ਕੈਪਟਨ ਨੇ ਮੋਦੀ ਵੱਲ à¨à©‡à¨œà¨¿à¨† ਪਰਾਲੀ ਦਾ 'ਧੂੰਆਂ', 100 ਰà©à¨ªà¨ ਫ਼ੀ ਕà©à¨‡à©°à¨Ÿà¨² ਮੰਗੇ |
|
|
ਚੰਡੀਗੜà©à¨¹: -28ਸਤੰਬਰ-(ਮੀਡੀਆ,ਦੇਸਪੰਜਾਬ)- ਪਿਛਲੇ ਸਾਲ ਵਾਂਗ ਇਸ ਵਾਰ ਪà©à¨°à¨¦à©‚ਸ਼ਣ ਤੇ ਹਵਾ ਦੀ ਗà©à¨£à¨µà©±à¨¤à¨¾ ਨੂੰ ਖ਼ਰਾਬ ਕਰਨ
ਦਾ ਕਾਰਨ ਬਣਨ ਤੋਂ ਪਹਿਲਾਂ à¨à©‹à¨¨à©‡ ਦੀ ਪਰਾਲੀ ਦੇ ਨਿਬੇੜੇ ਲਈ ਪੰਜਾਬ ਦੇ ਮà©à©±à¨– ਮੰਤਰੀ ਨੇ
ਕੇਂਦਰ ਸਰਕਾਰ 'ਤੇ ਆਸ ਰੱਖ ਲਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪà©à¨°à¨§à¨¾à¨¨
ਮੰਤਰੀ ਨਰੇਂਦਰ
ਮੋਦੀ ਤੋਂ à¨à©‹à¨¨à©‡ ਦੀ ਪਰਾਲੀ ਦੇ ਨਿਬੇੜੇ ਲਈ 100 ਰà©à¨ªà¨ ਫ਼ੀ ਕà©à¨‡à©°à¨Ÿà¨² ਦੇ ਹਿਸਾਬ ਨਾਲ
ਮà©à¨†à¨µà¨œà¨¼à¨¾ ਰਾਸ਼ੀ ਮੰਗੀ ਹੈ।ਮà©à©±à¨– ਮੰਤਰੀ ਨੇ ਪà©à¨°à¨§à¨¾à¨¨ ਮੰਤਰੀ ਨੂੰ ਚਿੱਠੀ ਲਿਖ ਕੇ
ਕਿਹਾ ਹੈ ਕਿ ਇਹ ਮà©à¨†à¨µà¨œà¨¼à¨¾ ਰਾਸ਼ੀ ਸਿਰਫ਼ ਉਨà©à¨¹à¨¾à¨‚ ਕਿਸਾਨਾਂ ਲਈ ਹੀ ਹੋਵੇਗੀ ਜੋ ਆਪਣੇ
ਖੇਤਾਂ ਵਿੱਚ à¨à©‹à¨¨à©‡ ਦੀ ਪਰਾਲੀ ਨੂੰ ਨਹੀਂ ਸਾੜਨਗੇ। ਕੈਪਟਨ ਨੇ ਲਿਖਿਆ ਹੈ ਕਿ ਬਿਲਕà©à¨²
ਪਰਾਲੀ ਨਾ ਸਾੜਨ ਵਾਲੇ ਸੂਬਾ ਬਣਾਉਣ ਲਈ ਕਿਸਾਨਾਂ ਉੱਪਰ ਕਾਫੀ ਵਿੱਤੀ ਬੋਠਪੈਂਦਾ ਹੈ ਤੇ
ਸਖ਼ਤ ਕਾਰਵਾਈ ਕਰਨ ਦੇ ਬਾਵਜੂਦ ਵੀ ਸੂਬੇ ਵਿੱਚ ਅੰਦਾਜ਼ਨ 15 ਮਿਲੀਅਮ ਮੀਟà©à¨°à¨¿à¨• ਟਨ
à¨à©‹à¨¨à©‡ ਦੀ ਪਰਾਲੀ ਸਾੜ ਦਿੱਤੀ ਜਾਂਦੀ ਹੈ।
|