:: ਕਰੋੜਾਂ ਦੇ ਪ੍ਰਾਜੈਕਟ ਪੂਰੇ ਕੀਤੇ, ਇਕ ਰੁਪਏ ਦਾ ਵੀ ਭ੍ਰਿਸ਼ਟਾਚਾਰ ਨਹੀਂ ਹੋਇਆ : ਗਡਕਰੀ   :: ਕਸ਼ਮੀਰੀ ਪੰਡਤਾਂ ਨੂੰ ਲੈ ਕੇ ਗਿਲਾਨੀ ਦਾ ਬਿਆਨ ਸਵਾਗਤ ਯੋਗ : ਮਹਿਬੂਬਾ   :: ਮੁੰਬਈ ਇਮਾਰਤ ਹਾਦਸਾ : ਪ੍ਰਿਅੰਕਾ ਬੋਲੀ- ਸਮੇਂ ਰਹਿੰਦੇ ਕਾਰਵਾਈ ਕਿਉਂ ਨਹੀਂ ਹੁੰਦੀ   :: ਕਾਂਗਰਸ ਨੂੰ ਨਹੀਂ ਮਿਲਿਆ ਨਵਾਂ ਪ੍ਰਧਾਨ, 22 ਜੁਲਾਈ ਤੱਕ ਟਲੀ CWC ਦੀ ਬੈਠਕ   :: ਸੰਸਦ ਚ ਸ਼ਾਹ-ਓਵੈਸੀ ਆਹਮਣੇ-ਸਾਹਮਣੇ, ਗ੍ਰਹਿ ਮੰਤਰੀ ਬੋਲੇ- ਤੁਹਾਡੇ ਦਿਮਾਗ ਚ ਡਰ ਤਾਂ ਕੀ ਕਰੀਏ   :: ਹੁਣ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਲੱਗੇਗਾ 10 ਹਜ਼ਾਰ ਰੁਪਏ ਜ਼ੁਰਮਾਨਾ   :: ਦੋਹਤਰਿਆਂ ਨੂੰ ਵੇਖ ਕੇ ਭਾਵੁਕ ਹੋਏ ਲਾਲੂ ਪ੍ਰਸਾਦ   :: ਚੰਦਰ ਗ੍ਰਹਿਣ ਕਾਰਨ 12 ਘੰਟੇ ਬੰਦ ਰਹਿਣਗੇ ਬਦਰੀਨਾਥ, ਕੇਦਾਰਨਾਥ ਦੇ ਕਿਵਾੜ   :: ਮੱਧ ਪ੍ਰਦੇਸ਼ ਦੇ ਸਾਬਕਾ CM ਸ਼ਿਵਰਾਜ ਨੇ ਜਨਸੰਘ ਨੇ ਵਰਕਰਾਂ ਦੇ ਧੋਤੇ ਪੈਰ   :: ਐੱਸ. ਵਾਈ. ਐੱਲ. ਤੇ ਪੰਜਾਬ ਨਾਲ ਗੱਲ ਕਰਨ ਦਾ ਕੋਈ ਤੁਕ ਨਹੀਂ: ਹੁੱਡਾ   :: ਇਸਰੋ ਨੇ ਪੁੱਛਿਆ- ਤੁਸੀਂ ਚੰਨ ਤੇ ਕੀ ਲਿਜਾਉਣਾ ਚਾਹੋਗੇ? ਭਾਰਤੀਆਂ ਨੇ ਕਿਹਾ ਤਿਰੰਗਾ   :: ਚੀਨੀ ਫੌਜ ਵੱਲੋਂ ਘੁਸਪੈਠ ਕਰਨ ਤੇ ਭਾਰਤੀ ਫੌਜ ਮੁਖੀ ਬਿਪਿਨ ਨੇ ਦਿੱਤਾ ਇਹ ਬਿਆਨ   :: ਮੌਬ ਲਿਚਿੰਗ ਦੇ ਮਾਮਲਿਆਂ ਚ ਗੰਭੀਰ ਨਹੀਂ ਹਨ ਕੇਂਦਰ ਅਤੇ ਰਾਜ ਸਰਕਾਰਾਂ : ਮਾਇਆਵਤੀ   :: 63 ਮਿੰਟ ਤੱਕ ਹੱਥ ਜੋੜ ਕੇ ਕਟਘਰੇ ਚ ਖੜੇ ਰਹੇ ਰਾਹੁਲ ਗਾਂਧੀ, ਜੱਜ ਨੂੰ ਕੀਤੀ ਇਹ ਬੇਨਤੀ   :: ਕਰਨਾਟਕ ਸਿਆਸੀ ਸੰਕਟ: ਸਪੀਕਰ ਦੇ ਖਿਲਾਫ 5 ਬਾਗੀ ਵਿਧਾਇਕ ਪਹੁੰਚੇ SC

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
14 ਹਜ਼ਾਰ ਕਰਮਚਾਰੀ ਤੇ ਕੈਦੀ ਬੁਝਾ ਰਹੇ ਹਨ ਕੈਲੀਫੋਰਨੀਆ ਦੀ 'ਜੰਗਲੀ ਅੱਗ' PRINT ਈ ਮੇਲ
agg.jpgਓਕੀਯਾਹ ਬੁੱਧਵਾਰ ਨੂੰ ਫਾਇਰ ਬ੍ਰਿਗੇਡ ਦੇ ਕਰਮੀਆਂ ਨੇ ਪਹਿਲੀ ਵਾਰ ਮੰਨਿਆ ਹੈ ਕਿ ਕੈਲੀਫੋਰਨੀਆ ਦੇ ਇਤਿਹਾਸ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਅੱਗ 'ਤੇ ਕਾਬੂ ਪਾਉਣ 'ਚ ਉਨ੍ਹਾਂ ਨੂੰ ਕੁਝ ਹੱਦ ਤੱਕ ਸਫਲਤਾ ਮਿਲੀ ਹੈ ਪਰ ਇਸ ਅੱਗ ਨੂੰ ਬੁਝਾਉਣ 'ਚ ਸਤੰਬਰ ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ। ਉੱਤਰੀ ਸੈਨ ਫਾਂਸੀਸਕੋ 'ਚ ਲੱਗੀ ਇਹ ਅੱਗ ਲਾਂਸ ਏਜੰਲਸ ਜਿੰਨੇ ਵੱਡੇ ਇਲਾਕੇ 'ਚ ਫੈਲ ਗਈ ਹੈ।

ਜੰਗਲਾਂ 'ਚ ਅੱਗ 2 ਹਫਤੇ ਪਹਿਲਾਂ ਲੱਗਣੀ ਸ਼ੁਰੂ ਹੋਈ ਸੀ। ਤੇਜ਼ ਹਵਾਵਾਂ ਨੇ ਇਸ ਅੱਗ ਦੀਆਂ ਲੱਪਟਾਂ ਨੂੰ 160 ਕਿ. ਮੀ. ਦੇ ਦਾਇਰੇ 'ਚ ਫੈਲਾ ਦਿੱਤਾ ਹੈ। ਅਜੇ ਤੱਕ ਇਸ ਅੱਗ ਨੇ 116 ਘਰ ਬਰਬਾਦ ਕਰ ਦਿੱਤੇ ਹਨ। ਅੱਗ ਨੂੰ ਬੁਝਾਉਣ ਲਈ ਪੂਰੇ ਕੈਲੀਫੋਰਨੀਆ 'ਚ 14 ਹਜ਼ਾਰ ਫਾਇਰ ਬ੍ਰਿਗੇਡ ਦੇ ਕਰਮੀ ਤੈਨਾਤ ਕੀਤੇ ਗਏ ਹਨ। ਰਾਜ ਦੇ ਫਾਇਰ ਬ੍ਰਿਗੇਡ ਵਿਭਾਗ 'ਚ ਕਰੀਬ 5 ਹਜ਼ਾਰ 300 ਕਰਮੀ ਸੇਵਾ ਨਿਭਾ ਰਹੇ ਹਨ। ਪਰ ਰਾਜ ਹਰ ਸਾਲ ਅੱਗ ਲੱਗਣ ਦੇ ਮੌਸਮ 'ਚ 1700 ਹੋਰਨਾਂ ਕਰਮੀਆਂ ਨੂੰ ਭਰਤੀ ਕਰਦਾ ਹੈ।
ਇਸ ਸਾਲ ਜੇਲ 'ਚ ਬੰਦ ਕੈਦੀਆਂ, 17 ਹੋਰ ਰਾਜਾਂ ਅਤੇ ਪੂਰੀ ਦੁਨੀਆ ਦੇ ਫਾਇਰ ਬ੍ਰਿਗੇਡ ਕਰਮੀਆਂ ਨੂੰ ਵੀ ਅੱਗ ਬੁਝਾਉਣ ਲਈ ਬੁਲਾਇਆ ਗਿਆ ਹੈ। ਕੈਦੀਆਂ ਨੂੰ ਇਕ ਦਿਨ ਦੇ ਕੰਮ ਲਈ 1 ਡਾਲਰ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ ਕਈ ਕੈਦੀਆਂ ਨੇ ਅੱਗ ਬੁਝਾਉਣ ਦਾ ਕੰਮ ਕਰਦੇ-ਕਰਦੇ ਆਪਣੀ ਸਜ਼ਾ ਵੀ ਘੱਟ ਕਰਾ ਲਈ ਹੈ। ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਫਾਇਰ ਬ੍ਰਿਗੇਡ ਦੇ ਕਰਮੀ ਵੀ ਕੈਲੀਫੋਰਨੀਆ ਜੀ ਮਦਦ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ 200 ਫੌਜੀਆਂ ਨੂੰ ਵੀ ਜੰਗਲਾਂ ਦੀ ਅੱਗ ਬੁਝਾਉਣ ਲਈ 4 ਦਿਨ ਦੀ ਟ੍ਰੇਨਿੰਗ ਦਿੱਤੀ ਗਈ ਅਤੇ ਉਹ ਅਗਲੇ ਹਫਤੇ ਤੋਂ ਕੈਲੀਫੋਨੀਆ 'ਚ ਤੈਨਾਤ ਕਰ ਦਿੱਤੇ ਜਾਣਗੇ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement