:: ਪ੍ਰਗਿਆ ਦੇ ਬਿਆਨ 'ਤੇ ਪੀ.ਐੱਮ. ਮੋਦੀ ਸਖਤ, ਕਿਹਾ- ਕਦੇ ਮੁਆਫ਼ ਨਹੀਂ ਕਰ ਸਕਾਂਗਾ   :: ਮਹਾਤਮਾ ਗਾਂਧੀ ਨੂੰ ਪਾਕਿਸਤਾਨ ਦਾ ਰਾਸ਼ਟਰਪਿਤਾ ਦੱਸਣ ਵਾਲੇ ਨੇਤਾ ਨੂੰ ਭਾਜਪਾ ਨੇ ਕੀਤਾ ਮੁਅੱਤਲ   :: 17 ਮਈ 2014 ਨੂੰ ਹੋਈ ਸੀ ਈਮਾਨਦਾਰੀ ਦੀ ਸ਼ੁਰੂਆਤ : ਨਰਿੰਦਰ ਮੋਦੀ   :: ਭਾਜਪਾ-RSS ਹਨ 'ਗੋਡਸੇ ਪ੍ਰੇਮੀ': ਰਾਹੁਲ   :: ਨਿਪਾਲ ਦੇ ਸ਼ੇਰਪਾ ਨੇ 23ਵੀਂ ਵਾਰ ਮਾਊਾਟ ਐਵਰੈਸਟ ਫ਼ਤਹਿ ਕਰ ਬਣਾਇਆ ਰਿਕਾਰਡ   :: ਮੋਦੀ ਆਏ ਸੀ ਗੰਗਾ ਦੇ ਲਾਲ ਬਣ ਕੇ ਪਰ ਜਾਣਗੇ ਰਾਫੇਲ ਦੇ ਦਲਾਲ ਬਣ ਕੇ: ਸਿੱਧੂ   :: ਇਲੈਕਸ਼ਨ ਡਾਇਰੀ : ਜਦੋਂ ਦੇਵੀ ਲਾਲ ਨੇ ਗਵਰਨਰ ਨੂੰ ਜੜ ਦਿੱਤਾ ਸੀ ਥੱਪੜ   :: CTET 2019: 10 ਫੀਸਦੀ ਰਾਖਵਾਂਕਰਨ 'ਤੇ SC ਨੇ ਕੇਂਦਰ ਸਰਕਾਰ ਨੂੰ ਜਾਰੀ ਕੀਤਾ ਨੋਟਿਸ   :: ਜਿਵੇਂ-ਜਿਵੇਂ 'ਗਾਲ੍ਹਾਂ ਦਾ ਡੋਜ਼' ਵਧ ਰਿਹੈ, ਉਂਝ ਹੀ ਜਨਤਾ ਦੇ 'ਪਿਆਰ ਦਾ ਡੋਜ਼' ਵੀ ਵਧ ਰਿਹੈ : ਮੋਦੀ   :: ਕਾਂਗਰਸ ਪ੍ਰਧਾਨ ਬੋਲੇ, ਬਦਲੇ ਦੀ ਭਾਵਨਾ 'ਚ ਵਿਸ਼ਵਾਸ ਨਹੀਂ ਰੱਖਦਾ   :: ਮੋਦੀ ਤੇ ਬਣੇਗੀ ਫਿਲਮ- ਹੀਰੋ ਨੰਬਰ ਵਨ ਨਹੀਂ, ਓਨਲੀ ਫੇਕੂ ਨੰਬਰ ਵਨ: ਸਿੱਧੂ   :: BJP ਨੇ ਅੰਮ੍ਰਿਤਸਰ 'ਚ ਉਤਾਰਿਆ ਸਿੱਖ ਉਮੀਦਵਾਰ, 2014 ਦੀ ਹਾਰ ਦਾ ਬਦਲਾ ਲਵਾਂਗੇ : ਹਰਦੀਪ ਪੁਰੀ   :: ਰਾਜਸਥਾਨ 'ਚ ਵੋਟਾਂ ਦੀ ਗਿਣਤੀ ਸੰਬੰਧੀ ਅਧਿਕਾਰੀਆਂ ਨੂੰ ਦਿੱਤੀ ਗਈ ਬਿਹਤਰੀਨ ਸਿਖਲਾਈ   :: ਚੰਦਰਯਾਨ-2 'ਤੇ ਹੋਣਗੇ 13 ਪੇਲੋਡ : ਇਸਰੋ   :: ਪੰਜਾਬ ਦੌਰੇ ਤੇ ਪੀ.ਐੱਮ. ਮੋਦੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਥਰੂਰ ਦੇ ਬਿਆਨ 'ਤੇ ਭਾਜਪਾ ਦਾ ਪਲਟਵਾਰ, ਕਿਹਾ-ਪਾਕਿਸਤਾਨ ਤੇ ਕਾਂਗਰਸ ਦੇ ਭਾਸ਼ਾ-ਭਾਵ ਇਕੋ ਜਿਹੇ PRINT ਈ ਮੇਲ
thrur.jpgਨਵੀਂ ਦਿੱਲੀ ਭਾਰਤੀ ਜਨਤਾ ਪਾਰਤੀ (ਭਾਜਪਾ) ਨੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਦੇ ਬਿਆਨ 'ਤੇ ਇਤਰਾਜ਼ ਜਾਹਿਰ ਕੀਤਾ ਹੈ। ਪਾਰਟੀ ਨੇ ਕਿਹਾ ਕਿ ਕਾਂਗਰਸ, ਭਾਜਪਾ ਦਾ ਵਿਰੋਧ ਕਰਦੇ-ਕਰਦੇ ਭਾਰਤ ਦਾ ਵਿਰੋਧ ਕਰਨ ਲੱਗੀ ਹੈ। ਕਾਂਗਰਸ ਤੇ ਪਾਕਿਸਤਾਨ ਦੀ
ਬੋਲੀ ਇੱਕੋ ਜਿਹੀ ਹੋ ਗਈ ਹੈ। ਭਾਜਪਾ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਸੋਮਵਾਰ ਨੂੰ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਹਨ, ਜਿਸ 'ਚ ਪਾਕਿਸਤਾਨ ਤੇ ਕਾਂਗਰਸ ਇਕਜੁੱਟ ਖੜ੍ਹੇ ਦਿਖਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾ ਭਾਰਤ ਦੇ ਬਿਆਨ ਦਾ ਸੰਯੁਕਤ ਰਾਸ਼ਟਰ 'ਚ ਵਿਰੋਧ ਕੀਤਾ ਹੈ। ਸ਼ਸ਼ੀ ਥਰੂਰ ਦਾ ਬਿਆਨ ਪਾਕਿਸਤਾਨ ਦੇ ਨਾਲ ਖੜ੍ਹਾ ਦਿਖਾਈ ਦਿੰਦਾ ਹੈ। ਇਸ 'ਤੇ ਕਾਂਗਰਸ ਨੂੰ ਜਵਾਬ ਦੇਣਾ ਚਾਹੀਦਾ ਹੈ। ਉਸਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ ਕਿ ਕਾਂਗਰਸ ਤੇ ਪਾਕਿਸਤਾਨ ਦੇ ਭਾਸ਼ਾ-ਭਾਵ ਇਕੋ ਜਿਹੀ ਨਜ਼ਰ ਆਉਂਦੇ ਹਨ।
ਜ਼ਿਕਰਯੋਗ ਹੈ ਕਿ ਸ਼ਸ਼ੀ ਥਰੂਰ ਨੇ ਕਿਹਾ ਸੀ ਕਿ ਭਾਰਤ ਦਾ ਸਾਕਾਰਾਤਮਕ ਤੇ ਰਚਨਾਤਮਕ ਅਕਸ ਬਣਾਉਣ ਦੀ ਬਜਾਏ ਸੰਯੁਕਤ ਰਾਸ਼ਟਰ 'ਚ ਸੁਸ਼ਮਾ ਸਵਰਾਜ ਦਾ ਭਾਸ਼ਣ ਭਾਜਪਾ ਦੇ ਵੋਟਰਾਂ ਲਈ ਸੀ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਭਾਰਤ 'ਚ ਸਭ ਕੁਝ ਰਾਜਨੀਤਿਕ ਮਾਹੌਲ ਹੀ ਹੈ।
 
< Prev   Next >

Advertisements

Advertisement
Advertisement
Advertisement
Advertisement

Advertisement
Advertisement