ਬਾਦਲ ਪਰਿਵਾਰ ਅਕਾਲੀ ਦਲ ਦੀ ਹੋਰ ਜ਼ਿਆਦਾ ਬਦਨਾਮੀ ਨਾ ਕਰਵਾਉਣ-ਡਾ: ਅਜਨਾਲਾ, ਬੋਨੀ ਅਜਨਾਲਾ |
|
|
ਜੇ ਬਾਦਲਾਂ ਨੇ ਆਪਣੀਆਂ ਗਲਤੀਆਂ ਮੰਨ ਲਈਆਂ ਤਾਂ ਜਥੇਦਾਰ ਇੰਨਾਂ ਨੂੰ ਪੰਥ ਵਿਚੋਂ ਛੇਕਣ
ਅਜਨਾਲਾ, -08ਦਸੰਬਰ-(ਮੀਡੀਆ,ਦੇਸਪੰਜਾਬ)- ਸਾਬਕਾ ਸੰਸਦ ਮੈਂਬਰ ਤੇ ਬਾਗੀ ਅਕਾਲੀ
ਆਗੂ ਡਾ: ਰਤਨ ਸਿੰਘ ਅਜਨਾਲਾ ਅਤੇ ਸਾਬਕਾ ਮà©à©±à¨– ਸੰਸਦੀ ਸਕੱਤਰ ਬੋਨੀ ਅਮਰਪਾਲ ਸਿੰਘ
ਅਜਨਾਲਾ ਨੇ ਬਾਦਲ ਪਰਿਵਾਰ ਤੇ ਸà©à¨°à©‹à¨®à¨£à©€ ਅਕਾਲੀ ਦਲ ਦੇ ਹੋਰਨਾਂ ਆਗੂਆਂ ਵੱਲੋਂ ਸà©à¨°à©€
ਅਕਾਲ ਤਖਤ ਸਾਹਿਬ
ਵਿਖੇ à¨à©à©±à¨²à¨¾à¨‚ ਬਖਸ਼ਾਉਣ ਲਈ ਕਰਵਾਈ ਅਰਦਾਸ ਅਤੇ ਕੀਤੀ ਸੇਵਾ ਤੇ ਸ਼ਖਤ
ਪà©à¨°à¨¤à©€à¨•à¨¿à¨°à¨† ਜਾਹਿਰ ਕਰਦਿਆਂ ਇਸਨੂੰ ਸਿੱਖ ਕੌਮ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਾਲਾ ਕਦਮ
ਦੱਸਿਆ ਹੈ। ਅੱਜ ਇਥੇ ਜਾਰੀ ਇਕ ਬਿਆਨ ਵਿਚ ਡਾ: ਰਤਨ ਸਿੰਘ ਅਜਨਾਲਾ ਅਤੇ ਬੋਨੀ ਅਮਰਪਾਲ
ਸਿੰਘ ਅਜਨਾਲਾ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਗà©à¨¨à¨¾à¨¹ ਨਾਮà©à¨†à¨«à©€à¨¯à©‹à¨— ਹਨ ਕਿਉਂਕਿ ਉਨà©à¨¹à¨¾à¨‚
ਨੇ ਸà©à¨°à©€ ਅਕਾਲ ਤਖਤ ਸਾਹਿਬ ਨੂੰ ਵੰਗਾਰ ਕੇ ਪਾਖੰਡੀ ਸਾਧ ਨਾਲ ਸਾਂਠਪਾਈ ਹੈ।ਉਨà©à¨¹à¨¾à¨‚ ਇਹ
ਵੀ ਕਿਹਾ ਕਿ ਅਰਦਾਸ ਵਿਚ ਸ਼à©à¨°à©‹à¨®à¨£à©€ ਅਕਾਲੀ ਦਲ ਕੋਲੋਂ à¨à©à©±à¨²à¨¾à¨‚ ਦਾ ਜ਼ਿਕਰ ਕਰਨਾ ਉਚਿੱਤ
ਨਹੀਂ ਕਿਉਂਕਿ ਗਲਤੀਆਂ ਅਕਾਲੀ ਦਲ ਕੋਲੋਂ ਨਹੀਂ ਬਲਕਿ ਇਕ ਪਰਿਵਾਰ ਕੋਲੋਂ ਹੋਈਆਂ ਹਨ।
ਡਾ: ਅਜਨਾਲਾ ਤੇ ਬੋਨੀ ਅਜਨਾਲਾ ਨੇ ਕਿਹਾ ਕਿ ਸà©à¨–ਬੀਰ ਬਾਦਲ ਸ਼ਹੀਦਾਂ ਦੀ ਜਥੇਬੰਦੀ ਅਕਾਲੀ
ਦਲ ਦੀ ਹੋਰ ਜ਼ਿਆਦਾ ਬਦਨਾਮੀ ਨਾ ਕਰਵਾਉਣ ਅਤੇ ਆਪਣੇ ਪà©à¨°à¨§à¨¾à¨¨à¨—à©€ ਦੇ ਅਹà©à¨¦à©‡ ਤੋਂ ਅਸਤੀਫਾ
ਦੇ ਕੇ ਲਾਂਬੇ ਹੋਣ।
|