:: ਪ੍ਰਗਿਆ ਦੇ ਬਿਆਨ 'ਤੇ ਪੀ.ਐੱਮ. ਮੋਦੀ ਸਖਤ, ਕਿਹਾ- ਕਦੇ ਮੁਆਫ਼ ਨਹੀਂ ਕਰ ਸਕਾਂਗਾ   :: ਮਹਾਤਮਾ ਗਾਂਧੀ ਨੂੰ ਪਾਕਿਸਤਾਨ ਦਾ ਰਾਸ਼ਟਰਪਿਤਾ ਦੱਸਣ ਵਾਲੇ ਨੇਤਾ ਨੂੰ ਭਾਜਪਾ ਨੇ ਕੀਤਾ ਮੁਅੱਤਲ   :: 17 ਮਈ 2014 ਨੂੰ ਹੋਈ ਸੀ ਈਮਾਨਦਾਰੀ ਦੀ ਸ਼ੁਰੂਆਤ : ਨਰਿੰਦਰ ਮੋਦੀ   :: ਭਾਜਪਾ-RSS ਹਨ 'ਗੋਡਸੇ ਪ੍ਰੇਮੀ': ਰਾਹੁਲ   :: ਨਿਪਾਲ ਦੇ ਸ਼ੇਰਪਾ ਨੇ 23ਵੀਂ ਵਾਰ ਮਾਊਾਟ ਐਵਰੈਸਟ ਫ਼ਤਹਿ ਕਰ ਬਣਾਇਆ ਰਿਕਾਰਡ   :: ਮੋਦੀ ਆਏ ਸੀ ਗੰਗਾ ਦੇ ਲਾਲ ਬਣ ਕੇ ਪਰ ਜਾਣਗੇ ਰਾਫੇਲ ਦੇ ਦਲਾਲ ਬਣ ਕੇ: ਸਿੱਧੂ   :: ਇਲੈਕਸ਼ਨ ਡਾਇਰੀ : ਜਦੋਂ ਦੇਵੀ ਲਾਲ ਨੇ ਗਵਰਨਰ ਨੂੰ ਜੜ ਦਿੱਤਾ ਸੀ ਥੱਪੜ   :: CTET 2019: 10 ਫੀਸਦੀ ਰਾਖਵਾਂਕਰਨ 'ਤੇ SC ਨੇ ਕੇਂਦਰ ਸਰਕਾਰ ਨੂੰ ਜਾਰੀ ਕੀਤਾ ਨੋਟਿਸ   :: ਜਿਵੇਂ-ਜਿਵੇਂ 'ਗਾਲ੍ਹਾਂ ਦਾ ਡੋਜ਼' ਵਧ ਰਿਹੈ, ਉਂਝ ਹੀ ਜਨਤਾ ਦੇ 'ਪਿਆਰ ਦਾ ਡੋਜ਼' ਵੀ ਵਧ ਰਿਹੈ : ਮੋਦੀ   :: ਕਾਂਗਰਸ ਪ੍ਰਧਾਨ ਬੋਲੇ, ਬਦਲੇ ਦੀ ਭਾਵਨਾ 'ਚ ਵਿਸ਼ਵਾਸ ਨਹੀਂ ਰੱਖਦਾ   :: ਮੋਦੀ ਤੇ ਬਣੇਗੀ ਫਿਲਮ- ਹੀਰੋ ਨੰਬਰ ਵਨ ਨਹੀਂ, ਓਨਲੀ ਫੇਕੂ ਨੰਬਰ ਵਨ: ਸਿੱਧੂ   :: BJP ਨੇ ਅੰਮ੍ਰਿਤਸਰ 'ਚ ਉਤਾਰਿਆ ਸਿੱਖ ਉਮੀਦਵਾਰ, 2014 ਦੀ ਹਾਰ ਦਾ ਬਦਲਾ ਲਵਾਂਗੇ : ਹਰਦੀਪ ਪੁਰੀ   :: ਰਾਜਸਥਾਨ 'ਚ ਵੋਟਾਂ ਦੀ ਗਿਣਤੀ ਸੰਬੰਧੀ ਅਧਿਕਾਰੀਆਂ ਨੂੰ ਦਿੱਤੀ ਗਈ ਬਿਹਤਰੀਨ ਸਿਖਲਾਈ   :: ਚੰਦਰਯਾਨ-2 'ਤੇ ਹੋਣਗੇ 13 ਪੇਲੋਡ : ਇਸਰੋ   :: ਪੰਜਾਬ ਦੌਰੇ ਤੇ ਪੀ.ਐੱਮ. ਮੋਦੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਲਹਿੰਦੇ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਸ਼ਹਿਬਾਜ਼ ਸ਼ਰੀਫ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਗ੍ਰਿਫਤਾਰ PRINT ਈ ਮੇਲ

sheh.jpgਲਾਹੌਰ : ਲਹਿੰਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ। ਸ਼ਹਿਬਾਜ਼ ਸ਼ਰੀਫ ਦੀ ਇਹ ਗ੍ਰਿਫਤਾਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕੀਤੀ ਗਈ ਹੈ। ਨੈਸ਼ਨਲ ਅਕਾਊਂਟੀਬਿਲਟੀ ਬਿਊਰੋ ਵਲੋਂ ਇਹ ਗ੍ਰਿਫਤਾਰੀ ਕੀਤੀ ਗਈ ਹੈ। ਪਾਕਿਸਤਾਨ ਮੁਸਲਿਮ ਲੀਗ ਦੇ ਪ੍ਰਧਾਨ ਸ਼ਰੀਫ ਨੂੰ ਆਸ਼ੀਆਨਾ-ਏ-ਇਕਬਾਲ ਹਾਊਸਿੰਗ ਸਕੀਮ ਵਿਚ ਘਪਲੇ ਦੇ ਦੋਸ਼ ਲੱਗੇ ਹਨ। ਜ਼ਿਕਰਯੋਗ ਹੈ ਕਿ ਸ਼ਹਿਬਾਜ਼ ਇਸ ਤੋਂ ਪਹਿਲਾਂ ਵੀ ਇਕ ਹੋਰ ਮਾਮਲੇ ਵਿਚ ਵੀ ਘਪਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।

 
< Prev   Next >

Advertisements

Advertisement
Advertisement
Advertisement
Advertisement

Advertisement
Advertisement