:: ਪ੍ਰਗਿਆ ਦੇ ਬਿਆਨ 'ਤੇ ਪੀ.ਐੱਮ. ਮੋਦੀ ਸਖਤ, ਕਿਹਾ- ਕਦੇ ਮੁਆਫ਼ ਨਹੀਂ ਕਰ ਸਕਾਂਗਾ   :: ਮਹਾਤਮਾ ਗਾਂਧੀ ਨੂੰ ਪਾਕਿਸਤਾਨ ਦਾ ਰਾਸ਼ਟਰਪਿਤਾ ਦੱਸਣ ਵਾਲੇ ਨੇਤਾ ਨੂੰ ਭਾਜਪਾ ਨੇ ਕੀਤਾ ਮੁਅੱਤਲ   :: 17 ਮਈ 2014 ਨੂੰ ਹੋਈ ਸੀ ਈਮਾਨਦਾਰੀ ਦੀ ਸ਼ੁਰੂਆਤ : ਨਰਿੰਦਰ ਮੋਦੀ   :: ਭਾਜਪਾ-RSS ਹਨ 'ਗੋਡਸੇ ਪ੍ਰੇਮੀ': ਰਾਹੁਲ   :: ਨਿਪਾਲ ਦੇ ਸ਼ੇਰਪਾ ਨੇ 23ਵੀਂ ਵਾਰ ਮਾਊਾਟ ਐਵਰੈਸਟ ਫ਼ਤਹਿ ਕਰ ਬਣਾਇਆ ਰਿਕਾਰਡ   :: ਮੋਦੀ ਆਏ ਸੀ ਗੰਗਾ ਦੇ ਲਾਲ ਬਣ ਕੇ ਪਰ ਜਾਣਗੇ ਰਾਫੇਲ ਦੇ ਦਲਾਲ ਬਣ ਕੇ: ਸਿੱਧੂ   :: ਇਲੈਕਸ਼ਨ ਡਾਇਰੀ : ਜਦੋਂ ਦੇਵੀ ਲਾਲ ਨੇ ਗਵਰਨਰ ਨੂੰ ਜੜ ਦਿੱਤਾ ਸੀ ਥੱਪੜ   :: CTET 2019: 10 ਫੀਸਦੀ ਰਾਖਵਾਂਕਰਨ 'ਤੇ SC ਨੇ ਕੇਂਦਰ ਸਰਕਾਰ ਨੂੰ ਜਾਰੀ ਕੀਤਾ ਨੋਟਿਸ   :: ਜਿਵੇਂ-ਜਿਵੇਂ 'ਗਾਲ੍ਹਾਂ ਦਾ ਡੋਜ਼' ਵਧ ਰਿਹੈ, ਉਂਝ ਹੀ ਜਨਤਾ ਦੇ 'ਪਿਆਰ ਦਾ ਡੋਜ਼' ਵੀ ਵਧ ਰਿਹੈ : ਮੋਦੀ   :: ਕਾਂਗਰਸ ਪ੍ਰਧਾਨ ਬੋਲੇ, ਬਦਲੇ ਦੀ ਭਾਵਨਾ 'ਚ ਵਿਸ਼ਵਾਸ ਨਹੀਂ ਰੱਖਦਾ   :: ਮੋਦੀ ਤੇ ਬਣੇਗੀ ਫਿਲਮ- ਹੀਰੋ ਨੰਬਰ ਵਨ ਨਹੀਂ, ਓਨਲੀ ਫੇਕੂ ਨੰਬਰ ਵਨ: ਸਿੱਧੂ   :: BJP ਨੇ ਅੰਮ੍ਰਿਤਸਰ 'ਚ ਉਤਾਰਿਆ ਸਿੱਖ ਉਮੀਦਵਾਰ, 2014 ਦੀ ਹਾਰ ਦਾ ਬਦਲਾ ਲਵਾਂਗੇ : ਹਰਦੀਪ ਪੁਰੀ   :: ਰਾਜਸਥਾਨ 'ਚ ਵੋਟਾਂ ਦੀ ਗਿਣਤੀ ਸੰਬੰਧੀ ਅਧਿਕਾਰੀਆਂ ਨੂੰ ਦਿੱਤੀ ਗਈ ਬਿਹਤਰੀਨ ਸਿਖਲਾਈ   :: ਚੰਦਰਯਾਨ-2 'ਤੇ ਹੋਣਗੇ 13 ਪੇਲੋਡ : ਇਸਰੋ   :: ਪੰਜਾਬ ਦੌਰੇ ਤੇ ਪੀ.ਐੱਮ. ਮੋਦੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰੁੱਸੇ ਟਕਸਾਲੀਆਂ ਨੂੰ ਮਨਾਉਣ ਲਈ ਬਾਦਲ ਦਾ ਪੈਂਤੜਾ PRINT ਈ ਮੇਲ
sin_b.jpgਪਟਿਆਲਾ ਟਕਸਾਲੀਆਂ ਨੂੰ ਮਨਾਉਣ ਅਤੇ ਜਨਤਾ ਵਿਚ ਆਪਣੀ ਸਾਖ ਨੂੰ ਸੁਧਾਰਣ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਸੁਖਬੀਰ ਬਾਦਲ ਨੂੰ ਰਾਹ ਵਿਖਾਇਆ ਹੈ। ਪਟਿਆਲਾ ਰੈਲੀ ਵਿਚ ਬਾਦਲ ਨੇ ਸੁਖਬੀਰ ਨੂੰ ਕਿਹਾ ਕਿ ਉਨ੍ਹਾਂ ਦੇ ਨਾਲ ਜੇਲਾਂ
ਕੱਟ ਚੁੱਕੇ ਟਕਸਾਲੀ ਆਗੂਆਂ ਅਤੇ ਜਥੇਦਾਰਾਂ ਦੀ ਇਕ ਸੂਚੀ ਤਿਆਰ ਕਰਕੇ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਵੇ। ਬਾਦਲ ਨੇ ਸੁਖਬੀਰ ਨੂੰ ਅਪੀਲ ਕੀਤੀ ਕਿ ਇਕ ਰੈਲੀ ਮਾਝਾ ਅਤੇ ਦੁਆਬਾ ਦੀ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਕਰਕੇ ਵੀ ਕੀਤੀ ਜਾਵੇ। ਇਸ ਦੇ ਨਾਲ ਹੀ ਬਾਦਲ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਨਾਲ ਜਾਂ ਉਨ੍ਹਾਂ ਤੋਂ ਪਹਿਲਾਂ ਜੇਲਾਂ ਕੱਟਣ ਵਾਲੇ ਟਕਸਾਲੀ ਅਕਾਲੀ ਲੀਡਰਾਂ ਨੂੰ ਵੱਡਾ ਸਮਾਗਮ ਕਰਕੇ ਸਨਮਾਨਤ ਕੀਤਾ ਜਾਵੇ। ਬਾਦਲ ਨੇ ਇਹ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਸੌਂਪਿਆ ਹੈ। ਉਨ੍ਹਾਂ ਟਕਸਾਲੀ ਆਗੂਆਂ ਦੀ ਲਿਸਟ ਬਣਾਉਣ ਤੇ ਸਮਾਗਮ ਰੱਖ ਕੇ ਉਨ੍ਹਾਂ ਦਾ ਸਨਮਾਨ ਕਰਨ ਲਈ ਵੀ ਕਿਹਾ। ਇਥੇ ਇਹ ਦੱਸਣਯੋਗ ਹੈ ਕਿ ਸੁਖਬੀਰ ਬਾਦਲ ਅਤੇ ਬਿਕਰਮ ਮੀਜੀਠੀਆ ਦੇ ਹੱਥ ਪਾਰਟੀ ਦੀ ਵਾਗਡੋਰ ਆਉਣ ਤੋਂ ਬਾਅਦ ਟਕਸਾਲੀ ਆਗੂ ਆਪਣੇ ਆਪ ਨੂੰ ਵਿਸਰਿਆ ਹੋਇਆ ਮਹਿਸੂਸ ਕਰ ਰਹੇ ਸਨ। ਇਸੇ ਦਾ ਸਿੱਟਾ ਹੈ ਕਿ ਅੱਜ ਦੀ ਪਟਿਆਲਾ ਰੈਲੀ ਵਿਚ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਨੇ ਦੂਰੀ ਬਣਾਈ ਰੱਖੀ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement