ਅਮਨ ਅਰੋੜਾ ਦੀ ਨਸੀਹਤ 'ਤੇ ਸà©à¨–ਪਾਲ ਖਹਿਰਾ ਦਾ ਜਵਾਬ |
|
|
ਚੰਡੀਗੜà©à¨¹ -13ਅਗਸਤ-(ਮੀਡੀਆ,ਦੇਸਪੰਜਾਬ)- ਅਮਨ ਅਰੋੜਾ ਵਲੋਂ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦੀ ਦਿੱਤੀ ਗਈ ਨਸੀਹਤ 'ਤੇ ਸà©à¨–ਪਾਲ ਖਹਿਰਾ ਨੇ ਜਵਾਬ ਦਿੱਤਾ ਹੈ। ਖਹਿਰਾ ਨੇ ਕਿਹਾ ਹੈ ਕਿ ਨà©à¨•à¨¸ ਮੀਡੀਆ ਵਿਚ ਨਹੀਂ ਸਗੋਂ ਸੋਚ ਵਿਚ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਦੇ
ਜਜ਼ਬਾਤਾਂ ਦੀ ਬੇਕਰਦੀ ਕਰਨ ਵਾਲਿਆਂ ਦੀ ਨà©à¨•à¨¤à¨¾à¨šà©€à¨¨à©€ ਹੋ ਰਹੀ ਹੈ। ਦੱਸਣਯੋਗ ਹੈ ਕਿ ਅਮਨ
ਅਰੋੜਾ ਨੇ 'ਆਪ' 'ਚ ਚੱਲ ਰਹੇ ਵਿਵਾਦ ਲਈ ਸੋਸ਼ਲ ਮੀਡੀਆ ਨੂੰ ਜ਼ਿੰਮੇਵਾਰ ਦੱਸਿਆ ਸੀ।
ਅਰੋੜਾ ਨੇ ਕਿਹਾ ਸੀ ਕਿ ਸà©à¨–ਪਾਲ ਖਹਿਰਾ ਅਤੇ à¨à¨—ਵੰਤ ਮਾਨ ਦੋਵੇਂ ਆਗੂ ਜਿੰਨਾ ਮੀਡੀਆ ਤੋਂ
ਦੂਰ ਰਹਿਣਗੇ ਉਨੀ ਜਲਦੀ ਇਸ ਵਿਵਾਦ ਦੇ ਸà©à¨²à¨à¨£ ਦੀ ਆਸ ਬੱà¨à©‡à¨—ੀ।
|