:: ਵਿਆਹ ਦੀ ਪਹਿਲੀ ਰਾਤ ਹੀ ਲਾੜੀ ਨੂੰ ਲੈ ਗਏ ਚੋਰ, ਫਿਰ ਹੋਇਆ ਕੁੱਝ ਅਜਿਹਾ.....   :: ਲੈਫਟਿਨੇਂਟ ਜਨਰਲ ਵਾਈ.ਕੇ. ਜੋਸ਼ੀ ਉੱਤਰੀ ਕਮਾਨ ਦੇ ਕਮਾਂਡਰ ਨਿਯੁਕਤ   :: ਉਧਵ ਦਾ ਰਾਜ ਠਾਕਰੇ ਤੇ ਪਲਟਵਾਰ, ਪਾਰਟੀ ਦੇ ਭਗਵਾ ਝੰਡੇ ਨੂੰ ਕਦੇ ਝੂਕਣ ਨਹੀਂ ਦਿੱਤਾ   :: ਭਾਰਤ ਦੀ ਟਰੰਪ ਨੂੰ ਦੋ-ਟੁੱਕ, ਕਸ਼ਮੀਰ ਮੁੱਦੇ ਤੇ ਤੀਜੇ ਪੱਖ ਦੀ ਲੋੜ ਨਹੀਂ   :: ਔਰਤ ਦੇ ਫ਼ਰਜੀ ਨਾਂ 'ਤੇ ਕਰਵਾਇਆ ਬੀਮਾ, ਚਾਰ ਸਾਲ ਬਾਅਦ ਮਰੀ ਦੱਸ ਕੇ ਵਸੂਲੇ 25 ਲੱਖ!   :: ਨਿਰਭਯਾ ਦੇ ਦੋਸ਼ੀਆਂ ਨੂੰ ਤਿਹਾੜ 'ਚ ਪੁੱਛੀ ਆਖ਼ਿਰੀ ਇੱਛਾ   :: ਅਨਿਲ ਵਿੱਜ ਤੋਂ ਖੋਹਿਆ CID ਮਹਿਕਮਾ, ਖੱਟਰ ਨੇ ਸੰਭਾਲੀ ਕੰਮਾਨ.. ਵਿੱਜ ਪਰੇਸ਼ਾਨ..!   :: ਜਦੋਂ ਔਰਤ ਨੇ ਪੁਲਿਸ ਵਾਲੇ ਨੂੰ ਸ਼ਰੇਆਮ ਜੜਿਆ ਥੱਪੜ, ਜਾਣੋ ਕੀ ਸੀ ਮਾਮਲਾ   :: ਬੇਰੁਜ਼ਗਾਰੀ ਦਾ ਆਲਮ: 7 ਲੱਖ ਸਰਕਾਰੀ ਅਸਾਮੀਆਂ ਖਾਲੀ, ਹੁਣ ਭਰਨ ਦੇ ਨਿਰਦੇਸ਼   :: ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ 'ਤੇ ਉਨ੍ਹਾਂ ਬਾਰੇ ਕੁਝ ਖਾਸ ਗੱਲਾਂ, ਪ੍ਰਧਾਨ ਮੰਤਰੀ ਨੇ ਨੇਤਾ ਜੀ ਨੂੰ ਕੀਤਾ ਯ   :: ਭਾਰਤ ਦੇ ਕੇਵਲ 63 ਸੇਠਾਂ ਕੋਲ ਦੇਸ਼ ਦੇ 70 ਫ਼ੀ ਸਦੀ ਲੋਕਾਂ ਨਾਲੋਂ ਚਾਰ ਗੁਣਾਂ ਵੱਧ ਦੌਲਤ?   :: ਗਣਤੰਤਰ ਦਿਵਸ 'ਤੇ ਬਾਬੇ ਨਾਨਕ ਦੇ ਸਿਧਾਂਤਾਂ 'ਤੇ ਆਧਾਰਤ ਫ਼ਲਸਫ਼ੇ ਨੂੰ ਰੂਪਮਾਨ ਕਰੇਗੀ ਪੰਜਾਬ ਦੀ ਝਾਕੀ   :: ਯਾਤਰੀ ਵੱਲੋਂ ਐਮਰਜੈਂਸੀ ਲਾਈਟ ਦੀ ਬੈਟਰੀ 'ਚ ਲੁਕਾ ਕੇ ਲਿਆਂਦਾ 1.1 ਕਰੋੜ ਦਾ ਸੋਨਾ ਬਰਾਮਦ   :: ਸਿਆਚਿਨ 'ਚ ਫੌਜੀਆਂ ਨੂੰ ਨਹੀਂ ਲੱਗੇਗੀ ਠੰਢ, ਮਿਲੇਗੀ ਲੱਖ ਰੁਪਏ ਵਾਲੀ ਪਰਸਨਲ ਕਿੱਟ   :: ਮਿਸ਼ਨ ਗਗਨਯਾਨ : ਇਸਰੋ ਇਸ ਸਾਲ ਪੁਲਾੜ ਚ ਭੇਜੇਗਾ ਮਹਿਲਾ ਰੋਬੋਟ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
...30 ਸਤਬਰ 18..ਦੀ ਗਲ.... PRINT ਈ ਮੇਲ

.dalbir.png..30 ਸਤਬਰ ਦੀ ਗਲ....
ਜਦੋਂ ਸਾਦੂਆਂ ਨੇ ਅਵਾਜਾਂ ਮਾਰੀਆਂ,
ਮਨ ਗਦ ਗਦ ਹੋ ਗਿਆ?
ਨਾਮ ਦੀਆ ਸੀ ਜਿਨਾਂ ਤੇ ਖੂਮਾਰੀਆਂ,
ਮਨ ਗਦ ਗਦ ਹੋ ਗਿਆ?
ਗੁਰ ਸਿੱਖ ਨੇ ਬਾਹੌ ਫੜ ਆਖਿਆ,
ਸੰਤਾ ਨੇ ਅਵਾਜ ਮਾਰੀ ਐ?
ਮੈਨੂੰ ਚੜ ਗਿਆ ਸੰਗਤ ਜੀ ਚਾਅ,
ਗਰੀਬ ਦੀ ਵੀ ਆਈ ਬਾਰੀ ਐ?
ਅਦਬ ਨਾਲ ਸੰਤਾਂ ਕੋਲ ਬਿਠਾਇਆ,
ਕੇਹੜਾ ਨਗਰ ਜਿਥੋ ਤੂੰ ਆਇਆ?
ਕੁੱਕੜ ਪਿੰਡ ਹੈ ਨਗਰ ਦਾਸ ਦਾ,
ਮਾਤਾ ਚੰਨਣ ਕੋਰ ਦਾ ਜਾਇਆ?
ਕਿਰਪਾ ਦੇ ਘਰ ਸੰਤਾਂ ਆ ਕੇ,
ਬਚਨ ਨਿਆਰੇ ਕੀਤੇ?
ਨੇਤਰਾਂ ਦੇ ਵਿਚ ਨੇਤਰ ਪਾ ਕੇ?
ਪਾਪ ਮੇਰੇ ਘਟ ਕੀਤੇ?
ਮਨ ਵਿਚ ਚਾਓ ਜਿਹਾ ਚੜਿਆ?
ਮੈ ਜਿਕਣ ਕੋਈ ਫਲ ਪਾਇਆ,
ਨਿਰਮਲ ਕੁਟੀਆ ਪਿੰਡ ਜੋਹਲੀ,
ਜਿਥੇ ਸਿਖ ਸਾਦੂ ਵਸਦੇ?
ਨਾਮ ਦਾ ਹੋਕਾ ਦੇ ਕੇ ਜੂਨ 84 ਕਟਦੇ,
ਮੇਰਾ ਮੰਨ ਤੰਨ ਸਾਰ ਸਾਰ ਹੋ ਗਿਆ?
ਭਵਸਾਗਰ ਪਾਰ ਕਰੋਦੇ ਜਪੁਜੀ ਪੜ ਕੇ?
ਲੁਟ ਲਓ ਹਟ ਗੁਰੂ ਨਾਨਕ ਦੀ ਨੀਮੇ ਬਣ ਕੇ,
ਸੰਗਤ ਸਾਰੀ ਸਿਮਰਨ ਕਰਦੀ ਸਾਰੇ ਸਾਦੂ ਲਗਣ?
ਮੇਰੇ ਮਨ ਵਿਚ ਸੰਗਤ ਜੀ ਖੂਸ਼ੀਆਂ ਦੇ ਦੀਵੇ ਜਗਣ,
ਸੀ ਗਰੀਬ ਜਹੇ ਲਾਲੋ ਦਾ ਅਧਾਰ ਹੋ ਗਿਆ?
ਜਦੋਂ ਸਾਦੂਆਂ ਨੇ ਕੋਲ ਬਿਠਾਇਆ?
ਮਨ ਗਦ ਗਦ ਹੋ ਗਿਆ?(ਕੁੱਕੜ ਪਿੰਡੀਆ)
kvita puri ho gi ji

 
< Prev   Next >

Advertisements

Advertisement
Advertisement
Advertisement

Advertisement
Advertisement
Advertisement