ਸਿੱਖਾਂ ਲਈ ਸ਼à©à¨ ਸੰਕੇਤ à¨à¨¾à¨°à¨¤à©€ ਰਾਜਦੂਤ ਦੀਆਂ ਪਾਕਿਸਤਾਨ ਸਥਿਤ ਗà©à¨°à¨§à¨¾à¨®à¨¾à¨‚ 'ਚ ਫੇਰੀਆਂ |
|
|
ਨਨਕਾਣਾ ਸਾਹਿਬ:
-30ਅਗਸਤ-(ਮੀਡੀਆ,ਦੇਸਪੰਜਾਬ)-ਪਾਕਿਸਤਾਨ ਵਿੱਚ à¨à¨¾à¨°à¨¤ ਦੇ ਹਾਈ ਕਮਿਸ਼ਨਰ ਅਜੇ ਬਸਾਰੀਆ ਨੇ ਲਗਾਤਾਰ ਦੂਜੇ ਦਿਨ ਯਾਨੀ
ਵੀਰਵਾਰ ਨੂੰ ਪਾਕਿਸਤਾਨ ਵਿੱਚ ਗà©à¨°à©‚ ਨਾਨਕ ਦੇਵ ਜੀ ਨਾਲ ਸਬੰਧਤ ਸਠਤੋਂ ਪà©à¨°à¨¸à¨¿à©±à¨§ ਅਸਥਾਨ
ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕੀਤੇ।
2
ਬੀਤੇ ਕੱਲà©à¨¹ à¨à¨¾à¨°à¨¤à©€
ਰਾਜਦੂਤ ਬਸਾਰੀਆ ਗà©à¨°à©‚ ਨਾਨਕ ਦੇਵ ਵੱਲੋਂ ਵਸਾਠਨਗਰ ਕਰਤਾਰਪà©à¨° ਸਾਹਿਬ ਵਿਖੇ ਗਠਸਨ।
ਹਾਈ ਕਮਿਸ਼ਨਰ ਦੀ ਇਸ ਤਰà©à¨¹à¨¾à¨‚ ਦੀ ਗਤੀਵਿਧੀਆਂ ਤੋਂ ਕਰਤਾਰਪà©à¨° ਸਾਹਿਬ ਦਾ ਲਾਂਘਾ ਖà©à©±à¨²à©à¨¹à¨£
ਦੇ ਆਸਾਰ ਵਧਦੇ ਨਜ਼ਰ ਆ ਰਹੇ ਹਨ।
3
ਗà©à¨°à©‚ ਨਾਨਕ ਦੇਵ ਜੀ ਦੇ 550 ਸਾਲਾ ਪà©à¨°à¨•à¨¾à¨¶ ਪà©à¨°à¨¬ ਤੋਂ ਪਹਿਲਾਂ ਇਸ ਤਰà©à¨¹à¨¾à¨‚ ਅਧਿਕਾਰੀਆਂ ਦੀ ਇਹ ਫੇਰੀਆਂ ਸ਼à©à¨ ਸੰਕੇਤ ਦੇ ਰਹੀਆਂ ਹਨ।
4
ਪਾਕਿਸਤਾਨ ਵਿੱਚ
à¨à¨¾à¨°à¨¤ ਦੇ ਹਾਈ ਕਮਿਸ਼ਨਰ ਅਜੇ ਬਸਾਰੀਆ ਨੇ ਬà©à©±à¨§à¨µà¨¾à¨° ਨੂੰ ਕਰਤਾਰਪà©à¨° ਸਾਹਿਬ ਗà©à¨°à¨¦à©à¨†à¨°à¨¾
ਮੱਥਾ ਟੇਕਿਆ ਸੀ। ਮੱਥਾ ਟੇਕਣ ਤੋਂ ਬਾਅਦ ਬਸਾਰੀਆ ਨੇ à¨à¨¬à©€à¨ªà©€ ਸਾਂà¨à¨¾ ਨੂੰ ਦੱਸਿਆ ਸੀ ਕਿ
ਸਾਡੀ ਪੂਰੀ ਕੋਸ਼ਿਸ਼ ਰਹੇਗੀ ਸà©à¨°à©€ ਗà©à¨°à©‚ ਨਾਨਕ ਦੇਵ ਜੀ ਦੇ 550 ਸਾਲਾ ਪà©à¨°à¨•à¨¾à¨¶ ਪà©à¨°à¨¬ ਮੌਕੇ
ਕਰਤਾਰਪà©à¨° ਕੋਰੀਡੋਰ ਖà©à©±à¨²à©à¨¹ ਸਕੇ।
5
ਰਾਜਦੂਤ ਬਸਾਰੀਆ ਨੇ ਬੀਤੇ ਕੱਲà©à¨¹ ਕਿਹਾ ਸੀ ਕਿ ਜੇਕਰ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੀ ਸਹਿਮਤੀ ਬਣੇ ਤਾਂ ਲਾਂਘਾ ਖੋਲà©à¨¹à¨¿à¨† ਜਾ ਸਕਦਾ ਹੈ।
6
ਜ਼ਿਕਰਯੋਗ ਹੈ ਕਿ
ਪਾਕਿਸਤਾਨ ਦੇ ਪà©à¨°à¨§à¨¾à¨¨ ਮੰਤਰੀ ਇਮਰਾਨ ਖ਼ਾਨ ਦੇ ਸਹà©à©° ਚà©à©±à¨• ਸਮਾਗਮ ਵਿੱਚ ਪੰਜਾਬ ਦੇ
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿ ਫ਼ੌਜ ਮà©à¨–à©€ ਕਮਰ ਜਾਵੇਦ ਬਾਜਵਾ ਨਾਲ
ਗਲਵੱਕੜੀ ਤੋਂ ਬਾਅਦ ਜਿੱਥੇ ਵਿਵਾਦ ਪੈਦਾ ਹੋਇਆ, ਉੱਥੇ ਕਰਤਾਰਪà©à¨° ਲਾਂਘਾ ਖà©à©±à¨²à©à¨¹à¨µà¨¾à¨‰à¨£
ਲਈ ਪਹਿਲਕਦਮੀ ਕਰਨ ਦੀ ਦੌੜ ਵੀ ਸ਼à©à¨°à©‚ ਹੋ ਗਈ।
7
ਸਿੱਧੂ ਵੱਲੋਂ ਪਾਕਿ
ਫ਼ੌਜ ਮà©à¨–à©€ ਦੀ ਕਰਤਾਰਪà©à¨° ਲਾਂਘੇ ਨੂੰ ਖੋਲà©à¨¹à¨£ ਬਾਰੇ ਵਿਚਾਰ ਚਰਚਾ ਦੇ ਖà©à¨²à¨¾à¨¸à©‡ ਤੋਂ
ਬਾਅਦ ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਿਦੇਸ਼ ਮੰਤਰੀ ਸà©à¨¶à¨®à¨¾ ਸਵਰਾਜ ਨੂੰ
ਲਾਂਘਾ ਖੋਲà©à¨¹à¨£ ਬਾਬਤ ਪੱਤਰ ਲਿਖਿਆ ਸੀ।
8
ਬà©à©±à¨§à¨µà¨¾à¨° ਸਵੇਰ ਸਰਨਾ à¨à¨°à¨¾à¨µà¨¾à¨‚ ਨੇ ਵੀ ਗà©à¨°à©‚ ਨਾਨਕ ਦੇਵ ਜੀ ਦੇ ਪà©à¨°à¨•à¨¾à¨¶ ਪà©à¨°à¨¬ ਮੌਕੇ ਸਿੱਖਾਂ ਨੂੰ ਵੱਧ ਮਿਆਦ ਦਾ ਵੀਜ਼ਾ ਦੇਣ ਲਈ ਮੰਗ ਪੱਤਰ ਵੀ ਦਿੱਤਾ ਹੈ।
9
ਇਸ ਤੋਂ ਪਹਿਲਾਂ
ਸ਼à©à¨°à©‹à¨®à¨£à©€ ਅਕਾਲੀ ਦਲ ਦੇ ਪà©à¨°à¨§à¨¾à¨¨ ਸà©à¨–ਬੀਰ ਬਾਦਲ ਨੇ ਸਿੱਧੂ ਨੂੰ ਚੈਲੰਜ ਕੀਤਾ ਸੀ ਕਿ ਉਹ
ਕਰਤਾਰਪà©à¨° ਲਾਂਘਾ ਖà©à©±à¨²à©à¨¹à¨µà¨¾ ਕੇ ਦਿਖਾਉਣ। ਹà©à¨£ ਲਗਦਾ ਹੈ ਕਿ ਉਨà©à¨¹à¨¾à¨‚ ਦਾ ਚੈਲੰਜ ਰਾਸ ਆ
ਗਿਆ ਹੈ ਅਤੇ ਕਰਤਾਰਪà©à¨° ਲਾਂਘਾ ਖà©à©±à¨²à©à¨¹à¨£ ਦੇ ਠੋਸ ਸੰਕੇਤ ਮਿਲ ਰਹੇ ਹਨ।
|