ਪਾਕਿਸਤਾਨ ਨੇ ਕਠੂਆ 'ਚ ਕੀਤੀ ਜੰਗਬੰਦੀ ਦੀ ਉਲੰਘਣਾ |
|
|
ਜੰਮੂ, -20ਜਨਵਰੀ-(ਮੀਡੀਆ,ਦੇਸਪੰਜਾਬ)- ਪਾਕਿਸਤਾਨੀ ਸੈਨਿਕਾਂ ਵਲੋਂ ਅੱਜ à¨à¨¤à¨µà¨¾à¨° ਜੰਮੂ ਕਸ਼ਮੀਰ ਦੇ ਕਠੂਆ
ਸਥਿਤ ਅੰਤਰਰਾਸ਼ਟਰੀ ਬਾਰਡਰ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਤੇ ਛੋਟੇ ਹਥਿਆਰਾਂ ਦੀ
ਵਰਤੋਂ ਕੀਤੀ ਗਈ। ਇਸ ਉਲੰਘਣਾ 'ਚ ਕਿਸੇ ਦੇ ਮਾਰੇ ਜਾਣ ਦੀ ਰਿਪੋਰਟ ਨਹੀਂ ਹੈ। ਪਿਛਲੇ
ਇਕ ਹਫ਼ਤੇ ਤੋਂ ਪਾਕਿਸਤਾਨ ਵੱਲੋਂ ਤੀਸਰੀ ਵਾਰ ਜੰਗਬੰਦੀ ਦੀ ਉਲੰਘਣੀ ਕੀਤੀ ਗਈ ਹੈ।
|