ਅਗਲੇ ਹਫਤੇ ਮਲੇਸ਼ੀਆ ਦੇ ਦੌਰੇ 'ਤੇ ਜਾਣਗੇ ਇਮਰਾਨ |
|
|
ਇਸਲਾਮਾਬਾਦ -15ਨਵੰਬਰ-(ਮੀਡੀਆ,ਦੇਸਪੰਜਾਬ)- ਆਰਥਿਕ ਸੰਕਟ ਨਾਲ ਜੂਠਰਹੇ ਪਾਕਿਸਤਾਨ ਦੇ ਪà©à¨°à¨§à¨¾à¨¨ ਮੰਤਰੀ ਇਮਰਾਨ ਖਾਨ ਅਗਲੇ ਹਫਤੇ ਮਲੇਸ਼ੀਆ ਦੇ ਦੌਰੇ 'ਤੇ ਜਾਣਗੇ। ਅਜਿਹੀ ਸੰà¨à¨¾à¨µà¨¨à¨¾ ਹੈ ਕਿ ਉਹ ਉਥੇ ਮà©à¨¦à¨°à¨¿à¨• ਸਹਾਇਕਾ ਦੀ ਅਪੀਲ ਕਰਨਗੇ ਤਾਂ ਜੋ ਆਈ.à¨à¨®.à¨à¨«. ਦੇ ਰਾਹਤ
ਪੈਕੇਜ 'ਤੇ ਪਾਕਿਸਤਾਨ ਦੀ ਨਿਰà¨à¨°à¨¤à¨¾ ਘੱਟ ਹੋ ਸਕੇ। ਵਿਦੇਸ਼ ਦਫਤਰ ਮà©à¨¤à¨¾à¨¬à¨• ਖਾਨ 20-21
ਨਵੰਬਰ ਨੂੰ ਮਲੇਸ਼ੀਆ ਦੀ ਅਧਿਕਾਰਤ ਯਾਤਰਾ 'ਤੇ ਹੋਣਗੇ ਅਤੇ ਇਸ ਦੌਰਾਨ ਉਨà©à¨¹à¨¾à¨‚ ਨਾਲ ਇਕ
ਉੱਚ ਪੱਧਰੀ ਪà©à¨°à¨¤à©€à¨¨à¨¿à¨§à©€ ਮੰਡਲ ਵੀ ਹੋਵੇਗਾ।ਇਹ ਉਨà©à¨¹à¨¾à¨‚ ਦੀ ਮਲੇਸ਼ੀਆ ਦੀ ਪਹਿਲੀ ਦੋ ਪੱਖੀ
ਯਾਤਰਾ ਹੋਵੇਗੀ। ਖਾਨ ਉਥੇ ਮਲੇਸ਼ੀਆਈ ਪà©à¨°à¨§à¨¾à¨¨ ਮੰਤਰੀ ਮਹਾਤਿਰ ਮà©à¨¹à©°à¨®à¨¦ ਨਾਲ ਮà©à¨²à¨¾à¨•à¨¾à¨¤
ਕਰਨਗੇ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਦੋਸਤਾਨਾ
ਸਬੰਧ ਹਨ ਅਤੇ ਖਾਨ ਦੀ ਯਾਤਰਾ ਨਾਲ ਦੋਹਾਂ ਦੇਸ਼ਾਂ ਦੇ ਮੌਜੂਦਾ ਦੋਸਤਾਨਾ ਅਤੇ ਖà©à¨¶à¨¹à¨¾à¨²à©€
ਵਾਲੇ ਸਬੰਧਾਂ ਨੂੰ ਅੱਗੇ ਵਧਾਉਣ ਦਾ ਮੌਕਾ ਹਾਸਲ ਹੋਵੇਗਾ।
|