:: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਵਿਸ਼ਾਲ ਪੰਥਕ ਕਨਵੈਨਸ਼ਨ   :: ਲੋਕ ਸਭਾ ਚੋਣਾਂ 2019 : ਕਾਂਗਰਸੀ ਵਰਕਰ ਘਰੋ-ਘਰੀ ਮੰਗਣਗੇ 'ਨੋਟ ਤੇ ਵੋਟ'   :: ਹੁਣ ਹਰ ਚੀਨੀ ਪਣਡੁੱਬੀ 'ਤੇ ਰਹੇਗੀ ਭਾਰਤ ਦੀ ਤਿੱਖੀ ਨਜ਼ਰ   :: ਉਪ-ਰਾਸ਼ਟਰਪਤੀ ਦੀ ਕਿਤਾਬ ਦੀ ਹੋਈ ਘੁੰਡ-ਚੁਕਾਈ, ਕਿਹਾ-'ਭੇਦਭਾਵ ਲਈ ਕੋਈ ਥਾਂ ਨਹੀਂ'   :: ਦਿੱਲੀ ਵਾਸੀਆਂ ਲਈ ਖੁਸ਼ਖਬਰੀ, ਰੱਦ ਰਾਸ਼ਨ ਕਾਰਡ ਨੂੰ ਲੈ ਕੇ ਦਿੱਤਾ ਇਹ ਨਿਰਦੇਸ਼   :: ਰਾਹੁਲ ਗਾਂਧੀ ਨਹੀਂ ਚਾਹੁੰਦੇ ਅਕਾਲੀਆਂ 'ਤੇ ਹੋਵੇ ਕਾਰਵਾਈ: ਫੂਲਕਾ   :: ਮਨਜੀਤ ਸਿੰਘ ਜੀ. ਕੇ. ਨਾਲ exclusive ਗੱਲਬਾਤ   :: ਦਿੱਲੀ ਪਹੁੰਚ ਦਹਾੜਿਆ ਜੀਕੇ, ਨਹੀਂ ਕਿਸੇ ਦਾ ਡਰ, ਫਿਰ ਜਾਊਂ ਵਿਦੇਸ਼   :: ਆਰਟੀਕਲ 35-ਏ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਕਸ਼ਮੀਰ 'ਚ ਸਖ਼ਤ ਪ੍ਰਬੰਧ   :: ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨਾਲ ਕੀਤੀ ਮੁਲਾਕਾਤ   :: ਰੂਸ ਤੋਂ ਹਥਿਆਰ ਖਰੀਦਣ ਚੱਲੇ ਭਾਰਤ ਨੂੰ ਅਮਰੀਕਾ ਦੀ ਘੁਰਕੀ   :: ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਮਝੌਤਿਆਂ ਨੂੰ ਮੋਦੀ ਕੈਬਿਨਟ ਨੇ ਦਿੱਤੀ ਮਨਜ਼ੂਰੀ   :: ਰਾਹੁਲ ਗਾਂਧੀ ਦਾ ਮੋਦੀ ਤੇ RSS ’ਤੇ ਵਾਰ, ਕਿਹਾ ਨਾਗਪੁਰ ਤੋਂ ਚੱਲ ਰਹੀ ਸਰਕਾਰ   :: ਆਪ' ਤੋਂ ਅਸਤੀਫਾ ਦੇਣ ਮਗਰੋਂ ਆਸ਼ੂਤੋਸ਼ ਵੱਲੋਂ ਵੱਡਾ ਖੁਲਾਸਾ   :: ਮੋਦੀ ਦੀ ਨੋਟਬੰਦੀ ਬਾਰੇ ਨਵਾਂ ਖੁਲਾਸਾ, ਕਸੂਤਾ ਘਿਰਿਆ ਰਿਜ਼ਰਵ ਬੈਂਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਉਧਾਰ ਪੈਸੇ ਮੰਗ ਕੇ ਮਨੋਜ ਨੇ ਜਿੱਤੀ ਡੇਢ ਕਰੋੜ ਦੀ ਲਾਟਰੀ, ਪਰ ਮਿਲਣਗੇ ਇੰਨੇ PRINT ਈ ਮੇਲ
mnoj.jpgਸੰਗਰੂਰ ਸੰਗਰੂਰ ਦੇ ਨੇੜਲੇ ਪਿੰਡ ਮਾਂਡਵੀ ਦਾ ਰਹਿਣ ਵਾਲਾ ਮਨੋਜ ਕੁਮਾਰ ਜੋ ਸੁੱਤਾ ਤਾਂ ਗਰੀਬੀ 'ਚ ਸੀ, ਪਰ ਜਦੋਂ ਉਸਦੀ ਅੱਖ ਖੁੱਲੀ ਤਾਂ ਉਹ ਕਰੋੜਪਤੀ ਬਣ ਚੁੱਕਿਆ ਸੀ। ਇਹ ਚਮਤਕਾਰ ਹੋਇਆ ਪੰਜਾਬ ਸਰਕਾਰ ਦੀ ਰੱਖੜੀ ਬੰਪਰ ਵਾਲੀ ਲਾਟਰੀ ਨਾਲ। ਕਿਸੇ ਸਮੇਂ
ਗਰੀਬੀ ਦੀ ਭੀੜਭਾੜ 'ਚ ਜਿਊਣ ਵਾਲਾ ਮਨੋਜ ਦਾ ਗੁੰਮਨਾਮ ਚਿਹਰਾ ਅੱਜ ਡੇਢ ਕਰੋੜ ਦੀ ਲਾਟਰੀ ਜਿੱਤਣ ਨਾਲ ਹਰ ਕਿਸੇ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਖਾਸ ਗੱਲ ਇਹ ਹੈ ਕਿ ਮਨੋਜ ਨੇ ਜੋ ਲਾਟਰੀ ਖਰੀਦੀ ਸੀ ਉਸ ਦੇ ਪੈਸੇ ਵੀ ਉਸ ਨੇ ਆਪਣੇ ਦੋਸਤ ਕੋਲੋਂ ਉਧਾਰ ਚੁੱਕੇ ਸੀ।ਦਿਹਾੜੀ ਕਰ ਕੇ ਗੁਜ਼ਾਰਾ ਕਰਨ ਵਾਲੇ ਮਨੋਜ ਕੁਮਾਰ ਦੇ ਪਰਿਵਾਰ ਦੀ ਆਰਥਿਕ ਹਾਲਤ ਕਾਫੀ ਖਰਾਬ ਸੀ। ਪਰਿਵਾਰ ਨੂੰ ਦੋ ਵਕਤ ਦੀ ਰੋਟੀ ਲਈ ਵੀ ਕਾਫੀ ਜੱਦੋ-ਜਹਿਦ ਕਰਨੀ ਪੈਂਦੀ ਸੀ। ਘਰ 'ਚ ਲੜਕੀ ਦਾ ਵਿਆਹ ਸੀ ਤੇ ਹੁਣ ਪਰਿਵਾਰ ਨੂੰ ਖੁਸ਼ੀ ਹੈ ਕਿ ਡੇਢ ਕਰੋੜ ਦੀ ਲਾਟਰੀ ਨਿੱਕਲਣ ਤੋਂ ਬਾਅਦ ਧੀ ਦਾ ਵਿਆਹ ਖੁੱਲੇ ਦਿਲ ਨਾਲ ਕੀਤਾ ਜਾ ਸਕਦਾ ਹੈ।ਮਨੋਜ ਹੁਣ ਕਿਸਮਤ ਹੀ ਨਹੀਂ ਸਗੋਂ ਆਰਥਿਕ ਰੂਪ 'ਚ ਵੀ ਅਮੀਰ ਹੋ ਗਿਆ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਡੇਢ ਕਰੋੜ ਦੀ ਲਾਟਰੀ ਜਿੱਤਣ ਤੋਂ ਬਾਅਦ ਵੀ ਮਨੋਜ ਨੂੰ ਪੂਰੇ ਪੈਸੇ ਨਹੀਂ ਮਿਲਣਗੇ। ਮਨੋਜ ਨੂੰ ਸਿਰਫ 98 ਲੱਖ 77 ਹਜ਼ਾਰ 37 ਰੁਪਏ ਦਾ ਹੀ ਮਾਲਕ ਹੋਵੇਗਾ, ਬਾਕੀ 51 ਲੱਖ ਤੋਂ ਜ਼ਿਆਦਾ ਟੈਕਸਾਂ 'ਚ ਹੀ ਸਰਕਾਰ ਨੂੰ ਦੇਣਾ ਪਵੇਗਾ।
 
< Prev   Next >

Advertisements

Advertisement
Advertisement