ਰੈਲੀ ਵਿਚ à¨à¨—ਵੰਤ ਮਾਨ ਨੇ ਸ਼ਰਾਬ ਛੱਡਣ ਦਾ ਕੀਤਾ à¨à¨²à¨¾à¨¨, ਮਾਂ ਸੀ ਬਹà©à¨¤ ਪà©à¨°à©‡à¨¶à¨¾à¨¨ |
|
|
ਬਰਨਾਲਾ, -20ਜਨਵਰੀ-(ਮੀਡੀਆ,ਦੇਸਪੰਜਾਬ)- ਬਰਨਾਲਾ 'ਚ ਆਮ ਆਦਮੀ ਪਾਰਟੀ ਦੀ ਹੋਈ ਰੈਲੀ ਵਿਚ ਸੰਗਰੂਰ ਤੋਂ ਪਾਰਟੀ ਦੇ ਸੰਸਦ ਮੈਂਬਰ à¨à¨—ਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਵੱਡਾ à¨à¨²à¨¾à¨¨ ਕਰਦੇ ਹੋਠਕਿਹਾ ਕਿ ਉਨà©à¨¹à¨¾à¨‚ ਨੇ 1 ਜਨਵਰੀ ਤੋਂ ਸ਼ਰਾਬ ਪੀਣੀ ਛੱਡ ਦਿੱਤੀ ਹੈ ਤੇ ਉਹ ਇਸ ਸਬੰਧ ਵਿਚ ਗà©à¨°à¨¦à©à¨†à¨°à¨¾ ਮਸਤੂਆਣਾ ਸਾਹਿਬ 'ਚ ਅਰਦਾਸ ਕਰਨਗੇ।
ਉਨà©à¨¹à¨¾à¨‚ ਨੇ ਕਿਹਾ ਕਿ ਸ਼ਰਾਬ ਪੀਣ ਤੋਂ ਰੋਕਣ ਪਿੱਛੇ ਉਨà©à¨¹à¨¾à¨‚ ਦੀ ਮਾਤਾ ਦਾ ਵੱਡਾ ਹੱਥ ਹੈ,
ਜਿਨà©à¨¹à¨¾à¨‚ ਨੇ ਕਿਹਾ ਕਿ ਸ਼ਰਾਬ ਪਿੱਛੇ ਲੋਕ ਉਨà©à¨¹à¨¾à¨‚ (à¨à¨—ਵੰਤ ਮਾਨ) ਨੂੰ ਬਹà©à¨¤ ਬਦਨਾਮ ਕਰ
ਰਹੇ ਹਨ। ਰੈਲੀ ਦੌਰਾਨ à¨à¨—ਵੰਤ ਮਾਨ ਦੀ ਮਾਤਾ ਉਨà©à¨¹à¨¾à¨‚ ਨਾਲ ਸਨ।
|