:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
.....(ਕੁੱਕੜ ਪਿੰਡੀਆ-ਜਰਮਨੀ ਤੋਂ)...... PRINT ਈ ਮੇਲ
images.jpgਗੁਰੂ ਨਾਨਕ ਪਾਤਸ਼ਾਹ ਜੀ ਨੇ ਤਾਂ ਸਾਂਜੀ ਵਾਲਤਾ ਦੀ ਹੀ ਗਲ ਕੀਤੀ,ਸਰਬਤ ਦੇ ਭਲੇ ਦੀ ਹੀ ਗਲ ਕੀਤੀ ,ਜਿਥੇ ਵੀ ਗਏ ਉਥੇ ਹੀ ਇਕ ਅੋਂਕਾਰ ਕਿਹਾ ਤੇ ਇਕ ਰੱਬ ਨਾਲ ਜੋੜਿਆ,....ਅਤੇ ਹਾ ਦਾ ਨਾਹਰਾ ਵੀ ਮਾਰਿਆ ਆਖਿਆ ...ਸੋ ਕਿਉ ਮੰਦਾਂ ਆਖੀਏ ਜਿਤ ਜਮੇ ਰਾਜਾਨ...ਨਾਲ ਜਨੇਉ ਪੋਣ ਤੋਂ ਮਨਾ ਕਰ ਦਿਤਾ,ਹਰੀਦੂਆਰ ਜਾ ਕੇ ਕਰਤਾਰ ਪੁਰ ਖੇਤਾਂ ਨੂੰ ਪਾਣੀ ਦੇਣਾ ਪਡਤਾ/ਬਰਾਮਣਾ ਨੂੰ ਸਹੀ ਦਿਸ਼ਾਂ ਤੇ ਲਿਆਉਣਾ ਹੋਰ ਅਨੇਕਾ ਕੋਤਕ ਹਨ ,ਪਰ ਜਿਨਾ ਲੋਕਾਂ ਨੇ ਗਰੀਬਾ ਦੇ ਕੰਨਾਂ ਵਿਚ ਸਿਕੇ ਢਾਲ ਕੇ ਪਾਏ ਅਤੇ ਪਿਸ਼ੇ ਸ਼ਾਪੇ ਬੰਨ ਕੇ ਜਾਣ ਬੜਾ ਅਨਰਥ ਝਲੇਆ ਅੱਜ ਉਹ ਲੋਕ ਉਨਾ ਦੀ ਸਿਫਤ ਕਰਦੇ ਨਹੀ ਥਕਦੇ,ਫਿਰ ਜਦੋਂ ਇਕ ਸਮਾਂ ਮੁਗਲਾ ਦਾ ਆਇਆ ਪੰਡਤਾਂ /ਬਰਾਮਣਾ ਦੇ ਜਨਿਉ ਜਬਰੀ ਉਤਾਰੇ ਜਾਣ ਲਗੇ ਫਿਰ ਉਹੀ ਲੋਕ ਜੋ ਲੋਕਾਂ ਨੂੰ ਮਜਬੂਰ ਕਰਦੇ ਸੀ ਕਿ ਬਰਾਮਣ ਨੇ ਲੰਗਣਾ ਰਸਤੇ ਥਾਣੀ ਤੇ ਤੂਸੀ ਸ਼ਾਪਾਂ ਬੰਨ ਕੇ ਜਾਉ ਉਹ ਲੋਕਾਂ ਨਾਲ ਜਦੋ ਬੇ ਇਨਸਾਫੀ ਹੋਣ ਲਗੀ ਤਾਂ ਫਿਰ ਭਜੇ ਭਜੇ ਗੁਰੂ ਤੇਗ ਬਹਾਦਰ ਜੀ ਪਾਸ ਆਏ ਸਾਢੀ ਪਤ ਰਖੋ ਸਾਢਾ ਕੋਈ ਹੋਰ ਸਹਾਰਾ ਨਹੀ ਹੈ ਅੱਜ ਉਨਾਂ ਦੀ ਭੁਤਰੀ ਹੋਈ ਅੋਲਾਦ ਨੇ (ਗੁਰਦੂਆਰਾ ਗਿਆਨ ਗੋਦੜੀ ) ਜੋ ਹਰ ਕੀ ਪੋੜੀ ਤੇ ਸੀ ਉਹ ਗੁਰਦੂਆਰਾ ਸਾਹਿਬ -1984- ਵਿਚ ਢਾਹ ਢੇਰੀ ਕਰ ਦਿਤਾ ਸੀ ਜਿਥੋ ਗੁਰੂ ਸਾਹਿਬ ਜੀ ਨੇ ਪੰਡਤਾਂ ਨੂੰ ਸੇਦ ਦਿਤੀ ਸੀ ਤੇ ਫਿਰ ਸਿੱਖ ਕਿਉ ਨਾਂ ਆਪਨੇ ਘਰ ਦੀ ਗਲ ਕਰਨ ਜਦੋ ਕਿ ਸਿੱਖ ਹੋਮ ਲੈਂਡ ਇਕ ਵਖਰਾ ਦੇਸ਼ ਹੂੰਦਾ ਸੀ ਜਿਸ ਦਾ ਨਾਮ ਹੂੰਦਾਂ ਸੀ (ਦੇਸ਼ ਪੰਜਾਬ) ਜਿਸ ਦਾ ਮਾਹਾ ਰਾਜਾ (ਰਣਜੀਤ ਸਿੰਘ ਜੀ ਸਨ).......(ਕੁੱਕੜ ਪਿੰਡੀਆ-ਜਰਮਨੀ ਤੋਂ)
 
< Prev   Next >

Advertisements