à¨à¨¾à¨°à©€ ਸà©à¨°à©±à¨–ਿਆ ਹੇਠਸਬਰੀਮਾਲਾ ਮੰਦਰ ਵੱਲ ਵਧੀਆਂ ਦੋ ਔਰਤਾਂ |
|
|
ਤਿਰੂਵਨੰਤਪà©à¨°à¨®, -19ਅਕਤੂਬਰ-(ਮੀਡੀਆ,ਦੇਸਪੰਜਾਬ)- ਹੈਦਰਾਬਾਦ ਦੀ ਟੀ. ਵੀ. ਪੱਤਰਕਾਰ ਕਵਿਤਾ ਜੱਕਲ ਅਤੇ
ਮਹਿਲਾ ਵਰਕਰ ਰੇਹਾਨਾ ਫਾਤਿਮਾ ਅੱਜ ਸਬਰੀਮਾਲਾ ਮੰਦਰ ਦੇ ਵੱਲ ਵਧ ਰਹੀਆਂ ਹਨ। ਦੋਹਾਂ ਨੂੰ
ਪà©à¨²à¨¿à¨¸ ਵਲੋਂ à¨à¨¾à¨°à©€ ਸà©à¨°à©±à¨–ਿਆ ਮà©à¨¹à©±à¨ˆà¨† ਕਰਾਈ ਗਈ ਹੈ। ਦੱਸ ਦਈਠਕਿ ਵਿਦੇਸ਼ੀ ਮੀਡੀਆ
ਸੰਗਠਨ ਲਈ ਕੰਮ ਕਰਨ ਵਾਲੀ ਦਿੱਲੀ ਦੀ ਇੱਕ ਮਹਿਲਾ ਪੱਤਰਕਾਰ ਨੂੰ ਲੰਘੇ ਦਿਨ ਸ਼ਰਧਾਲੂਆਂ
ਨੇ ਰਸਤੇ ਦੇ ਵਿਚਕਾਰ ਹੀ ਰੋਕ ਦਿੱਤਾ ਸੀ ਅਤੇ ਉਹ ਮੰਦਰ ਦੇ ਦਰਸ਼ਨ ਨਹੀਂ ਕਰ ਸਕੀ ਸੀ।
|