ਮੋਦੀ ਸਰਕਾਰ ਦਾ ਜਲਦ ਹੋਵੇਗਾ ਸਿਆਸੀ ਖਾਤਮਾ- ਬੀਬੀ à¨à©±à¨ ਲ |
|
|
ਬੀਬੀ à¨à©±à¨ ਲ ਨੇ ਆਪਣੇ ਪਤੀ ਮਰਹੂਮ ਲਾਲ ਸਿੰਘ ਲਾਲੀ ਦੀ ਯਾਦ ਵਿੱਚ ਕਰਵਾਠਜਾ ਰਹੇ ਕਬੱਡੀ ਕੱਪ ਦਾ ਕੀਤਾ ਉਦਘਾਟਨ
ਲਹਿਰਾਗਾਗਾ, -08ਦਸੰਬਰ-(ਮੀਡੀਆ,ਦੇਸਪੰਜਾਬ)- ਪੰਜਾਬ ਰਾਜ ਯੋਜਨਾ ਬੋਰਡ ਦੇ
ਉੱਪ ਚੇਅਰਪਰਸਨ ਤੇ ਸਾਬਕਾ ਮà©à©±à¨– ਮੰਤਰੀ ਪੰਜਾਬ ਬੀਬੀ ਰਾਜਿੰਦਰ ਕੌਰ à¨à©±à¨ ਲ ਨੇ ਕਿਹਾ ਕਿ
ਰਾਜਸਥਾਨ ਸਮੇਤ ਚਾਰ ਸੂਬਿਆਂ ਵਿੱਚ ਹੋਈਆਂ ਵਿਧਾਨ ਸà¨à¨¾ ਚੋਣਾਂ ਵਿੱਚ ਕਾਂਗਰਸ ਪਾਰਟੀ
ਸ਼ਾਨਦਾਰ ਜਿੱਤ ਪà©à¨°à¨¾à¨ªà¨¤
ਕਰੇਗੀ।ਨਤੀਜੇ ਕਾਂਗਰਸ਼ ਦੇਹੱਕ ਵਿੱਚ ਆਉਣ ਮਗਰੋਂ ਮੋਦੀ ਸਰਕਾਰ ਦਾ
ਸੂਬਿਆਂ ਅਤੇ ਦੇਸ਼ ਵਿੱਚੋਂ ਸਿਆਸੀ ਖਾਤਮਾ ਹੋ ਜਾਵੇਗਾ।ਬੀਬੀ à¨à©±à¨ ਲ ਨੇ ਅੱਜ ਇਥੇ ਉਨਾਂ
ਦੇ ਪਤੀ ਮਰਹੂਮ ਲਾਲ ਸਿੰਘ ਲਾਲੀ ਦੀ ਯਾਦ ਵਿੱਚ ਕਰਵਾਠਜਾ ਰਹੇ ਪੰਜਵੇਂ ਕਬੱਡੀ ਕੱਪ ਦਾ
ਉਦਘਾਟਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ੩੦ ਦਸੰਬਰ ਨੂੰ ਹੋਣ
ਵਾਲੀਆਂ ਪੰਚਾਇਤੀ ਚੋਣਾਂ ਵਿੱਚ ਕਾਂਗਰਸ਼ ਪਾਰਟੀ ਦੇ ਉਮੀਦਵਾਰ ਜਿਲà©à¨¹à¨¾ ਪà©à¨°à©€à¨¶à¨¦ ਅਤੇ ਬਲਾਕ
ਸੰਮਤੀ ਚੋਣਾਂ ਵਾਂਗ ਸ਼ਾਨਦਾਰ ਜਿੱਤ ਪਾਪਤ ਕਰਨਗੇ। ਲੋਕਾਂ ਨੇ ਆਪਣਾ ਮਨ ਬਣਾ ਲਿਆ ਹੈ ਕਿ
ਉਹ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾ ਕੇ ਆਪਣੇ ਪਿੰਡ ਦੀ ਪੰਚਾਇਤ ਬਣਾਉਣਗੇ।
|