦੋਹਤਰਿਆਂ ਨੂੰ ਵੇਖ ਕੇ ਭਾਵੁਕ ਹੋਏ ਲਾਲੂ ਪ੍ਰਸਾਦ   :: ਚੰਦਰ ਗ੍ਰਹਿਣ ਕਾਰਨ 12 ਘੰਟੇ ਬੰਦ ਰਹਿਣਗੇ ਬਦਰੀਨਾਥ, ਕੇਦਾਰਨਾਥ ਦੇ ਕਿਵਾੜ   :: ਮੱਧ ਪ੍ਰਦੇਸ਼ ਦੇ ਸਾਬਕਾ CM ਸ਼ਿਵਰਾਜ ਨੇ ਜਨਸੰਘ ਨੇ ਵਰਕਰਾਂ ਦੇ ਧੋਤੇ ਪੈਰ   :: ਐੱਸ. ਵਾਈ. ਐੱਲ. ਤੇ ਪੰਜਾਬ ਨਾਲ ਗੱਲ ਕਰਨ ਦਾ ਕੋਈ ਤੁਕ ਨਹੀਂ: ਹੁੱਡਾ   :: ਇਸਰੋ ਨੇ ਪੁੱਛਿਆ- ਤੁਸੀਂ ਚੰਨ ਤੇ ਕੀ ਲਿਜਾਉਣਾ ਚਾਹੋਗੇ? ਭਾਰਤੀਆਂ ਨੇ ਕਿਹਾ ਤਿਰੰਗਾ   :: ਚੀਨੀ ਫੌਜ ਵੱਲੋਂ ਘੁਸਪੈਠ ਕਰਨ ਤੇ ਭਾਰਤੀ ਫੌਜ ਮੁਖੀ ਬਿਪਿਨ ਨੇ ਦਿੱਤਾ ਇਹ ਬਿਆਨ   :: ਮੌਬ ਲਿਚਿੰਗ ਦੇ ਮਾਮਲਿਆਂ ਚ ਗੰਭੀਰ ਨਹੀਂ ਹਨ ਕੇਂਦਰ ਅਤੇ ਰਾਜ ਸਰਕਾਰਾਂ : ਮਾਇਆਵਤੀ   :: 63 ਮਿੰਟ ਤੱਕ ਹੱਥ ਜੋੜ ਕੇ ਕਟਘਰੇ ਚ ਖੜੇ ਰਹੇ ਰਾਹੁਲ ਗਾਂਧੀ, ਜੱਜ ਨੂੰ ਕੀਤੀ ਇਹ ਬੇਨਤੀ   :: ਕਰਨਾਟਕ ਸਿਆਸੀ ਸੰਕਟ: ਸਪੀਕਰ ਦੇ ਖਿਲਾਫ 5 ਬਾਗੀ ਵਿਧਾਇਕ ਪਹੁੰਚੇ SC

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸਨੌਰ 'ਚ ਸਿੱਖ ਨੌਜਵਾਨਾਂ 'ਤੇ ਤਸ਼ੱਦਦ ਦੀ ਘਟਨਾ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ PRINT ਈ ਮੇਲ
longo.jpgਅੰਮ੍ਰਿਤਸਰ ਪਟਿਆਲਾ ਦੇ ਸਨੌਰ ਦੇ ਨੌਜਵਾਨਾਂ 'ਤੇ ਪੁਲਿਸ ਵੱਲੋਂ ਤਸ਼ੱਦਦ ਕੀਤੇ ਜਾਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਘਟਨਾ ਦੀ ਪੜਤਾਲ ਲਈ ਚਾਰ ਮੈਂਬਰੀਂ ਸਬ-ਕਮੇਟੀ ਗਠਿਤ ਕੀਤੀ ਗਈ ਹੈ। ਸ਼ਨੀਵਾਰ ਨੂੰ ਸਨੌਰ ਥਾਣੇ 'ਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਨਰਿੰਦਰ ਸਿੰਘ ਨੇ ਕਥਿਤ ਤੌਰ 'ਤੇ ਤਸ਼ੱਦਦ ਕੀਤਾ ਸੀ। ਏਐਸਆਈ ਵਿਰੁੱਧ ਪਰਚਾ ਵੀ ਦਰਜ ਹੋ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪਟਿਆਲਾ ਨੇੜਲੇ ਸਨੌਰ ਵਿੱਚ ਪੁਲਿਸ ਵੱਲੋਂ ਸਿੱਖ ਨੌਜਵਾਨਾਂ ’ਤੇ ਕੀਤੇ ਗਏ ਅਣਮਨੁੱਖੀ ਤਸ਼ੱਦਦ ਅਤੇ ਕੇਸਾਂ ਦੀ ਬੇਅਦਬੀ ਦੇ ਮਾਮਲੇ ਸਬੰਧੀ ਮੁਕੰਮਲ ਜਾਣਕਾਰੀ ਪ੍ਰਾਪਤ ਕਰਨ ਲਈ ਚਾਰ ਮੈਂਬਰੀ ਸਬ-ਕਮੇਟੀ ਬਣਾਈ ਹੈ।ਉਨ੍ਹਾਂ ਕਿਹਾ ਕਿ ਭਾਈ ਲੌਂਗੋਵਾਲ ਨੇ ਇਸ ਘਟਨਾ ਦੀ ਪਹਿਲਾਂ ਵੀ ਸਖ਼ਤ ਨਿੰਦਾ ਕੀਤੀ ਸੀ ਅਤੇ ਸਬ ਕਮੇਟੀ ਦੇ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਨੂੰ ਜੇਰੇ-ਇਲਾਜ਼ ਨੌਜਵਾਨਾਂ ਦਾ ਪਤਾ ਲੈਣ ਲਈ ਭੇਜਿਆ ਸੀ। ਬੇਦੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਪੀੜਤਾਂ ਦੀ ਮਦਦ ਕਰੇਗੀ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement